Saturday, December 5, 2020
Home > Special News > ਇਹ ਸਭ ਤਾ ਆਮ ਗੱਲਾਂ ਨੇ!

ਇਹ ਸਭ ਤਾ ਆਮ ਗੱਲਾਂ ਨੇ!

ਦੋਸਤੋ ਬਾਲੀਵੁੱਡ ਅਦਾਕਾਰਾਂ ਆਪਣੇ ਫੈਸ਼ਨ ਅਤੇ ਗਲੈਮਰ ਕਰਕੇ ਹਮੇਸ਼ਾ ਚਰਚਾ ਵਿਚ ਰਹਿੰਦੀਆਂ ਹਨ। ਉਹ ਕੁੱਝ ਅਜਿਹੇ ਕੱਪੜੇ ਜਾਂ ਫੈਸ਼ਨ ਅਪਣਾਉਂਦੀਆਂ ਰਹਿੰਦੀਆਂ ਹਨ, ਜੋ ਚਰਚਾ ਦਾ ਵਿਸ਼ਾ ਬਣ ਜਾਂਦਾ ਹੈ। ਇਸ ਨੂੰ ਬਹੁਤ ਲੋਕ ਪਸੰਦ ਵੀ ਕਰਦੇ ਹਨ ਤੇ ਕਈ ਆਪਣਾ ਗੁੱਸਾ ਵੀ ਕੱਢਦੇ ਹਨ। ਅੱਜ ਅਸੀਂ ਕੁੱਝ ਅਜਿਹੇ ਵੀਡੀਓ ਕਲਿੱਪ ਲੈ ਕੇ ਆਏ ਹਾਂ, ਜਿਸ ਵਿਚ ਫ਼ਿਲਮ ਅਭਿਨੇਤਰੀਆਂ ਆਪਣੇ ਇਸ ਮਾਡਰਨ ਫੈਸ਼ਨ ਨੂੰ ਸਾਂਭ ਨਹੀਂ ਸਕੀਆਂ ਤੇ ਉਹ ਓਪਸ ਮੂਮੈਂਟ ਦਾ ਸ਼ਿਕਾਰ ਹੋ ਗਈਆਂ। ਆਓ ਕਰਦੇ ਹਾਂ ਸ਼ੁਰੂ ਆਪਣਾ ਅੱਜ ਦਾ ਆਰਟੀਕਲ।

ਦੋਸਤੋ ਸਭ ਤੋਂ ਪਹਿਲਾ ਵੀਡੀਓ ਨੂਰਾ ਫ਼ਤਹੀ ਦਾ ਹੈ। ਨੂਰਾ ਆਪਣੀ ਲੁੱਕ ਕਰਕੇ ਹਮੇਸ਼ਾ ਚਰਚਾ ਵਿਚ ਰਹਿੰਦੀ ਹੈ। ਉਸ ਨੇ ਬਹੁਤ ਘੱਟ ਸਮੇਂ ਵਿਚ ਆਪਣਾ ਨਾਮ ਬਣਾਇਆ ਹੈ। ਫ਼ਿਰ ਪਛਾਓਗੇ ਗੀਤ ਨਾਲ ਉਹ ਹਿੱਟ ਹੋ ਗਈ। ਪਰ ਇਸ ਵੀਡੀਓ ਵਿਚ ਉਸ ਨਾਲ ਵੀ ਕੁੱਝ ਅਜਿਹਾ ਹੋ ਗਿਆ, ਜੋ ਨਹੀਂ ਹੋਣਾ ਚਾਹੀਦਾ ਸੀ।

ਇਸ ਤੋਂ ਬਾਅਦ ਦੂਜੀ ਵੀਡੀਓ ਸ਼ਿਲਪਾ ਸ਼ੈਟੀ ਦੀ ਹੈ, ਜੋ ਆਪਣੇ ਪਰਿਵਾਰ ਨਾਲ ਯੂਰਪ ਵਿਚ ਛੁੱਟੀਆਂ ਮਨਾਉਣ ਗਈ ਹੁੰਦੀ ਹੈ। ਉੱਥੇ ਉਹ ਆਪਣੇ ਨਵੇਂ ਕੱਪੜਿਆਂ ਨਾਲ ਹਵਾ ਵਿਚ ਲਹਿਰਾ ਰਹੀ ਹੁੰਦੀ ਹੈ, ਅਚਾਨਕ ਉਸਦੀ ਡਰੈਸ ਉੱਡ ਜਾਂਦੀ ਹੈ। ਪਰ ਉਹ ਇਸ ਓਪਸ ਮੂਮੈਂਟ ਤੋਂ ਬਚ ਜਾਂਦੀ ਹੈ। ਦੋਸਤੋ ਇਸ ਤਰ੍ਹਾਂ ਹੋਰ ਅਭਿਨੇਤੀਆਂ ਦੀਆਂ ਵੀ ਵੀਡੀਓ ਵੀ ਵਾਇਰਲ ਹੋਈਆਂ ਹਨ।

Leave a Reply

Your email address will not be published. Required fields are marked *