Saturday, December 5, 2020
Home > Special News > ਜਦੋਂ ਅੰਟੀ ਨੂੰ ਇਸ ਹਾਲਤ ਵਿਚ ਦੇਖਿਆ ਤਾਂ..!

ਜਦੋਂ ਅੰਟੀ ਨੂੰ ਇਸ ਹਾਲਤ ਵਿਚ ਦੇਖਿਆ ਤਾਂ..!

ਦੋਸਤੋ, ਅੱਜ ਦੀ ਇਸ ਘਟਨਾ ਵਿਚ ਅਸੀਂ ਜੋ ਤੁਹਾਨੂੰ ਦੱਸਣ ਜਾ ਰਹੇ ਹਾਂ, ਇਹ ਪੜ੍ਹ ਕੇ ਤੁਸੀਂ ਵੀ ਇੱਕ ਵਾਰ ਜ਼ਰੂਰ ਸੋਚੋਗੇ ਕਿ ਗੱਲ ਕਿੱਥੋਂ ਦੀ ਕਿੱਥੇ ਚਲੀ ਜਾਂਦੀ ਹੈ। ਇਸ ਘਟਨਾ ਦੀ ਸ਼ੁਰੂਆਤ ਵਿਚ ਤਿੰਨ ਸਟੂਡੈਂਟ ਇੱਕ ਘਰ ਵਿਚ ਕਿਰਾਏ ‘ਤੇ ਰਹਿਣ ਲਈ ਆਉਂਦੇ ਹਨ। ਉੱਥੇ ਕੇਵਲ ਇੱਕ ਆਂਟੀ ਹੀ ਰਹਿੰਦੀ ਹੁੰਦੀ ਹੈ। ਉਸ ਦੇ ਪਤੀ ਦੀ ਕੁੱਝ ਸਮਾਂ ਪਹਿਲਾਂ ਸੜਕ ਹਾਦਸੇ ਵਿਚ ਮੌਤ ਹੋ ਗਈ ਸੀ। ਘਰ ਵਿਚ ਹਾਲੇ ਕੋਈ ਔਲਾਦ ਨਹੀਂ ਸੀ। ਉਹ ਤਿੰਨਾਂ ਨੇ ਆਂਟੀ ਦੇ ਘਰ ਦੀ ਬੈੱਲ ਖੜਕਾਈ।

ਅੰਦਰੋਂ ਆਂਟੀ ਨਿਕਲੀ ਤੇ ਉਸ ਨੇ ਤਿੰਨਾਂ ਮੁੰਡਿਆਂ ਨੂੰ ਧਿਆਨ ਨਾਲ ਦੇਖਿਆ। ਉਸ ਆਂਟੀ ਨੇ ਪਹਿਲੀ ਨਜ਼ਰੇਂ ਇੱਕ ਮੁੰਡਾ ਪਸੰਦ ਕਰ ਲਿਆ। ਮੁੰਡਾ ਛੇ ਫੁੱਟ ਦਾ ਗੱਭਰੂ ਨੌਜਵਾਨ ਸੀ। ਉਹ ਸ਼ਹਿਰ ਕਿਸੇ ਪੇਪਰਾਂ ਦੀ ਤਿਆਰੀ ਲਈ ਆਇਆ ਸੀ। ਆਂਟੀ ਨੇ ਮੁੰਡਿਆ ਦੇ ਮੂੰਹੋ ਨਿਕਲੇ ਰੇਟ ‘ਤੇ ਹੀ ਬੇਸਮੈਂਟ ਕਿਰਾਏ ‘ਤੇ ਦੇ ਦਿੱਤੀ। ਤਿੰਨੋਂ ਉੱਥੇ ਰਹਿਣ ਲੱਗੇ। ਉਹ ਤਿੰਨੋਂ ਅਲੱਗ ਅਲੱਗ ਪੜ੍ਹਾਈ ਕਰਦੇ ਸਨ।

ਇੱਕ ਦਿਨ ਉਹ ਮੁੰਡਾ ਜਿਸ ਨੂੰ ਆਂਟੀ ਨੇ ਪਸੰਦ ਕੀਤਾ ਸੀ, ਉਸ ਨੂੰ ਇੰਸਟੀਚਿਊਟ ਵਿਚੋਂ ਪੰਜ ਦਿਨ ਲਈ ਛੁੱਟੀ ਹੋ ਗਈ। ਆਂਟੀ ਨੂੰ ਵੀ ਇਸ ਦੀ ਭਿਣਕ ਲੱਗ ਪਈ। ਉਹ ਪਹਿਲੀ ਛੁੱਟੀ ਵਾਲੇ ਦਿਨ ਹੀ ਮੁੰਡੇ ਕੋਲ ਚਲੀ ਗਈ। ਉਸ ਨੇ ਗੱਲਾਂ ਗੱਲਾਂ ਵਿਚ ਮੁੰਡੇ ਨੂੰ ਮੋਹਿਤ ਕਰ ਲਿਆ। ਹੁਣ ਰੋਜ਼ ਉਹ ਮੁੰਡਾ ਉਸ ਆਂਟੀ ਦੀ ਹਵਸ਼ ਨੂੰ ਠੰਡਾ ਕਰਦਾ ਸੀ। ਉਹ ਦਿਨ ਵਿਚ ਕਿੰਨੀਆਂ ਹੀ ਝੁੱਟੀਆਂ ਲਾ ਲੈਂਦਾ। ਪਰ ਆਂਟੀ ਦਾ ਮਨ ਹੀ ਨਹੀਂ ਭਰਦਾ ਸੀ।

ਹੁਣ ਮੁੰਡੇ ਨੇ ਆਪਣਾ ਕੋਰਸ ਪੱਕਾ ਹੀ ਛੱਡ ਦਿੱਤਾ। ਉਹ ਤੇ ਆਂਟੀ ਰੋਜ਼ ਬਿਸਤਰੇ ‘ਤੇ ਲਿਪਟ ਕੇ ਪਏ ਰਹਿੰਦੇ ਸਨ। ਆਂਟੀ ਨੇ ਇੱਕ ਦਿਨ ਉਸ ਮੁੰਡੇ ਨੂੰ ਵਿਆਹ ਲਈ ਕਿਹਾ। ਪਰ ਮੁੰਡੇ ਨੇ ਸਾਫ਼ ਇਨਕਾਰ ਕਰ ਦਿੱਤਾ। ਆਂਟੀ ਨੇ ਆਪਣਾ ਫੋਨ ਕੱਢ ਕੇ ਉਹਨਾਂ ਦੀ ਬਿਸਤਰੇ ਵਾਲੀ ਵੀਡੀਓ ਦਿਖਾਈ, ਜੋ ਇੱਕ ਦਿਨ ਉਸ ਨੇ ਚੋਰੀ ਛੁਪੇ ਬਣਾ ਲਈ ਸੀ। ਉਸ ਨੇ ਮੁੰਡੇ ਨੂੰ ਪੁਲਿਸ ਕੇਸ ਅਤੇ ਵੀਡੀਓ ਵਾਇਰਲ ਕਰਕੇ ਬਦਨਾਮੀ ਦੀ ਧਮਕੀ ਦਿੱਤੀ। ਮੁੰਡਾ ਮਜ਼ਬੂਰ ਹੋ ਗਿਆ ਸੀ। ਉਹ ਘਰੋਂ ਵੀ ਬੇਬਸ ਸੀ। ਉਸ ਨੂੰ ਉਸ ਆਂਟੀ ਨਾਲ ਹੀ ਵਿਆਹ ਕਰਾਉਣਾ ਪਿਆ। ਇਸ ਵਿਆਹ ਤੋਂ ਆਂਟੀ ਬੇਹੱਦ ਖੁਸ਼ ਤੇ ਮੁੰਡਾ ਮਾਯੂਸ ਸੀ।

Leave a Reply

Your email address will not be published. Required fields are marked *