Friday, October 23, 2020
Home > Special News > ਪਤਨੀ ਨੇ ਪਤੀ ਦੀ ਸੱਚਾਈ ਜਾਣਨ ਲਈ ਕੀਤਾ ਇਹ ਕਾਰਨਾਮਾ ਸੁਣਕੇ ਹੈਰਾਨ ਰਹਿਜੋਗੇ !

ਪਤਨੀ ਨੇ ਪਤੀ ਦੀ ਸੱਚਾਈ ਜਾਣਨ ਲਈ ਕੀਤਾ ਇਹ ਕਾਰਨਾਮਾ ਸੁਣਕੇ ਹੈਰਾਨ ਰਹਿਜੋਗੇ !

ਆਉ ਤੁਹਾਨੂੰ ਦੱਸਦੇ ਆ ਪੂਰੀ ਗੱਲਬਾਤ ਅੱਜ ਕੱਲ ਪਤੀ ਪਤਨੀ ਦੇ ਰਿਸਤੇ ਬਹੁਤ ਘੱਟ ਨਿਭਦੇ ਹਨ।ਜਿਆਦਾਤਰ ਕੁਝ ਪਰੇਮ ਸੰਬੰਧਾ ਕਰਕੇ ਤੇ ਕੁਝ ਸੱਕ ਦੇ ਕਾਰਨ ਟੁੱਟ ਜਾਦੇ ਹਨ ਇਹ ਰਿਸਤਾ ਇੱਕ ਅਜਿਹਾ ਰਿਸਤਾ ਹੁੰਦਾ ਹੈ ਜੋ ਸਿਰਫ਼ ਭਰੋਸੇ ਤੇ ਚੱਲਦਾ ਹੈ।ਅਜਿਹੀ ਇੱਕ ਕਹਾਣੀ ਸੋਸਲ ਮੀਡੀਆ ਤੇ ਵੇਖੀ ਉਹ ਤੁਹਾਡੇ ਨਾਲ ਸੇਅਰ ਕਰਦੇ ਹਾਂ ਇਹ ਕਹਾਣੀ ਇੱਕ ਪਤੀ ਪਤਨੀ ਦੀ ਹੈ ਪਤਨੀ ਨੇ ਪਤੀ ਦੀ ਪਰੀਖਿਆ ਲੈਣ ਲਈ ਉਸਨੂੰ ਕਿਸੇ ਫੇਕ ਨਾਮ ਦੇ ਅਕਾਊਟ ਤੋ ਮੈਸਿਜ ਕੀਤਾ।

ਪ੍ਰੋਫਾਇਲ ਇੱਕ ਕੁੜੀ ਦੇ ਨਾਮ ਦਾ ਬਣਾਇਆ ਪਤੀ ਨੇਰਿਕਵੈਸਟ ਐਕਸੈਪਟ ਕੀਤੀ ਉਸ ਪ੍ਰੋਫਾਇਲ ਵਿੱਚ ਕੋਈ ਪਿਕਚਰ ਨਹੀਂ ਲੱਗੀ ਸੀ ਤੇ ਉਸਨੂੰ ਲੱਗਿਆ ਕਿ ਕੋਈ ਨਿਊ ਹੋਣਾ ਇਸ ਲਈ ਸਾਇਦ ਗਲਤੀ ਨਾਲ ਰਿਕਵੈਸਟ ਆਈ ਹੋਣੀ।ਉਹਨਾ ਵਿਚ ਗੱਲਬਾਤ ਹੋਣ ਲੱਗੀ ਤੇ ਸਟੇਟਸ ਤੇ ਪਿਕਚਰਾ ਨੂੰ ਲਾਇਕ ਕੁਮੈਟ ਹੋਣ ਲੱਗੇ ਤੇ ਗੱਲਬਾਤ ਵੱਧਣ ਲੱਗੀ ਤੇ ਵਧੀਆ ਦੋਸਤਾ ਵਾਲਾ ਕੰਮ ਚੱਲ ਪਿਆ।ਇੱਕ ਦੂਜੇ ਦੀ ਪਸੰਦ ਤੇ ਆਦਤਾ ਬਾਰੇ ਪੁੱਛਣ ਲੱਗ ਪਏ ਇੱਕ ਦਿਨ ਕੁੜੀ ਨੇ ਪੁੱਛਿਆ ਤੁਸੀ ਪਤਨੀ ਨੂੰ ਪਿਆਰ ਕਰਦੇ ਹੋ ਉਸਨੇ ਕਿਹਾ ਹਾਂਜੀ ਉਸਨੇ ਪੁੱਛਿਆ ਘਰਵਾਲੀ ਸੁੰਦਰ ਹੈ ਹਾਜੀ ਬਹੁਤ ਸੁੰਦਰ ਉਸ ਕੁੜੀ ਨੇ ਕਿਹਾ ਮੈ ਤੁਹਾਨੂੰ ਮਿਲਣਾ ਹੈ

ਤਾਂ ਕਿਹਾ ਹਾਜੀ ਮਿਲੋ ਤਾ ਕੁੜੀ ਨੇ ਕਿਹਾ ਕਿ ਕਿੱਥੇ ਤਾ ਜਵਾਬ ਮਿਲਿਆ ਘਰ ਆਉ ਮੇਰੀ ਫੈਮਿਲੀ ਮਿਲਕੇ ਤੁਹਾਨੂੰ ਖੁਸ ਹੋਉ।ਫੇਰ ਕੁੜੀ ਲੌਗਆਉਟ ਹੋ ਗਈ ਤੇ ਉਹ ਜਦ ਸਾਮ ਨੂੰ ਘਰ ਪਹੁੰਚਿਆ ਤਾਂ ਪਤਨੀ ਨੇ ਵਧੀਆ ਖਾਣਾ ਬਣਾਇਆ ਹੋਇਆ ਸੀ ਜਦੋਂ ਪੁੱਛਿਆ ਕਿ ਇਹ ਸਭ ਕਿਸ ਲਈ ਤਾ ਪਤਨੀ ਨੇ ਉਸ ਕੁੜੀ ਦਾ ਨਾਮ ਲਿਆ।ਜਦ ਪਤੀ ਨੇ ਪੁੱਛਿਆ ਕਿ ਤੈਨੂੰ ਕਿਵੇਂ ਪਤਾ ਤਾ ਉਸਨੇ ਜਵਾਬ ਦਿੱਤਾ ਕਿ ਉਹ ਮੈ ਹੀ ਸੀ ਤੁਸੀ ਪਰੀਖਿਆ ਵਿੱਚ ਪਾਸ ਹੋ ਗਏ।

Leave a Reply

Your email address will not be published. Required fields are marked *