Saturday, December 5, 2020
Home > Special News > ਦੇਖਿਓ, ਕਿਤੇ ਤੁਸੀ ਨਾ ਗਲਤੀ ਨਾਲ ਕਿਸੇ ਨੂੰ ਕਹਿ ਦੇਵੋ ਇਹ

ਦੇਖਿਓ, ਕਿਤੇ ਤੁਸੀ ਨਾ ਗਲਤੀ ਨਾਲ ਕਿਸੇ ਨੂੰ ਕਹਿ ਦੇਵੋ ਇਹ

ਸੁਪਰੀਮ ਕੋਰਟ ਨੇ ਵਿਵਸਥਾ ਕੀਤੀ ਹੈ ਕਿ ਕਿਸੇ ਵੀ ਸਰਵਜਨਿਕ ਥਾਵਾਂ ‘ਤੇ ਫੋਨ ‘ਤੇ ਅਨ ਸੂ ਚਿ ਤ ਜਾਤੀ ਜਾਂ ਅ ਨ ਸੂ ਚਿ ਤ ਜਨਜਾਤੀ ਐੱਸ ਸੀ / ਐੱਸ ਟੀ ਦੇ ਕਿਸੇ ਵਿਅਕਤੀ ਨੂੰ ਜਾ ਤੀ ਸੂ ਚ ਕ ਸ਼ਬਦ ਬੋਲਣਾ ਦੰ ਡ ਯੋਗ ਅ ਪ ਰਾ ਧ ਹੋਵੇਗਾ।ਇਸ ਦੇ ਦੋ ਸ਼ੀ ਪਾਏ ਜਾਣ ਵਾਲੇ ਵਿਅਕਤੀ ਨੂੰ ਸੁਪਰੀਮ ਕੋਰਟ ਦੇ ਅਨੁਸਾਰ ਅਧਿਕਤਮ ਪੰਜ ਸਾਲ ਜੇ ਲ੍ਹ ਹੋ ਸਕਦੀ ਹੈ। ਸਰਬ ਉੱਚ ਅਦਾਲਤ ਨੇ ਅਜਿਹੇ ਇਕ ਮਾਮਲੇ ਵਿਚ ਅ ਪ ਰਾ ਧਿ ਕ ਕਾਰਵਾਈ ‘ਤੇ ਰੋਕ ਤੋਂ ਇਨਕਾਰ ਕਰਦੇ ਹੋਏ ਦੋ ਸ਼ੀ ਵਿਅਕਤੀ ਖ਼ਿ ਲਾ ਫ਼ ਦਰਜ ਐੱਫ ਆਈ ਆਰ ਖ਼ਾਰਜ ਨਹੀਂ ਕੀਤੀ।

ਇਕ ਅਨਸੂਚਿਤ ਜਾਤੀ ਜਾਂ ਅਨਸੂਚਿਤ ਜਨਜਾਤੀ ਐੱਸ ਸੀ / ਐੱਸ ਟੀ ਅੌਰਤ ਨੂੰ ਫੋਨ ‘ਤੇ ਜਾ ਤੀ ਸੂਚਕ ਅਤੇ ਮਾ ੜੇ ਸ਼ਬਦ ਕਹੇ ਸਨ। ਜਸਟਿਸ ਜੇ. ਚੇਲਮੇਸ਼ਵਰ ਅਤੇ ਐੱਸ. ਅਬਦੁੱਲ ਨਜ਼ੀਰ ਇਲਾਹਾਬਾਦ ਹਾਈ ਕੋਰਟ ਦੇ 17 ਅਗਸਤ ਦੇ ਇਕ ਆਦੇਸ਼ ਵਿਚ ਦ ਖ਼ ਲ ਦੇਣ ਤੋਂ ਇ ਨ ਕਾ ਰ ਕਰਦੇ ਹੋਏ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਇਕ ਵਿਅਕਤੀ ‘ਤੇ ਅੌਰਤ ਵੱਲੋਂ ਦਰਜ ਕਰਵਾਈ ਗਈ ਐੱਫ ਆਈ ਆਰ ਨੂੰ ਖ਼ਾ ਰ ਜ ਕਰਨ ਦੀ ਅਪੀਲ ਕੀਤੀ ਗਈ ਸੀ।ਦੇਖਿਓ, ਕਿਤੇ ਤੁਸੀ ਨਾ ਗ ਲ ਤੀ ਨਾਲ ਕਿਸੇ ਨੂੰ ਕਹਿ ਦੇਵੋ ਇਹ … ਅਦਾਲਤ ਨੇ ਦੋ ਸ਼ੀ ਵਿਅਕਤੀ ਦੀ ਅਪੀਲ ਇਹ ਕਹਿੰਦੇ ਹੋਏ ਖ਼ਾ ਰ ਜ ਕੀਤੀ ਕਿ ਉਸ ਨੂੰ ਸਾਬਤ ਕਰਨਾ ਹੋਵੇਗਾ ਕਿ ਉਸ ਨੇ ਅੌਰਤ ਨਾਲ ਫੋਨ ‘ਤੇ ਇਕ ਸਰਵਜਨਿਕ ਥਾਂ ‘ਤੇ ਗੱਲ ਨਹੀਂ ਕੀਤੀ ਹੈ।

ਦੋ ਸ਼ੀ ਦੇ ਵਕੀਲ ਵਿਵੇਕ ਵਿਸ਼ਨੋਈ ਨੇ ਦ ਲੀ ਲ ਦਿੱਤੀ ਕਿ ਅੌਰਤ ਉਨ੍ਹਾਂ ਦੇ ਮੁਵੱਕਲ ਨਾਲ ਫੋਨ ‘ਤੇ ਦੋ ਅਲੱਗ ਸ਼ਹਿਰਾਂ ਤੋਂ ਗੱਲ ਕਰ ਰਹੇ ਸੀ ਇਸ ਲਈ ਇਸ ਨੂੰ ਸਰਵਜਨਿਕ ਰੂਪ ਨਾਲ ਗੱਲ ਕਰਨਾ ਨਹੀਂ ਵੇਖਿਆ ਜਾਣਾ ਚਾਹੀਦਾ।ਇਸ ‘ਤੇ ਅਦਾਲਤ ਨੇ ਕਿਹਾ ਕਿ ਪਬਲਿਕ ਵਿਊ ਦਾ ਮਤਲਬ ਉਹੀ ਹੈ ਜੋ ਉਸ ਨੇ ਸਾਲ 2008 ਦੇ ਆਪਣੇ ਫ਼ੈਸਲੇ ਵਿਚ ਸਥਾਪਿਤ ਕੀਤਾ ਸੀ। ਬੈਂਚ ਨੇ ਵਕੀਲ ਦੀ ਦਲੀਲ ਨੂੰ ਮੰਨਣ ਤੋਂ ਇ ਨਕਾ ਰ ਕਰਦੇ ਹੋਏ ਕਿਹਾ ਕਿ ਹੁਣ ਇਹ ਦੋ ਸ਼ੀ ਨੂੰ ਹੀ ਸਾਬਤ ਕਰਨਾ ਹੋਵੇਗਾ ਕਿ ਫੋਨ ‘ਤੇ ਕੀਤੀ ਗਈ ਉਸ ਦੀ ਗੱਲਬਾਤ ਸਰਵਜਨਿਕ ਥਾਂ ‘ਤੇ ਯਾਨੀ ਹੋਰ ਲੋਕਾਂ ਦੀ ਨਜ਼ਰ ਵਿਚ ਆਉਣ ਵਾਲੀ ਮੰਨੀ ਜਾਏ ਜਾਂ ਨਹੀਂ।

ਤੁਹਾਨੂੰ ਦੱਸ ਦਈਏ ਕਿ ਜਾਤੀ ਸੂਚਕ ਸ਼ਬਦ ਬੋਲਣ ਦੇ ਬਹੁਤ ਸਾਰੇ ਮਾਮਲੇ ਸਾਹਮਣੇ ਆ ਚੁੱਕੇ ਹਨ ਬੀਤੇ ਕੁਝ ਸਮੇਂ ਪਹਿਲਾਂ ਮੋਗਾ ‘ਚ ਵੀ ਇਸ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ ਸੀ। ਸਿਵਲ ਹਸਪਤਾਲ ਮੋਗਾ ਵਿਖੇ ਦਾ ਖ ਲ ਇਕ ਔਰਤ ਨੇ ਇਕ ਧਾਰਮਿਕ ਜਗਾ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਉਪਰ ਮਾ ਰ ਕੁੱ ਟ ਕਰਕੇ ਜ਼ ਖ ਮੀ ਕਰਨ ਅਤੇ ਜਾ ਤੀ ਸੂਚਕ ਸ਼ ਬ ਦ ਬੋਲਣ ਦਾ ਦੋ ਸ਼ ਲਗਾਇਆ ਸੀ। ਜਾਣਕਾਰੀ ਅਨੁਸਾਰ ਜ਼ ਖ ਮੀ ਹਾਲਤ ਵਿਚ ਗੁਰਮੀਤ ਕੌਰ ਪਤਨੀ ਬਲਦੇਵ ਸਿੰਘ ਪਿੰਡ ਧੱਲੇਕੇ ਨੇ ਦੱਸਿਆ ਸੀ ਕਿ ਪਿੰਡ ਵਿਚ ਬਣੀ ਧਾਰਮਿਕ ਜਗ੍ਹਾ ਦੇ ਨੇੜੇ ਤੇੜੇ ਖੇਤਾਂ ਵਿਚ ਉਸ ਦਾ ਬਾਰਾਂ ਸਾਲ ਬੇਟਾ ਹੁਸਨ ਪਿੰਡ ਪਸ਼ੂ ਚਰਾ ਰਿਹਾ ਸੀ ਤਾਂ ਜਗ੍ਹਾ ਦੇ ਪ੍ਰਧਾਨ ਨੇ ਉਸ ਦੇ ਬੇਟੇ ਦੀ ਕੁੱ ਟ ਮਾ ਰ ਕਰਨੀ ਸ਼ੁਰੂ ਕਰ ਦਿੱਤੀ ਸੀ|

ਜਦੋਂ ਉਸ ਦਾ ਬੇਟਾ ਰੋਂ ਦਾ-ਰੋਂ ਦਾ ਘਰ ਆਇਆ ਤਾਂ ਉਹ ਜਦ ਉਸ ਨੂੰ ਉ ਲਾਂ ਭਾ ਦੇਣ ਗਈ ਤਾਂ ਉਸ ਨੇ ਉਸ ਦੇ ਸਿਰ ਵਿਚ ਡਾਂ ਗ ਮਾਰ ਕੇ ਜ਼ ਖ ਮੀ ਕਰ ਦਿੱਤਾ ਸੀ| ਜਦੋਂ ਇਸ ਗੱਲ ਦਾ ਪਤਾ ਪਿੰਡ ਦੇ ਸਰਪੰਚ ਛਿੰਦਰ ਸਿੰਘ ਨੂੰ ਲੱਗਿਆ ਤਾਂ ਉਸ ਨੇ ਔਰਤ ਦੇ ਪਤੀ ਬਲਦੇਵ ਸਿੰਘ, ਵਾਲਮੀਕ ਸਭਾ ਦੇ ਪ੍ਰਧਾਨ ਜਗਰੂਪ ਸਿੰਘ ਉਰਫ ਨੀਲਾ, ਮੈਂਬਰ ਦਰਸ਼ਨ ਸਿੰਘ ਦੀ ਮਦਦ ਨਾਲ ਔਰਤ ਨੂੰ ਸਿਵਲ ਹਸਪਤਾਲ ਮੋਗਾ ਪਹੁੰਚਾਇਆ ਸੀ। ਸਿਵਲ ਹਸਪਤਾਲ ਦੇ ਪ੍ਰਬੰਧਕਾਂ ਨੇ ਇਸ ਘਟਨਾ ਦੀ ਸੂਚਨਾ ਸਬੰਧਤ ਥਾਣੇ ਭੇਜ ਦਿੱਤੀ ਸੀ।

Leave a Reply

Your email address will not be published. Required fields are marked *