Saturday, December 5, 2020
Home > Special News > ਦੇਖੋ ਇਹ ਬੰਦਾ ਪਾਣੀ ‘ਤੇ ਵੀ ਭੱਜ ਲੈਂਦਾ ਹੈ..!

ਦੇਖੋ ਇਹ ਬੰਦਾ ਪਾਣੀ ‘ਤੇ ਵੀ ਭੱਜ ਲੈਂਦਾ ਹੈ..!

ਅੱਜ ਅਸੀਂ ਤੁਹਾਨੂੰ ਕੁੱਝ ਅਜਿਹੀ ਵੀਡੀਓ ਦਿਖਾਉਣ ਜਾ ਰਹੇ ਹਾਂ ਜਿਸ ਵਿਚ ਤੁਹਾਨੂੰ ਕੁਝ ਅਜਿਹੀਆਂ ਘਟਨਾਵਾਂ ਦੇਖਣ ਨੂੰ ਮਿਲਣਗੀਆਂ, ਜੋ ਤੁਸੀਂ ਪਹਿਲਾਂ ਕਦੇ ਨਹੀਂ ਵੇਖੀਆਂ। ਦੱਸ ਦੇਈਏ ਕਿ ਇਸ ਵੀਡੀਓ ਨੂੰ ਯੂ ਟਿਊਬ ‘ਤੇ ਹੁਣ ਤੱਕ ਲੱਖਾਂ ਲੋਕ ਵੇਖ ਚੁੱਕੇ ਹਨ। ਇਸ ਵੀਡੀਓ ਵਿਚ ਦਿਖਾਈਆਂ ਗਈਆਂ ਘਟਨਾਵਾਂ ਕਾਫ਼ੀ ਦਿਲਚਸਪ ਹਨ। ਇੰਨ੍ਹਾਂ ਵਿਚੋਂ ਇੱਕ ਵੀਡੀਓ ‘ਤੇ ਇੱਕ ਵਿਅਕਤੀ ਪਾਣੀ ‘ਤੇ ਭੱਜ ਰਿਹਾ ਹੁੰਦਾ ਹੈ।

ਦਰਅਸਲ ਉਹ ਪਾਣੀ ਜੰਮਿਆ ਹੁੰਦਾ ਹੈ। ਇਹ ਵੀਡੀਓ ਫ਼ਿਨਲੈਂਡ ਦੀ ਦੱਸੀ ਜਾ ਰਹੀ ਹੈ। ਇਸ ਤੋਂ ਇਲਾਵਾ ਇੱਕ ਵਿਅਕਤੀ ਆਪਣੇ ਸੌਂਲਾ ਸਾਲ ਦੇ ਲੜਕੇ ਨੂੰ ਗੱਡੀ ਸਾਫ਼ ਕਰਨ ਨੂੰ ਕਹਿੰਦਾ ਹੈ ਤੇ ਜਦੋਂ ਬਾਅਦ ਵਿਚ ਉਹ ਸੀਸੀਟੀਵੀ ਦੇਖਦਾ ਹੈ ਤਾਂ ਉਸ ਦੇ ਮੁੰਡੇ ਨੇ ਅਜੀਬ ਤਰ੍ਹਾਂ ਦੀਆਂ ਹਰਕਤਾਂ ਕਰਦੇ ਹੋਏ ਗੱਡੀ ਸਾਫ਼ ਕੀਤੀ। ਇਸ ਨੂੰ ਫੇਸਬੁੱਕ ‘ਤੇ ਲੱਖਾਂ ਵਿਊ ਮਿਲੇ। ਇਸ ਤੋਂ ਇਲਾਵਾ ਇੱਕ ਵੀਡੀਓ ਵਿਚ ਇੱਕ ਕੁੜੀ ਡਸਟਬੀਨ ‘ਤੇ ਬੈਠਣ ਦਾ ਚੈਲੰਜ ਕਬੂਲ ਕਰਦੀ ਹੈ।

ਇਹ ਵੀਡੀਓ ਅਜਿਹੀਆਂ ਘਟਨਾਵਾਂ ‘ਤੇ ਅਧਾਰਤ ਹੈ, ਜੋ ਹੈਰਾਨ ਕਰ ਦਿੰਦੀਆਂ ਹਨ। ਇਸ ਤੋਂ ਇਲਾਵਾ, ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਤੁਸੀਂ ਸੱਚਮੁੱਚ ਹੈਰਾਨ ਹੋ ਜਾਓਗੇ, ਕਿਉਂਕਿ ਜਿਹੜੀਆਂ ਘਟਨਾਵਾਂ ਇਸ ਵਿਚ ਦਿਖਾਈਆਂ ਜਾ ਰਹੀਆਂ ਹਨ, ਤੁਸੀਂ ਪਹਿਲਾਂ ਕਦੇ ਨਹੀਂ ਵੇਖੀਆਂ ਅਤੇ ਨਾ ਸੁਣੀਆਂ ਹੋਣਗੀਆਂ। ਇਹ ਸਾਰੀਆਂ ਘਟਨਾਵਾਂ ਸੱਚਮੁੱਚ ਵਿਸ਼ਵ ਦੇ ਵੱਖ-ਵੱਖ ਦੇਸ਼ਾਂ ਵਿੱਚ ਵਾਪਰੀਆਂ ਹਨ।

Leave a Reply

Your email address will not be published. Required fields are marked *