Friday, October 30, 2020
Home > News > ਵੱਡੀ ਖਬਰ ਜਲੰਧਰ ਦੇ ਥਾਣੇਦਾਰ ਨੇ ਕੈਮਰੇ ਸਾਹਮਣੇ ਖੋਲੇ ਆਪਣੀ ਪਤਨੀ ਦੇ ਰਾਜ !

ਵੱਡੀ ਖਬਰ ਜਲੰਧਰ ਦੇ ਥਾਣੇਦਾਰ ਨੇ ਕੈਮਰੇ ਸਾਹਮਣੇ ਖੋਲੇ ਆਪਣੀ ਪਤਨੀ ਦੇ ਰਾਜ !

ਆਉ ਤੁਹਾਨੂੰ ਜਾਣਕਾਰੀ ਦਿੰਦੇ ਹਾ ਜਲੰਧਰ ਵਿਖੇ ਸ਼ਹਿਦ ਬਾਬਾ ਦੀਪ ਸਿੰਘ ਨਗਰ ਵਿੱਚ ਇੱਕ ਹਾਈ ਵੋਲਟੇਜ਼ ਡਰਾਮਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।ਅੈੱਸ ਅਾਈ ਅਰੁਣ ਕੁਮਾਰ ਦੇ ਉੱਤੇ ਉਸਦੀ ਘਰਵਾਲ਼ੀ ਵੱਲੋਂ ਕਈ ਇਲਜ਼ਾਮ ਲਾਏ ਗਏ।ਸ਼ੋਸਲ਼ ਮੀਡੀਆ ਤੇ ਵੀ ਇਸ ਸੰਬੰਧੀ ਕਈ ਵੀਡੀਓ ਵਾਈਰਲ ਹੋ ਰਹੀਅਾ ਹਨ।ਇਸ ਮਾਮਲੇ ਦੀ ਅਸਲ ਸੱਚਾਈ ਅਰੁਣ ਕੁਮਾਰ ਨੇ ਖੁਦ ਬਿਅਾਨ ਕੀਤੀ।

ਉਸਦਾ ਕਹਿਣਾ ਹੈ ਕਿ ਜੋ ਵੀ ਉਸਦੀ ਘਰਵਾਲ਼ੀ ਵੱਲੋਂ ਇਲਜ਼ਾਮ ਲਾਏ ਗਏ ਹਨ ਉਹ ਸਾਰੇ ਗਲਤ ਹਨ।ਉਸਦਾ ਕਹਿਣਾ ਹੈ ਕਿ ਉਸਦੀ ਪਤਨੀ ਜ਼ਿਦੀ ਸੁਭਾਅ ਦੀ ਹੈ ਅਤੇ ਜੋ ਸੋਚ ਲੈਂਦੀ ਹੈ ਉਹੀ ਕੰਮ ਕਰਦੀ ਹੈ।ਉਸਦੀ ਪਤਨੀ ਨੇ ਅਾਪਣੀ ਸੱਸ ਉੱਤੇ ਇਲਜ਼ਾਮ ਲਾਇਆ ਗਿਆ ਕਿ ਉਹ ਮੈਨੂੰ ਤੰਗ ਪਰੇਸ਼ਾਨ ਕਰਦੀ ਹੈ।ਪਰ ਅਰੁਣ ਦਾ ਕਹਿਣਾ ਹੈ ਕਿ ਇਹ ਸਭ ਝੂਠ ਹੈ ਸਗੋਂ ਸਾਡੇ ਪਰਿਵਾਰ ਨੂੰ ਮੇਰੀ ਘਰਵਾਲ਼ੀ ਤੰਗ ਕਰਦੀ ਹੈ।ਦੂਜਾ ਇਲਜ਼ਾਮ ਲਾਇਆ ਗਿਆ ਸੀ ਕਿ ਅਰੁਣ ਦਾ ਕਿਸੇ ਅੌਰਤ ਨਾਲ ਸੰਬੰਧ ਹੈ।

ਪਰ ਅਰੁਣ ਦਾ ਕਹਿਣਾ ਹੈ ਕਿ ਉਹ ਮੇਰੀ ਧਰਮ ਦੀ ਭੈਣ ਹੈ।ਅਰੁਣ ਦਾ ਕਹਿਣਾ ਹੈ ਕਿ ਉਸਨੇ ਮੇਰੇ ਸਿਰ ਬਹੁਤ ਕਰਜ਼ਾ ਚਾੜ੍ਹ ਦਿੱਤਾ ਹੈ ਜਿਸ ਵਿੱਚੋਂ ਉਹ ਥੋੜ੍ਹਾ ਲਾਹ ਚੁੱਕਾ ਹੈ।ਇਸ ਤਰ੍ਹਾਂ ਅਰੁਣ ਦੁਅਾਰਾ ਸਾਰਾ ਸੱਚ ਸਾਹਮਣੇ ਲਿਅਾਦਾ ਗਿਆ ।ਉਸਦਾ ਕਹਿਣਾ ਹੈ ਕਿ ਇਹ ਸ਼ੁਰੂ ਤੋ ਹੀ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਤੰਗ ਕਰਦੀ ਅਾਈ ਹੈ।ਉਸਨੇ ਕਿਹਾ ਕਿ ਹੁਣ ਮੈ ਇਸ ਖਿਲਾਫ਼ ਕੋਰਟ ਵਿੱਚ ਜਾਵਾਂਗਾ ਅਤੇ ਉੱਚ ਅਧਿਕਾਰੀਆਂ ਨਾਲ ਗੱਲਬਾਤ ਕਰਾਂਗਾ।

Leave a Reply

Your email address will not be published. Required fields are marked *