Wednesday, October 21, 2020
Home > News > ਵੱਡੀ ਖਬਰ ਡੀਐਸਪੀ ਦਾ ਪਿਆ ਪੰਗਾ ਇੱਕ ਬਿਊਟੀ ਪਾਰਲਰ ਵਾਲੀ ਔਰਤ ਨਾਲ ਵੇਖੋ ਵੀਡੀਓ !

ਵੱਡੀ ਖਬਰ ਡੀਐਸਪੀ ਦਾ ਪਿਆ ਪੰਗਾ ਇੱਕ ਬਿਊਟੀ ਪਾਰਲਰ ਵਾਲੀ ਔਰਤ ਨਾਲ ਵੇਖੋ ਵੀਡੀਓ !

ਆਉ ਤੁਹਾਨੂੰ ਜਾਣਕਾਰੀ ਦਿੰਦੇ ਹਾ ਬਠਿੰਡਾ ਦੇ ਡੀਅੈੱਸਪੀ ਗੁਰਜੀਤ ਸਿੰਘ ਵੱਲੋਂ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦਾ ਚਲਾਣ ਕੱਟਿਆਂ ਜਾ ਰਿਹਾ ਹੈ।ਲੌਕਡਾਊਨ ਦੌਰਾਨ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਬਠਿੰਡਾ ਪੁਲਿਸ ਸ਼ਿਕੰਜਾ ਕਸ ਰਹੀ ਹੈ।ਸੜਕਾਂ ਤੇ ਘੁੰਮ ਰਹੀ ਪੁਲਿਸ ਲੋਕਾਂ ਨੂੰ ਨਿਯਮਾਂ ਦੀ ਪਾਲਣਾ ਕਰਨ ਲਈ ਉਤਸ਼ਾਹਿਤ ਕਰ ਰਹੀ ਹੈ।ਕਈ ਲੋਕ ਇਸ ਸ਼ਖ਼ਤੀ ਤੋਂ ਤੰਗ ਜ਼ਰੂਰ ਹੋ ਰਹੇ ਹਨ ਪਰ ਲੋਕਾਂ ਲਈ ਸਮਾਜਿਕ ਦੂਰੀ ਬਣਾਈ ਰੱਖਣਾ ਹੀ ਸਹੀ ਹੈ।

ਇੱਕ ਅੌਰਤ ਜਿਸਦਾ ਸੈਲੂਨ ਹੈ ਅਤੇ ਕੰਮ ਕਰਕੇ ਉਹ ਘਰ ਨੂੰ ਵਾਪਿਸ ਜਾ ਰਹੇ ਸਨ ਪੁਲਿਸ ਦੁਅਾਰਾ ਰੋਕਿਆ ਗਿਆ ਅਤੇ ਚਲਾਣ ਕੱਟਿਆਂ ਗਿਆ।ਕਿਉਂਕਿ ਕਿ ਉਹ ਇੱਕ ਮੋਟਰਸਾਈਕਲ ਤੇ ਦੋ ਜਣੇ ਸਵਾਰ ਸਨ ਜੋ ਕਿ ਨਿਯਮਾਂ ਦੇ ਖਿਲਾਫ ਹੈ।ਚਲਾਣ ਕੱਟਣ ਦੌਰਾਨ ਅੌਰਤ ਨੇ ਉਥੇ ਬਹੁਤ ਤਮਾਸ਼ ਕੀਤਾ ਅਤੇ ਪੁਲਿਸ ਕਰਮੀਅਾ ਨੂੰ ਵੀ ਬਹੁਤ ਕੁਝ ਕਿਹਾ ਪਰ ਪੁਲਿਸ ਕਰਮੀ ਚੁੱਪ ਰਹੇ ਅਤੇ ਉਨ੍ਹਾਂ ਦਾ ਚਲਾਣ ਕੱਟਿਆਂ ਗਿਆ।

ਇਸ ਤਰ੍ਹਾਂ ਬਹੁਤ ਸਾਰੇ ਲੋਕ ਕਹਿ ਰਹੇ ਹਨ ਕਿ ਸਾਨੂੰ ਨਿਯਮਾਂ ਵਾਰੇ ਨਹੀਂ ਪਤਾ ਅਤੇ ਸਾਨੂੰ ਮਾਫ ਕੀਤਾ ਜਾਵੇ।ਡੀਅੈੱਸਪੀ ਬਠਿੰਡਾ ਦਾ ਕਹਿਣਾ ਹੈ ਕਿ ਅਸੀਂ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਸ਼ਿਕੰਜਾ ਕਸ ਰਹੇ ਹਾਂ।ਅਤੇ ਗਲਤੀ ਕਰਨ ਵਾਲਿਆਂ ਦਾ ਚਲਾਣ ਕੱਟ ਰਹੇ ਹਾਂ।ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸਮਾਜਿਕ ਦੂਰੀ ਬਣਾਈ ਰੱਖਣੀ ਚਾਹੀਦੀ ਹੈ।ਤਾਂ ਕਿ ਇਸ ਬਿਮਾਰੀ ਤੋਂ ਛੁਟਕਾਰਾ ਪਾਇਆ ਜਾ ਸਕੇ।

Leave a Reply

Your email address will not be published. Required fields are marked *