Sunday, October 25, 2020
Home > Special News > ਇੱਥੇ ਘਰ ਖਰੀਦਣ ਤੇ ਨਾਲ ਮੁਫਤ ਵਿੱਚ ਮਿਲ ਰਹੀ ਹੈ ਲੜਕੀ ਦੇਖੋ ਪੂਰੀ ਖਬਰ !

ਇੱਥੇ ਘਰ ਖਰੀਦਣ ਤੇ ਨਾਲ ਮੁਫਤ ਵਿੱਚ ਮਿਲ ਰਹੀ ਹੈ ਲੜਕੀ ਦੇਖੋ ਪੂਰੀ ਖਬਰ !

ਤੁਸੀ ਸਾਇਦ ਵਿਸਵਾਸ ਨਹੀ ਕਰਦੇ ਹੋਵੋਗੇ ਕਿ ਅੱਜ ਅਸੀ ਤੁਹਾਨੂੰ ਕੀ ਦੱਸਣ ਜਾ ਰਹੇ ਹਨ ਕੇ ਇੱਕ ਬਿਲਡਰ ਨੇ ਆਪਣੇ ਗਾਹਕਾ ਨੂੰ ਲੁਭਾਉਣ ਲਈ ਅਜਿਹੀ ਪੇਸ਼ਕਸ਼ ਕੀਤੀ ਹੈ। ਤੁਸੀ ਇਸ ਬਾਰੇ ਸੁਣਕੇ ਹੈਰਾਨ ਹੋਵੋਗੇ ਇਨ੍ਹੀ ਦਿਨੀ ਇੰਡੋਨੇਸ਼ੀਆ ਵਿੱਚ ਇੱਕ ਅਜੀਬ ਆਫਰ ਚਲ ਰਿਹਾ ਹੈ। ਜਿੱਥੇ ਪਤਨੀ ਇੱਕ ਘਰ ਖਰੀਦਣ ਤੋ ਬਾਅਦ ਮੁਫਤ ਵਿੱਚ ਮਿਲ ਰਹੀ ਹੈ। ਇਹ ਆਫਰ ਇੰਟਰਨੈੱਟ ਤੇ ਵਾਇਰਲ ਹੋ ਰਿਹਾ ਹੈ।

ਦਰਅਸਲ ਇੰਡੋਨੇਸ਼ੀਆ ਦੀ ਵਿਨਾ ਲੀਆ ਨਾਮ ਦੀ ਇਕ ਔਰਤ ਨੇ ਆਪਣੇ ਦੋ ਬੈਡਰੂਮ ਵਾਲੇ ਫਲੈਟ ਨੂੰ ਵੇਚਣ ਲਈ ਨਲਾਈਨ ਪੋਸਟ ਕੀਤਾ ਹੈ। ਘਰ ਦੇ ਮਾਲਕ ਨੇ ਮਕਾਨ ਖਰੀਦਣ ਵਾਲੇ ਨਾਲ ਵਿਆਹ ਕਰਾਉਣ ਦਾ ਪ੍ਰਸਤਾਵ ਵੀ ਦਿੱਤਾ ਹੈ।ਯਾਨੀ ਪਤਨੀ ਘਰ ਖਰੀਦਣ ਤੇ ਮੁਫਤ ਮਿਲ ਰਹੀ ਹੈ। ਅਜਿਹੇ ਇਸਤਿਹਾਰ ਛਾਪੇ ਗਏ ਹਨ ਅਤੇ ਹੁਣ ਇਹ ਇਸ਼ਤਿਹਾਰ ਇੰਟਰਨੈੱਟ ਅਤੇ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੇ ਹਨ। ਇਹ ਇਸ਼ਤਿਹਾਰ ਇੰਟਰਨੈੱਟ ਤੇ ਬਹੁਤ ਵਰਿਲ ਹੋ ਹੈ। ਜਿਸ ਵਿੱਚ ਕਿਹਾ ਗਿਆ ਹੈ ਕਿ ਇਸ ਦੋ ਬੈੱਡਰੂਮ ਦੀ ਸਿੰਗਲ ਸਟੋਰੀ ਇਮਾਰਤ ਵਿਚ ਦੋ ਬਾਥਰੂਮ ਅਤੇ ਇਕ ਪਾਰਕਿੰਗ ਸਪੇਸ ਅਤੇ ਮੱਛੀ ਫੜਨ ਲਈ ਤਲਾਅ ਹੈ।

ਅਤੇ ਜਦੋ ਤੁਸੀ ਇਹ ਘਰ ਖਰੀਦਦੇ ਹੋ ਤਾ ਤੁਸੀ ਇਸ ਦੇ ਮਕਾਨ ਮਾਲਕ ਨਾਲ ਵੀ ਵਿਆਹ ਕਰਵਾ ਸਕਦੇ ਹੋ।ਵੀਨਾ ਨੇ ਇਸ ਘਰ ਲਈ 75 ਹਜ਼ਾਰ ਡਾਲਰ ਦੀ ਮੰਗ ਕੀਤੀ ਹੈ। ਉਹ ਬਿਉਟੀ ਸੈਲੂਨ ਦੀ ਮਾਲਕਣ ਵੀ ਹੈ। ਵੀਨਾ ਦੀ ਤਸਵੀਰ ਵੀ ਇਸ਼ਤਿਹਾਰ ਵਿੱਚ ਪ੍ਰਕਾਸ਼ਤ ਕੀਤੀ ਗਈ ਹੈ। ਕੁਝ ਲੋਕ 75 ਹਜ਼ਾਰ ਡਾਲਰ ਵਾਲੇ ਇਸ ਘਰ ਨਾਲ ਪਤਨੀ ਨੂੰ ਮੁਫਤ ਮਿਲਣ ਦੀ ਇਸ ਪੇਸ਼ਕਸ਼ ਤੇ ਵੀ ਇਤਰਾਜ਼ ਕਰ ਰਹੇ ਹਨ। ਉਹ ਕਹਿੰਦਾ ਹੈ ਕਿ ਵੀਨਾ ਬਹੁਤ ਹੁਸ਼ਿਆਰ ਹੈ ਅਤੇ ਉਹ ਘਰ ਵੇਚਣ ਦੇ ਬਾਵਜੂਦ ਵੀ ਪਤਨੀ ਵਜੋ ਆਪਣੀ ਮਾਲਕਣ ਰਹਿਣਾ ਚਾਹੁੰਦੀ ਹੈ।

Leave a Reply

Your email address will not be published. Required fields are marked *