Saturday, December 5, 2020
Home > Special News > ਇੱਥੇ ਇਸ ਤਰ੍ਹਾਂ ਇਲਾਜ ਕਰਦੀਆਂ ਹਨ ਨਰਸਾਂ!

ਇੱਥੇ ਇਸ ਤਰ੍ਹਾਂ ਇਲਾਜ ਕਰਦੀਆਂ ਹਨ ਨਰਸਾਂ!

ਦੋਸਤੋ ਜੇਕਰ ਆਪਾਂ ਹਸਪਤਾਲ ਵਿਚ ਜਾਈਏ ਤਾਂ ਉੱਥੇ ਤੁਹਾਨੂੰ ਨਰਸਾਂ ਜ਼ਰੂਰ ਮਿਲਣਗੀਆਂ। ਨਰਸ ਹਸਪਤਾਲ ਦਾ ਹੀ ਇੱਕ ਮਹੱਤਵਪੂਰਨ ਅੰਗ ਹੈ। ਨ-ਰ-ਸਾਂ ਨਰਮ ਤੇ ਨਿੱਘੇ ਸੁਭਾਅ ਵਾਲੀਆਂ ਹੁੰਦੀਆਂ ਹਨ। ਪਰ ਜੇਕਰ ਇਹ ਨਰਸਾਂ ਹੈਵਾ-ਨੀਅਤ ਦੀਆਂ ਹੱਦਾਂ ਪਾਰ ਕਰਨ ਬਾਰੇ ਸੋਚਣ ਤਾਂ ਕੀ ਹੋ ਸਕਦਾ ਹੈ। ਅੱਜ ਅਸੀਂ ਤੁਹਾਨੂੰ ਇਸ ਵੀਡੀਓ ਵਿਚ ਦੱਸਾਂਗੇ। ਦੋਸਤੋ ਤੁਹਾਨੂੰ ਦੱਸ ਦਈਏ ਕਿ ਇਹ ਸਾਰੀਆਂ ਖ਼ਬਰਾਂ ਸੱਚੀਆਂ ਹਨ ਅਤੇ ਸੱਚਮੁੱਚ ਵਿਚ ਅਜਿਹਾ ਹੋਇਆ ਹੈ।

ਦੋਸਤੋ ਪਹਿਲਾਂ ਜਿਸ ਨਰਸ ਦੀ ਗੱਲ ਕਰ ਰਹੇ ਹਾਂ ਉਹ ਕੰਮ ਤਾਂ ਮਰੀਜ਼ਾਂ ਦੀ ਦੇਖ-ਭਾਲ ਲਈ ਕਰਦੀ ਸੀ। ਪਰ ਉਸ ਦੇ ਕੰਮ ਹੈ-ਵਾ-ਨੀ-ਅਤ ਵਾਲੇ ਸਨ। ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਕਿਉਂਕਿ ਉਸ ਨੇ 38 ਮਰੀਜ਼ਾਂ ਨੂੰ ਜਾ-ਨੋਂ ਮਾਰ ਦਿੱਤਾ ਸੀ। ਇਸ ਤੋਂ ਬਾਅਦ ਉਹ ਉਨ੍ਹਾਂ ਨਾਲ ਫ਼ੋਟੋ ਵੀ ਖਿੱਚਦੀ। ਉਹ ਇਹ ਸਭ ਸਵਾਦ ਲਈ ਕਰਦੀ ਸੀ। ਇਸ ਤੋਂ ਬਾਅਦ ਦੂਜੀ ਨਰਸ ਨੂੰ ਕੰਮ ਤੋਂ ਕੱਢ ਦਿੱਤਾ ਗਿਆ ਹੈ। ਕਿਉਂ ਕਿ ਉਹ ਮਰੀਜ਼ਾਂ ਨਾਲ ਸਰੀਰਕ ਸੰ-ਬੰ-ਧ ਬਣਾਉਂਦੀ ਸੀ।

ਉੁਸ ਨੂੰ 19 ਸਾਲਾ ਲੜਕੇ ਨਾਲ ਇਸ ਤਰ੍ਹਾਂ ਕਰਦੇ ਫੜ੍ਹਿਆ ਵੀ ਗਿਆ। ਜਿਸ ਤੋਂ ਬਾਅਦ ਉਸ ਨੂੰ ਕੰਮ ਤੋਂ ਕੱਢ ਦਿੱਤਾ ਗਿਆ। ਇਸ ਤੋਂ ਬਾਅਦ ਇੱਕ ਹੋਰ ਘਟਨਾ ਹੈ। ਜਿਸ ਵਿਚ ਬੱਚੀ ਦੀ ਦੇਖ-ਭਾਲ ਲਈ ਰੱਖੀ ਗਈ ਨ ਰ ਸ ਨੇ ਸਭ ਕੁੱਝ ਉਲਟਾ ਕਰ ਦਿੱਤਾ। ਉਹ ਬੱਚੀ ਨੂੰ ਕੁੱਟਦੀ ਮਾ-ਰ-ਦੀ ਦੇਖੀ ਗਈ। ਇਹ ਸਭ ਕੁੱਝ ਕੈਮਰੇ ‘ਚ ਕੈਦ ਹੋ ਗਿਆ।

Leave a Reply

Your email address will not be published. Required fields are marked *