Saturday, December 5, 2020
Home > News > ਇਸ ਮੁੰਡੇ ਨੇ ਬਣਾਈ ਆਪਣੀ ਲਾਈਵ ਵੀਡੀਓ !

ਇਸ ਮੁੰਡੇ ਨੇ ਬਣਾਈ ਆਪਣੀ ਲਾਈਵ ਵੀਡੀਓ !

ਬਰਨਾਲਾ ਦੇ ਪਿੰਡ ਮਹਿਲ ਕਲਾਂ ਦੇ ਵਿਚ ਇਕ 16 ਸਾਲਾ ਕਿਸਾਨ ਜਸ-ਕਰਨ ਸਿੰਘ ਨੇ ਸ-ਪੇ-ਰ-ਅ ਪੀ ਕੇ ਖ਼ੁਦ-ਕੁਸ਼ੀ ਕਰ ਲਈ ਸੀ। ਪੁੱਤ ਦੇ ਮਰਨ ਤੋਂ 47 ਦਿਨਾਂ ਬਾਅਦ ਉਸ ਦੀ ਵੀ-ਡੀ-ਓ ਵੇਖ ਹਰ ਕਿਸੇ ਦੇ ਹੋਸ਼ ਉੱਡ ਗਏ। ਮ੍ਰਿਤਕ ਦੇ ਪਿਤਾ ਮਨਜੀਤ ਸਿੰਘ ਨੇ ਦੱਸਿਆ, ਕਿ ਜਸ ਕਰਨ ਉਨ੍ਹਾਂ ਦਾ ਇ ਕ ਲੌ ਤਾ ਪੁੱਤ ਸੀ। ਉਨ੍ਹਾਂ ਦੱਸਿਆ, ਕਿ ਸਾਡਾ ਜ਼ਮੀਨ ਨੂੰ ਲੈ ਕੇ ਰੌਲਾ ਚੱਲ ਰਿਹਾ ਸੀ ਤੇ ਦੂਜੀ ਧਿਰ ਸਾਨੂੰ ਤੰਗ ਪ ਰੇ ਸ਼ਾ ਨ ਕਰਦੀ ਸੀ। ਇਸ ਦੇ ਕਾਰਨ ਜਸਕਰਨ ਕਾਫ਼ੀ ਪਰੇਸ਼ਾਨ ਰਹਿੰਦਾ ਸੀ,

ਪਰ ਸਾਨੂੰ ਇਸ ਗੱਲ ਦਾ ਨਹੀਂ ਪਤਾ ਸੀ। ਇਸ ਪਰੇਸ਼ਾਨੀ ਦੇ ਚੱਲਦਿਆਂ ਸ-ਪ-ਰੇ-ਅ ਪੀ ਕੇ ਉਸ ਨੇ ਖ਼ੁਦ-ਕੁਸ਼ੀ ਕਰ ਲਈ। ਉਨ੍ਹਾਂ ਦੱਸਿਆ ਕਿ Îਉਨ੍ਹਾਂ ਦੇ ਪੁੱਤ ਨੇ ਮਰਨ ਤੋਂ ਪਹਿਲਾਂ ਇਕ ਵੀ ਡੀ ਓ ਵੀ ਬਣਾਈ ਸੀ ਜੋ ਸਾਨੂੰ ਉਸ ਦੇ ਭੋਗ ਤੋਂ ਬਾਅਦ ਮਿਲੀ ਹੈ। ਇਸ ਵੀਡੀਓ ‘ਦੇ ਵਿਚ ਉਸ ਨੇ ਸਾਰੇ ਦੋਸ਼ੀਆਂ ਦੇ ਨਾਂ ਬੋਲੇ ਹਨ। ਉਨ੍ਹਾਂ ਦੱਸਿਆ, ਕਿ ਅੱਜ ਉਨ੍ਹਾਂ ਦੇ ਪੁੱਤ ਨੂੰ ਮਰੇ ਨੂੰ 48 ਦਿਨ ਹੋ ਗਏ ਹਨ,

ਪਰ ਪੁਲਸ ਦੇ ਵਲੋਂ ਅਜੇ ਤੱਕ ਕੋਈ ਕਾ ਰ ਵਾ ਈ ਨਹੀਂ ਕੀਤੀ ਗਈ। ਉਨ੍ਹਾਂ ਕਿਹਾ, ਕਿ ਜੇ ਕਰ ਹੁਣ ਵੀ ਪੁਲਸ ਨੇ ਕੋਈ ਕਾ ਰ ਵਾ ਈ ਨਾ ਕੀਤੀ ,ਤਾਂ ਅਸੀਂ ਹਾਈ ਕੋਰਟ ਦਾ ਦਰਵਾਜ਼ਾ ਖੜਕਾਵਾਂਗੇ। ਉਨ੍ਹਾਂ ਦੋਸ਼ ਲਾ ਇ ਆ , ਕਿ ਪੁਲਸ ਦੋਸ਼ੀ ਧਿਰ ਨਾਲ ਮਿਲੀ ਹੋਈ ਹੈ, ਜਿਸ ਦੇ ਕਰ ਕੇ ਕੋਈ ਕਾਰਵਾਈ ਨਹੀਂ ਕਰ ਰਹੀ। ਉਨ੍ਹਾਂ ਕਿਹਾ, ਕਿ ਜੇ ਕਰ ਆਉਣ ਵਾਲੇ ਸਮੇਂ ‘ਦੇ ਵਿਚ ਸਾਡਾ ਕੋਈ ਨੁਕਸਾਨ ਹੁੰਦਾ ਹੈ ਤਾਂ ਇਸ ਦਾ ਜ਼ਿੰਮੇਵਾਰ ਪੁਲਸ ਪ੍ਰਸ਼ਾਸਨ ਹੋਵੇਗਾ ।

Leave a Reply

Your email address will not be published. Required fields are marked *