Monday, October 19, 2020
Home > Special News > ਇਸ ਜਗ੍ਹਾ ਕੁੜੀ ਨਾਲ ਕਰੋ ਭਾਵੇ ਅੱਧੇ ਘੰਟੇ ਲਈ ਵਿਆਹ ਫੇਰ ਚਾਹੇ ਛੱਡਦੋ !

ਇਸ ਜਗ੍ਹਾ ਕੁੜੀ ਨਾਲ ਕਰੋ ਭਾਵੇ ਅੱਧੇ ਘੰਟੇ ਲਈ ਵਿਆਹ ਫੇਰ ਚਾਹੇ ਛੱਡਦੋ !

ਅੱਜ ਕੱਲ ਤੁਸੀਂ ਬਹੁਤ ਸਾਰੇ ਮਾਮਲੇ ਵੇਖਦੇ ਹੋ ਕਿਸੇ ਜਗ੍ਹਾ ਥੋਖਾ ਲੁੱਟ ਖਸੁੱਟ ਤੇ ਹੋਰ ਬਹੁਤ ਤਰ੍ਹਾਂ ਦੀਆਂ ਵਾਰਦਾਤਾਂ ਹੋ ਰਹੀਆਂ ਹੁੰਦੀਆਂ ਹਨ। ਪਰ ਇਹ ਮਾਮਲਾ ਕੁਝ ਵੱਖਰਾ ਹੈ ਇਹ ਜਾਣਕਾਰੀ ਸੋਸਲ ਮੀਡੀਆ ਤੋਂ ਲਈ ਗਈ ਹੈ ਇਸਦੇ ਸੱਚ ਦੀ ਪੁਸਟੀ ਨਹੀ ਕਰਦੇ।ਮਿਲੀ ਜਾਣਕਾਰੀ ਅਨੁਸਾਰ ਇਹ ਮਾਮਲਾ ਇਰਾਕ ਦਾ ਹੈ ਜਿੱਥੇ ਅਡਰਕਵਰ ਜਾਚ ਵਿੱਚ ਪਤਾ ਲਗਾਇਆ ਗਿਆ ਕਿ ਮੌਲਵੀਆਂ ਵੱਲੋਂ ਚ ਚਲਾਏ ਜਾਦੇ ਇਸ ਤਰ੍ਹਾਂ ਦੇ ਵਿਆਹ ਹੋ ਰਹੇ ਹਨ।

ਜਾਣਕਾਰੀ ਅਨੁਸਾਰ ਸੁਣਨ ਵਿੱਚ ਆਇਆ ਕਿ ਕਈ ਵਾਰ ਉਹ ਸਿਰਫ਼ ਇੱਕ ਘੰਟੇ ਤੋਂ ਥੋੜੇ ਟਾਇਮ ਲਈ ਵਿਆਹ ਕਰਵਾਉਣ ਨੂੰ ਤਿਆਰ ਹੁੰਦੇ ਹਨ।ਵਿਆਹ ਕਰਵਾਇਆ ਜਾਂਦਾ ਹੈ ਗਲਤ ਕੰਮਾਂ ਲਈ ਸੁਣਨ ਵਿੱਚ ਆਇਆ ਹੈ ਕਿ ਨੌ ਸਾਲ ਦੀਆਂ ਕੁੜੀਆਂ ਨੂੰ ਦੇਣ ਲਈ ਵੀ ਤਿਆਰ ਹੋ ਜਾਦੇ ਹਨ।

ਮਿਲੀ ਜਾਣਕਾਰੀ ਅਨੁਸਾਰ ਉਹ ਬੰਦੇ ਇੱਕ ਦਲਾਲ ਦਾ ਕੰਮ ਕਰਦੇ ਹਨ।ਮਿਲੀ ਜਾਣਕਾਰੀ ਅਨੁਸਾਰ ਇਸ ਸਭ ਮਾਮਲੇ ਤੇ ਇੱਕ ਡਾਕੂਮੈਂਟਰੀ ਫਿਲਮ ਤਿਆਰ ਕੀਤੀ ਗਈ ਹੈ।ਜਿਸ ਵਿੱਚ ਇਹ ਸਾਬਿਤ ਹੋਇਆ ਕਿ ਅਜਿਹੇ ਕੰਮ ਜ਼ਿਆਦਾਤਰ ਇਰਾਕ ਦੀਆਂ ਕੁਝ ਅਹਿਮ ਜਗ੍ਹਾ ਤੇ ਹੁੰਦੇ ਹਨ।

Leave a Reply

Your email address will not be published. Required fields are marked *