Monday, October 26, 2020
Home > Special News > ਜਨਾਨੀਆਂ ਨੇ ਪੁਆਇਆ ਪੁਆੜਾ 100 ਰੁਪਏ ਪਿੱਛੇ ਪੂਰਾ ਪਿੰਡ ਡਾਂਗਮ ਡਾਂਗੀ ਵੀਡੀਓ ਵਾਇਰਲ !

ਜਨਾਨੀਆਂ ਨੇ ਪੁਆਇਆ ਪੁਆੜਾ 100 ਰੁਪਏ ਪਿੱਛੇ ਪੂਰਾ ਪਿੰਡ ਡਾਂਗਮ ਡਾਂਗੀ ਵੀਡੀਓ ਵਾਇਰਲ !

ਆਉ ਤੁਹਾਨੂੰ ਜਾਣਕਾਰੀ ਦਿੰਦੇ ਹਾ ਬਲਾਕ ਨਾਭਾ ਦੇ ਪਿੰਡ ਕੈਦੂਪੁਰ ਵਿੱਖੇ ਲੜਾਈ ਦੀ ਲਾਈਵ ਬਣੀ ਵੀਡੀਓ ਵਾਈਰਲ ਹੋ ਰਹੀ ਹੈ।ਇਹ ਲਲੜਾਈ ਇੰਨੀ ਜ਼ਬਰਦਸਤ ਸੀ ਕਿ ਇੱਕ ਸਿੱਖ ਅਾਦਮੀ ਦੀ ਦਸਤਾਰ ਖੁੱਲ ਗਈ ਅਤੇ ਦਾਹੜੀ ਦੇ ਵਾਲ ਪੁੱਟ ਦਿੱਤੇ ਗਏ।ਅਸਲ ਮਾਮਲਾ ਇਹ ਸੀ ਕਿ ਉਥੇ 33ਏਕੜ ਪੰਚਾਇਤੀ ਜ਼ਮੀਨ ਦੀ ਬੋਲੀ ਲੱਗ ਰਹੀ ਸੀ।

ਇਹ ਬੋਲੀ ਦਲਿਤ ਅਤੇ ਜ਼ਿਮੀਂਦਾਰਾਂ ਵਿੱਚਕਾਰਲਗਾਈ ਜਾ ਰਹੀ ਸੀ।ਬੋਲੀ ਵਿੱਚ ਸੌ ਰੁਪਏ ਦਾ ਵਾਧਾ ਹੋਣ ਤੇ ਦੋਵੇਂ ਧਿਰਾਂ ਅਾਪਸ ਵਿੱਚ ਬਹਿਸ ਪਈਆਂ ਅਤੇ ਲੜਾਈ ਸ਼ੁਰੂ ਹੋ ਗਈ।ਜਿਸ ਕਾਰਨ ਸਰਪੰਚ ਅਤੇ ਸੈਕਟਰੀ ਵੱਲੋਂ ਬੋਲੀ ਰੱਦ ਕਰ ਦਿੱਤੀ ਗਈ।ਮੌਜੂਦਾਂ ਲੋਕਾਂ ਨੇ ਦੱਸਿਆ ਕਿ ਜ਼ਰਨਲ ਲੋਕਾਂ ਦੀ ਬੋਲੀ ਹੋ ਗਈ ਸੀ ਅਤੇ ਰਜ਼ਿਰਵ ਲੋਕਾਂ ਦੀ ਬੋਲੀ ਸ਼ੁਰੂ ਹੋਈ ਸੀ।

ਬੋਲੀ ਵਿੱਚ ਸੌ ਰੁਪਏ ਦੇ ਵਾਧੇ ਕਾਰਨ ਲੜਾਈ ਹੋ ਗਈ ਅਤੇ ਬੋਲੀ ਰੱਦ ਕਰ ਦਿੱਤੀ ਗਈ।ਲੜਾਈ ਬਹੁਤ ਜ਼ਬਰਦਸਤ ਸੀ ਅਾਪਸ ਵਿੱਚ ਕੁੱਟਮਾਰ ਹੋਈ।ਹਾਲੇ ਤੱਕ ਪੁਲਿਸ ਨੂੰ ਸੂਚਿਤ ਕਰਨ ਦੀ ਕੋਈ ਗੱਲ ਸਾਹਮਣੇ ਨਹੀਂ ਆਈ।ਪਰ ਜਿੱਥੇ ਲੜਾਈ ਹੋਣ ਦੀ ਸੰਭਾਵਨਾ ਹੁੰਦੀ ਹੈ ਉਥੇ ਪਹਿਲਾਂ ਹੀ ਪੁਲਿਸ ਪ੍ਰਬੰਧ ਹੋਣੇ ਚਾਹੀਦੇ ਹਨ।

Leave a Reply

Your email address will not be published. Required fields are marked *