Monday, October 26, 2020
Home > Special News > ਕੈਮਰੇ ਦੇ ਵਿਚ ਕੈਦ ਹੋਇਆ ਏਦਾਂ ਦਾ ਕੁਝ ਦੇਖ ਸਭ ਹੈਰਾਨ !

ਕੈਮਰੇ ਦੇ ਵਿਚ ਕੈਦ ਹੋਇਆ ਏਦਾਂ ਦਾ ਕੁਝ ਦੇਖ ਸਭ ਹੈਰਾਨ !

ਹਾਂਜੀ ਦੋਸਤੋ ਕੀਹਾਲ ਨੇ ਸਭ ਦੇ ਦੋਸਤੋ ਪਹਿਲਾ ਦੇ ਸਮੇ ਦੇ ਵਿਚ ਹੁੰਦਾ ਸੀ ਕੀ ਪਹਿਲਾ ਵੀਡੀਓ ਨੂੰ ਰਿਕਾਰਡ ਕੀਤਾ ਜਾਂਦਾ ਸੀ ਤੇ ਬਾਦ ਦੇ ਵਿਚ ਉਸਨੂੰ ਚੰਗੀ ਤਰਾਂ ਦੇ ਨਾਲ ਦੇਖ ਕੇ ਤੇ ਉਸਦੇ ਵਿੱਚੋ ਗ਼ਲਤੀਆਂ ਕੱਦ ਕੇ ਉਸਨੂੰ ਲੋਕਾਂ ਦੇ ਵਿਚ ਭੇਜਿਆ ਜਾਂਦਾ ਸੀ ਸੀ ਅੱਜ ਦਾ ਸਮਾਂ ਬਹੁਤ ਤੇਜ ਹੋ ਗਿਆ ਹੈ

ਅੱਜ ਦੇ ਸਮੇ ਦੇ ਵਿਚ ਲਾਈਵ ਕਰਕੇ ਵੀਡੀਓ ਲੋਕਾਂ ਦੇ ਤੱਕ ਜਾਂਦੀ ਹੈ ਉਸਦੇ ਵਿਚ ਕੋਈ ਵੀ ਬਦਲਾਵ ਨਹੀਂ ਕੀਤਾ ਜਾਂਦਾ ਤੇ ਜੋ ਕੁਜ ਸਾਹਮਣੇ ਹੋ ਰਿਹਾ ਹੁੰਦਾ ਹੈ ਉਹ ਹੀ ਅਸਦੀ ਦੇਖਦੇ ਹਾਂ ਵੀਡੀਓ ਨੂੰ ਲਾਈਵ ਕਰਨ ਦੇ ਸਮੇ ਬਹੁਤ ਸਾਰੀਆਂ ਏਦਾਂ ਦੀ ਘਟਨਾਵਾਂ ਹੋ ਜਾਂਦੀਆਂ ਹਨ ਜੋ ਕੀ ਲੋਕਾਂ ਨੂੰ ਸ਼ਰਮਸਾਰ ਕਰ ਦਿੰਦਿਆਂ ਹਨ

ਤੇ ਉਹ ਉਸਨੂੰ ਬੰਦ ਵੀ ਨਹੀਂ ਕਰ ਸਕਦੇ ਤੇ ਇਹ ਸਭ ਕੈਮਰੇ ਦੇ ਵਿਚ ਕੈਦ ਹੋ ਜਾਂਦਾ ਹੈਦੋਸਤੋ ਅੱਜ ਅਸੀਂ ਤੁਹਾਡੇ ਲਈ ਏਦਾਂ ਦੀ ਹੀ ਇਕ ਵੀਡੀਓ ਲੈ ਕੇ ਆਏ ਹਾਂ ਜਿਸਦੇ ਵਿਚ ਲਾਈਵ ਪ੍ਰੋਗਰਾਮ ਚੱਲ ਰਿਹਾ ਸੀ ਤੇ ਕੈਮਰੇ ਦੇ ਵਿਚ ਕੁਝ ਏਦਾਂ ਦਾ ਕੈਦ ਹੋ ਗਿਆ ਜਿਸਨੂੰ ਦੇਖ ਸਭ ਸ਼ਰਮਸਾਰ ਹੋ ਜਾਂਦੇ ਹਨ।

Leave a Reply

Your email address will not be published. Required fields are marked *