Monday, October 26, 2020
Home > Special News > ਕਮਰੇ ਦੇ ਵਿਚ ਹੋ ਰਿਹਾ ਸੀ ਗ ਲ ਤ ਕੰਮ ਦੇਖ ਕੇ ਪੁਲਿਸ ਵੀ ਹੈ ਰਾ ਨ !

ਕਮਰੇ ਦੇ ਵਿਚ ਹੋ ਰਿਹਾ ਸੀ ਗ ਲ ਤ ਕੰਮ ਦੇਖ ਕੇ ਪੁਲਿਸ ਵੀ ਹੈ ਰਾ ਨ !

ਜਲੰਧਰ – ਥਾਣਾ ਨੰਬਰ 1 ਦੀ ਪੁਲਸ ਨੇ ਪਿੰਡ ਨਾ-ਗ-ਰਾ ਦੇ ਇਕ ਘਰ ਅੰਦਰ ਛਾਪੇ-ਮਾਰੀ ਕਰ ਕੇ ਦੇਹ ਵ ਪਾ ਰ ਦੇ ਧੰਦੇ ਨੂੰ ਬੇਨਕਾਬ ਕੀਤਾ ਹੈ। ਪੁਲਸ ਨੇ ਮੌਕੇ ਤੋਂ ਦੇਹ ਵ ਪਾ ਰ ਦਾ ਧੰਦਾ ਕਰਨ ਵਾਲੇ ਅਤੇ 3 ਔਰਤਾਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ, ਇਹ ਵਿਅਕਤੀ ਬਿਹਾਰ ਤੋਂ ਆ ਕੇ ਜਲੰਧਰ ਦੇ ਵਿਚ ਇਹ ਗੰਦਾ ਧੰਦਾ ਚਲਾ ਰਿਹਾ ਸੀ।

ਥਾਣਾ ਨੰਬਰ 1 ਦੇ ਇੰਚਾਰਜ ਰਾਜੇਸ਼ ਸ਼ ਰ ਮਾ ਨੇ ਦੱਸਿਆ, ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ,ਕਿ ਮੂਲ ਰੂਪ ਦੇ ਵਿਚ ਬਿਹਾਰ ਦਾ ਰਹਿਣ ਵਾਲਾ ਸੰਤੋਸ਼ ਕੁਮਾਰ ਨਾਗਰਾ ਵਿਖੇ ਕਿਰਾਏ ਦੇ ਉਤੇ ਮਕਾਨ ਲੈ ਕੇ ਉਸ ਦੇ ਵਿਚ ਦੇਹ ਵਪਾਰ ਦਾ ਧੰਦਾ ਚਲਾ ਰਿਹਾ ਹੈ। ਇੰਸ. ਰਾਜੇਸ਼ ਸ਼ਰਮਾ ਨੇ ਆਪਣੇ ਮੁਲਾਜ਼ਮ ਨੂੰ ਗਾ-ਹ-ਕ ਬਣਾ ਕੇ ਉਕਤ ਜਗ੍ਹਾ ਭੇਜਿਆ ਤੇ ਸਾਰੀ ਜਾਣਕਾਰੀ ਇਕੱਠੀ ਕਰ ਕੇ ਮੁਲਾਜ਼ਮ ਨੇ ਐੱਸ ਐੱਚ ਓ. ਨੂੰ ਦਿੱਤੀ।

ਇਸ ਤੋਂ ਬਾਅਦ ਉਨ੍ਹਾਂ ਛਾਪਾ ਮਾਰ ਕੇ ਮੌਕੇ ਤੋਂ 3 ਔਰਤਾਂ ਤੇ ਸੰਤੋਸ਼ ਕੁਮਾਰ ਨੂੰ ਗ੍ਰਿਫ਼-ਤਾਰ ਕਰ ਲਿਆ। ਘਰ ‘ਦੇ ਵਿੱਚੋ ਇਤਰਾਜ਼-ਯੋਗ ਸਾਮਾਨ ਵੀ ਬਰਾਮਦ ਹੋਇਆ ਹੈ, ਗ੍ਰਿਫ਼ਤਾਰ 3 ਔਰਤਾਂ ਦੇ ਵਿੱਚੋ 2 ਵਿਧਵਾ ਦੱਸੀਆਂ ਜਾ ਰਹੀਆਂ ਹਨ। ਦੱਸਿਆ ਜਾ ਰਿਹਾ ਹੈ, ਕਿ ਸੰਤੋਸ਼ ਉਨ੍ਹਾਂ ਨੂੰ ਪੈ-ਸਿ-ਆਂ ਦਾ ਲਾਲਚ ਦੇ ਕੇ ਦੇਹ ਵ-ਪਾ-ਰ ਕਰਵਾ ਰਿਹਾ ਸੀ। ਪੁਲਸ ਨੇ ਸਾਰਿਆਂ ਖ਼ਿ-ਲਾ-ਫ਼ ਕੇਸ ਦਰਜ ਕਰ ਲਿਆ ਹੈ।

Leave a Reply

Your email address will not be published. Required fields are marked *