Monday, October 26, 2020
Home > News > ਵਿਆਹ ਤੋਂ ਬਾ ਅ ਦ ਕੁੜੀ ਦੇ ਟੁੱਟੇ ਸੁ ਪ ਨੇ, ਮੁੰਡੇ ਦੀ ਪਤਾ ਲੱਗੀ ਸ ਚਾ ਈ ..!

ਵਿਆਹ ਤੋਂ ਬਾ ਅ ਦ ਕੁੜੀ ਦੇ ਟੁੱਟੇ ਸੁ ਪ ਨੇ, ਮੁੰਡੇ ਦੀ ਪਤਾ ਲੱਗੀ ਸ ਚਾ ਈ ..!

ਪੰਜਾਬ ਵਿਚ ਹੁਣ ਦੁਖਦਾਈ ਘਟਨਾਵਾਂ ਦਾ ਆਉਣਾ ਆਮ ਹੋ ਗਿਆ ਹੈ। ਆਪਾਂ ਨਿੱਤ ਦਿਨ ਅ ਖ਼ ਬਾ ਰਾਂ ਅਤੇ ਟੀਵੀ ਚੈਨਲਾਂ ਵਿਚ ਲੁੱਟ ਖੋਹ, ਮਾਰ ਕੁ ਟਾ ਈ ਦੀਆਂ ਘਟਨਾਵਾਂ ਸੁਣਦੇ ਰਹਿੰਦੇ ਹਾਂ। ਇੰਨ੍ਹਾਂ ਘਟਨਾਵਾਂ ਦਾ ਕਿਤੇ ਨਾ ਕਿਤੇ ਕਾਰਨ ਪੈਸਾ ਹੁੰਦਾ ਹੈ। ਲੋਕ ਅੱਜ ਕੱਲ੍ਹ ਪੈਸੇ ਪਿੱਛੇ ਇਨਸਾਨੀਅਤ ਭੁੱ ਲ ਜਾਂਦੇ ਹਨ। ਆਪਣਾ ਇਖਲਾਕ ਤੇ ਜ਼ਮੀਰ ਪੈਸੇ ਲਈ ਅੰਦਰ ਹੀ ਮਾਰ ਦਿੰਦੇ ਹਨ।

ਇੰਨ੍ਹਾਂ ਲੋਕਾਂ ਨੂੰ ਕਦੇ ਵੀ ਰੱਬ ਦੇ ਦਰ ‘ਤੇ ਢੋਈ ਨਹੀਂ ਮਿਲਦੀ ਹੁੰਦੀ। ਅਜਿਹੀ ਹੀ ਇੱਕ ਘ ਟ ਨਾ ਮੋਗੇ ਜ਼ਿਲ੍ਹੇ ਤੋਂ ਸਾਹਮਣੇ ਆ ਰਹੀ ਹੈ। ਜਿੱਥੇ ਹਸਤਪਤਾਲ ਵਿਚ ਜ਼ੇਰੇ ਇਲਾਜ ਚੱਲ ਰਹੀ ਇੱਕ ਪੀੜ੍ਹਤ ਆਪਣੀ ਹੱਢ ਬੀਤੀ ਦੱਸ ਰਹੀ ਹੈ। ਉਹ ਰੌਂਦੀ ਰੌਂਦ ਕਹਿ ਰਹੀ ਹੈ ਕਿ ਉਸ ਦਾ ਪਤੀ ਉਸ ਨੂੰ ਬਹੁਤ ਕੁੱਟਦਾ ਮਾਰਦਾ ਹੈ। ਉਹ ਉਸ ਨੂੰ ਥਾਪੀਆਂ ਅਤੇ ਰਾੜਾਂ ਨਾਲ ਕੁੱਟਮਾਰ ਕਰਦਾ ਹੈ।

ਉਹਨਾਂ ਨੂੰ ਵਿਆਹ ਤੋਂ ਪਹਿਲਾਂ ਕਿਹਾ ਗਿਆ ਸੀ ਕਿ ਮੁੰਡਾ ਕੋਈ ਵੀ ਨਸ਼ਾ ਨਹੀਂ ਕਰਦਾ। ਪਰ ਉਸ ਕੁੜੀ ਦਾ ਕ ਹਿ ਣਾ ਹੈ ਕਿ ਸਾਨੂੰ ਹੁਣ ਪਤਾ ਲੱਗਿਆ ਕਿ ਮੁੰਡਾ ਕੋਈ ਵੀ ਨਸ਼ਾ ਨਹੀਂ ਛੱਡਦਾ। ਉਹ ਇੱਕ ਪੂਰਾ ਨ ਸ਼ੇ ੜੀ ਹੈ। ਉਨ੍ਹਾਂ ਦੇ ਪਰਿਵਾਰ ਨੇ ਵਿਆਹ ਤੋਂ ਪਹਿਲਾਂ ਛੇ ਲੱਖ ਅਤੇ ਹੋਰ ਸਾਮਾਨ ਦਾ ਜ ਵਿਚ ਦਿੱਤਾ ਸੀ। ਪਰ ਹੁਣ ਫ਼ਿਰ ਉਹ ਉਹਨਾਂ ਤੋਂ ਦਸ ਲੱਖ ਰੁਪਏ ਮੰਗ ਰਹੇ ਹਨ। ਉਹ ਬਹੁਤ ਤੰਗ ਹੈ। ਉਸ ਨੇ ਪੁਲਿਸ ਤੋਂ ਕਾਰਵਾਈ ਦੀ ਮੰਗ ਕੀਤੀ।

Leave a Reply

Your email address will not be published. Required fields are marked *