Monday, October 26, 2020
Home > Special News > ਕ੍ਰਿਸ਼ਮਾ ਕਪੂਰ ਦੀ ਬੇਟੀ ਦੀ ਸੱਚਾਈ ਜਾਣ ਦੰਗ ਰਹਿਜੋਗੇ !

ਕ੍ਰਿਸ਼ਮਾ ਕਪੂਰ ਦੀ ਬੇਟੀ ਦੀ ਸੱਚਾਈ ਜਾਣ ਦੰਗ ਰਹਿਜੋਗੇ !

ਦੋਸਤੋ ਤੁਸੀਂ ਸੰਨ ਉੱਨੀ ਦੇ ਦਸ਼ਕ ਦੇ ਵਿੱਚ ਕ੍ਰਿਸ਼ਮਾ ਕਪੂਰ ਨੂੰ ਤਾਂ ਜਾ ਣ ਦੇ ਹੀ ਹੋਵੋਗੇ। ਕਿਉਂਕਿ ਉਸ ਸਮੇਂ ਉਹ ਬਹੁਤ ਮਸ਼ਹੂਰ ਸੀ ਅਤੇ ਪਹਿਲੀ ਹੀ ਫਿਲਮ ਦੇ ਵਿੱਚ ਹੀ ਉਨ੍ਹਾਂ ਨੇ ਫੈਂਨਸ ਦਾ ਦਿਲ ਜਿੱਤ ਲਿਆ। ਇਸ ਤੋਂ ਬਾਅਦ ਤੋਂ ਉ ਨ੍ਹਾਂ ਦੀ ਅੱਗੇ ਤੋਂ ਅੱਗੇ ਵਧੀਆ ਤੋਂ ਵਧੀਆ ਫ਼ਿਲਮ ਆਉਂਦੀ ਗਈ ਅਤੇ ਉਨ੍ਹਾਂ ਦੀ ਫੈ ਨ ਫੋਲੋ ਵਿੰਗ ਵਧਦੀ ਗਈ।

ਕਿ੍ਸ਼ਮਾਂ ਕਪੂਰ ਦੇ ਬਾਰੇ ਤਾਂ ਬਹੁਤ ਸੁਣਿਆ ਹੋਵੇਗਾ ਪਰ ਅੱਜ ਗੱ ਲ ਕਰਨ ਜਾ ਰਹੇ ਹਾਂ, ਉਸ ਦੀ ਲੜਕੀ ਦੇ ਬਾਰੇ ਵਿੱਚ ਦੋਸਤੋ ਕ੍ਰਿਸ਼ਮਾ ਕ ਪੂ ਰ ਦੀ ਲੜਕੀ ਦਾ ਨਾਮ ਹੈ ਸਪਨਾ ਕਪੂਰ। ਜੋ ਕਿ ਹਾਲੀ ਤੱਕ ਬਾਲੀਵੁੱਡ ਦੇ ਵਿੱਚ ਤਾਂ ਨ ਹੀਂ ਆਈ ਹੈ।

ਪਰ ਸੋਸ਼ਲ ਮੀਡੀਆ ਤੇ ਉਂਜ ਬਹੁਤ ਹੀ ਚਰਚੇ ਦੇ ਵਿੱਚ ਰ ਹਿੰ ਦੀ ਹੈ ਤੇ ਹੁਣ ਉਹ ਸ਼ੁਰੂਆਤ ਕਰਨ ਜਾ ਰਹੀ ਹੈ। ਬਾਲੀਵੁੱਡ ਦੇ ਵਿੱਚ ਉਸ ਦੀ ਸ਼ੁਰੂਆਤ ਹੋ ਰ ਹੀ ਹੈ। ਬਾਲੀਵੁੱਡ ਦੀ ਇਕ ਸ਼ਾਰਟ ਫਿਲਮ ਦੇ ਵਿੱਚ ਜਿਸ ਨੂੰ ਇੱਕ ਐ ਕ ਟ੍ਰੈ ਸ ਸੀ ਡਾਇਰੈਕਟ ਕਰ ਰਹੀ ਹੈ।

Leave a Reply

Your email address will not be published. Required fields are marked *