Monday, October 26, 2020
Home > Special News > ਰੇਲਵੇ ਸਟੇਸਨ ਤੇ ਕਾਫੀ ਦੇਰ ਤੋ ਰੋ ਰਿਹਾ ਸੀ ਬੱਚਾ ਸੱਚਾਈ ਜਾਣ ਉੱਡੇ ਸਭਦੇ ਹੋਸ !

ਰੇਲਵੇ ਸਟੇਸਨ ਤੇ ਕਾਫੀ ਦੇਰ ਤੋ ਰੋ ਰਿਹਾ ਸੀ ਬੱਚਾ ਸੱਚਾਈ ਜਾਣ ਉੱਡੇ ਸਭਦੇ ਹੋਸ !

ਬਿਹਾਰ ਦੇ ਮਜਫਰਪੁਰ ਤੋਂ ਇੱਕ ਬੇਹੱਦ ਦਰਦਨਾਕ ਮਾਮਲਾ ਸਾਹਮਣੇ ਆ ਰਿ ਹਾ ਹੈ।ਮਾਤਾ ਪਿਤਾ ਨੇ ਕੀਤੀ ਆਪਣੇ ਬੱਚੇ ਦੇ ਸਾਹਮਣੇ ਟਰੇਨ ਦੇ ਥੱਲੇ ਆ ਕੇ ਆਤਮ ਹੱਤਿਆ।ਦਰਅਸਲ ਬਿਹਾਰ ਦੇ ਮਜੱਫਰਪੁਰ ਦੇ ਰੇਲਵੇ ਸਟੇਸ਼ਨ ਤੋਂ ਇਕ ਪ ਤੀ ਪਤਨੀ ਦੀ ਕਟੀ ਹੋਈ ਲਾਸ਼ ਮਿਲੀ ਹੈ।ਮੌਕੇ ਤੇ ਪੁਲਿਸ ਅ ਧਿ ਕਾ ਰੀ ਆਂ ਨੂੰ ਬੁਲਾਇਆ ਗਿਆ

ਅਤੇ ਪੁਲਿਸ ਨੇ ਉਸ ਪਤੀ-ਪਤਨੀ ਦੀ ਕੱਟੀ ਹੋਈ ਲਾਸ਼ ਨੂੰ ਇਕੱਠਾ ਕਰ ਕੇ ਪੋਸਟਮਾਰਟਮ ਲ ਈ ਭੇਜ ਦਿੱਤਾ ਗਿਆ।ਉਹਨਾਂ ਦੀ ਪਹਿਚਾਣ ਦੀਪਕ ਸ਼ਾਹ ਅਤੇ ਰਿਤੂ ਦੇਵੀ ਵਜੋਂ ਹੋਈ ਹੈ।ਪੁਲਿਸ ਅਧਿਕਾਰੀਆਂ ਨੇ ਜਦੋਂ ਉਹਨਾਂ ਦੇ ਘਰ ਜਾ ਕੇ ਜਾਂਚ-ਪੜਤਾਲ ਕੀ ਤੀ ਤਾਂ ਪੁਲਿਸ ਨੂੰ ਪਤਾ ਚੱਲਿਆ ਕਿ ਉਹਨਾਂ ਦੋਹਾਂ ਪਤੀ ਪਤਨੀ ਦਾ ਇਕ ਬੱ ਚਾ ਵੀ ਸੀ ਜਿਸ ਦਾ ਨਾਮ ਪ੍ਰਿੰਸ ਹੈ।

ਉਸ ਬੱਚੇ ਤੋਂ ਪੁੱਛਿਆ ਗਿਆ ਤਾਂ ਉਸ ਨੇ ਸਾਰੀ ਕਹਾਣੀ ਦੱਸੀ ਕਿ ਉ ਹ ਨਾਂ ਦੇ ਮਾਤਾ-ਪਿਤਾ ਹਮੇਸ਼ਾ ਝਗੜਾ ਕਰਦੇ ਰਹਿੰਦੇ ਸਨ। ਇਕ ਦਿਨ ਉਹ ਜਦੋਂ ਘਰ ਵਾਪਸ ਆਇਆ ਤਾਂ ਉਸ ਦੇ ਮਾਤਾ-ਪਿਤਾ ਝਗੜ ਰਹੇ ਸਨ ਅਤੇ ਉਸ ਦੇ ਪਿਤਾ ਨੇ ਉਸ ਨੂੰ ਬ ਹੁ ਤ ਕੁੱਟਿਆ। ਇਸ ਤੋਂ ਬਾਅਦ ਉਹ ਤਿਨੋਂ ਰੇਲਵੇ ਸਟੇਸ਼ਨ ਦੇ ਵਲ ਘੁੰਮਣ ਚਲੇ ਗ ਏ ਅਤੇ ਉਥੇ ਜਾ ਕੇ ਖੜੇ ਹੋ ਗਏ।

ਉਸੇ ਦੌਰਾਨ ਪਿਤਾ ਨੇ ਇੱਕ ਸਿੱਕੇ ਨੂੰ ਉਛਾਲ ਕੇ ਟਾਸ ਕੀਤਾ।ਜਿਸ ਤੋਂ ਬਾ ਅ ਦ ਇਕ ਟਰੇਨ ਆਈ ਅਤੇ ਉਹ ਦੋਵੇਂ ਉਸ ਦੇ ਹੇਠਾਂ ਆ ਗਏ।ਇਹ ਸਭ ਦੇਖ ਉਨ੍ਹਾਂ ਦਾ ਬੱ ਚਾ ਬਹੁਤ ਘਬਰਾ ਗਿਆ ਅਤੇ ਉਹ ਰੋਂਦਾ ਕੁਰਲਾਉਂਦਾ ਆਪਣੇ ਘ ਰ ਪਹੁੰਚਿਆ ਉਥੇ ਜਾ ਕੇ ਸਾਰੀ ਘਟਨਾ ਘਰ ਵਾਲਿਆਂ ਨੂੰ ਦੱਸੀ।

ਇਹ ਮਾਮਲਾ ਬਹੁਤ ਹੀ ਦਰਦਨਾਕ ਹੈ ਕਿਉਂਕਿ ਆਪਣੇ ਬੱਚੇ ਦੇ ਸਾਹਮਣੇ ਉ ਸ ਦੇ ਮਾਤਾ-ਪਿਤਾ ਨੇ ਟਰੇਨ ਹੇਠਾਂ ਆ ਕੇ ਆਤਮ ਹੱਤਿਆ ਕਰ ਲਈ।ਪੁਲਿਸ ਨੇ ਇਸ ਮਾ ਮ ਲੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਪੁਲਿਸ ਦਾ ਕਹਿਣਾ ਕਿ ਇਸ ਮਾਮਲੇ ਵਿੱਚ ਪੂਰੀ-ਪੂਰੀ ਕਾ ਰ ਵਾ ਈ ਕੀਤੀ ਜਾਵੇਗੀ।

Leave a Reply

Your email address will not be published. Required fields are marked *