Monday, October 26, 2020
Home > Special News > 20 ਸਾਲ ਤੋ ਨਾਗ ਨਾਗਿਨ ਰਹਿ ਰਹੇ ਸੀ ਇਕੱਠੇ ਨਾਗ ਦੀ ਹੋਈ ਮੌਤ ਫਿਰ ਜੋ ਹੋਇਆ !

20 ਸਾਲ ਤੋ ਨਾਗ ਨਾਗਿਨ ਰਹਿ ਰਹੇ ਸੀ ਇਕੱਠੇ ਨਾਗ ਦੀ ਹੋਈ ਮੌਤ ਫਿਰ ਜੋ ਹੋਇਆ !

ਇੱਕ ਬਹੁਤ ਹੀ ਹੈਰਾਨ ਕਰਨ ਵਾਲਾ ਮਾਮਲਾ ਅੱਜ ਅਸੀਂ ਤੁਹਾਡੇ ਸਾਹਮਣੇ ਪੇਸ਼ ਕ ਰ ਨ ਜਾ ਰਹੇ ਹਾਂ।ਮੰਡੀ ਗਮੋਰਾ ਦੇ ਇਲਾਕੇ ਦੇ ਵਿੱਚ ਇੱਕ ਨਾਗ ਨਾਗਿਣ ਦਾ ਜੋੜਾ ਦੇਖਿਆ ਜਾ ਰਿਹਾ ਸੀ।ਲੋਕਾਂ ਦਾ ਕਹਿਣਾ ਸੀ ਕਿ ਇਹ ਨਾਗ ਨਾਗਣ ਦਾ ਜੋ ੜਾ ਇਲਾਕੇ ਦੇ ਲਈ ਬਹੁਤ ਹੀ ਸ਼ੁਭ ਹੈ।ਨਾਗ ਨਾਗਿਨ ਦੀ ਪ੍ਰੇਮ ਕ ਹਾ ਣੀ ਉਸ ਇਲਾਕੇ ਦੇ ਵਿੱਚ ਕਾਫੀ ਵਾਰ ਦੇਖੀ ਗਈ।

ਉਸ ਪਿੰਡ ਦੇ ਕੋਲ ਇਕ ਮੰਦਰ ਸੀ ਜਿੱਥੇ ਕਿ ਅਕਸਰ ਇਨ੍ਹਾਂ ਦੋਹਾਂ ਨਾਗ ਨਾ ਗ ਣ ਨੂੰ ਦੇਖਿਆ ਜਾਂਣਾ ਸੀ।ਪਰ ਦਿਨ ਸ਼ਨੀਵਾਰ ਨੂੰ ਇਹਨਾਂ ਦੋਹਾਂ ਦੀ ਪ੍ਰੇਮ ਕਹਾਣੀ ਖਤਮ ਹੋ ਗਈ ਕਿਉਕਿ ਨਾਗ ਦੀ ਮੌਤ ਹੋ ਗਈ ਜਿਸ ਤੋਂ ਬਾਅਦ ਨਾ ਗ ਣ ਨੇ ਵੀ ਆਪਣੀ ਜਾਨ ਦੇ ਦਿੱਤੀ।ਦਰਅਸਲ ਸ਼ੁੱਕਰਵਾਰ ਸ਼ਾਮ ਨੂੰ ਮੰਦਰ ਦੇ ਕੋਲ ਨਾ ਗ ਲੰਮਾ ਪਿਆ ਹੋਇਆ ਸੀ

ਪਰ ਕਿਸੇ ਦੀ ਵੀ ਹਿੰਮਤ ਉਸ ਦੇ ਕੋਲ ਜਾਣ ਦੀ ਨਹੀਂ ਸੀ। ਇ ਸ ਤੋਂ ਬਾਅਦ ਨਾਗਣ ਵੀ ਉਸਦੇ ਕੋਲ ਆ ਗਈ ਅਤੇ ਉਸ ਨੇ ਵੀ ਆਪਣੇ ਨਾਗ ਦੇ ਕੋਲ ਹੀ ਆ ਪ ਣੇ ਦੰਮ ਤੋੜ ਲਏ।ਦਿਨ ਸ਼ਨੀਵਾਰ ਨੂੰ ਇਕ ਵਿਅਕਤੀ ਨੇ ਹਿੰ ਮ ਤ ਕਰਕੇ ਉਸ ਜੋੜੇ ਦੇ ਕੋਲ ਜਾ ਕੇ ਦੇਖਿਆ

ਤੇ ਉੱਥੇ ਜਾ ਕੇ ਪਤਾ ਚਲਿਆ ਕਿ ਉਹ ਦੋਵੇਂ ਮਰ ਚੁੱਕੇ ਹਨ। ਇ ਸ ਜੋੜੇ ਨੇ ਕਦੇ ਵੀ ਕਿਸੇ ਵਿਅਕਤੀ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਸੀ।ਇਲਾਕੇ ਦੇ ਲੋਕ ਇਸ ਜੋੜੇ ਨੂੰ ਆਪਣੇ ਇਲਾਕੇ ਦੇ ਲਈ ਬਹੁਤ ਹੀ ਸ਼ੁਭ ਮੰਨਦੇ ਸਨ। ਪਰ ਉਨ੍ਹਾਂ ਦੀ ਮੌਤ ਤੋਂ ਬਾਅਦ ਇਲਾਕੇ ਵਿੱਚ ਬਹੁਤ ਦੁੱਖ ਦਾ ਮਾ ਹੌ ਲ ਬਣਿਆ ਹੋਇਆ ਹੈ।

Leave a Reply

Your email address will not be published. Required fields are marked *