Monday, October 26, 2020
Home > Special News > ਸਿਰਫ 3 ਰੁਪਏ ਵਿੱਚ ਗੋਡਿਆਂ ਦਾ ਦਰਦ ਅੱਡੀਆਂ ਦਾ ਹੱਥਾਂ ਦੇ ਦਰਦ ਤੋ ਪਾਓ ਛੁਟਕਾਰਾ !

ਸਿਰਫ 3 ਰੁਪਏ ਵਿੱਚ ਗੋਡਿਆਂ ਦਾ ਦਰਦ ਅੱਡੀਆਂ ਦਾ ਹੱਥਾਂ ਦੇ ਦਰਦ ਤੋ ਪਾਓ ਛੁਟਕਾਰਾ !

ਅੱਜ ਕੱਲ ਜੋੜਾਂ ਦੇ ਦਰਦ ਬਹੁਤ ਗੰਭੀਰ ਸਮੱਸਿਆ ਬਣ ਗਈ ਹੈ। ਬ ਜ਼ੁ ਰ ਗਾਂ ਨੂੰ ਤਾਂ ਇਹ ਸਮੱਸਿਆ ਹੁੰਦੀ ਹੀ ਹੈ ਪਰ ਅੱਜਕਲ ਨੌਜਵਾਨ ਵੀ ਇਸ ਤੋਂ ਪੀੜਤ ਹੋ ਰਹੇ ਹਨ।ਜੋੜਾਂ ਵਿੱਚ ਦਰਦ ਉਦੋ ਹੁੰਦਾ ਹੈ ਜਦੋਂ ਸਾਡੀਆਂ ਹੱਡੀਆਂ ਕਮਜ਼ੋਰ ਹੋ ਜਾਣ। ਇਹ ਸਾ ਡੀ ਖਾਣ-ਪੀਣ ਦੀਆਂ ਗਲਤ ਆਦਤਾਂ ਕਾਰਨ ਹੁੰਦਾ ਹੈ।ਹੱਡੀਆਂ ਵਿਚ ਵਿਟਾਮਿਨ ਡੀ ਦੀ ਕਮੀ ਹੋ ਜਾਣ ਕਾ ਰ ਨ ਇਨ੍ਹਾਂ ਵਿੱਚ ਦਰਦ ਸ਼ੁਰੂ ਹੁੰਦੀ ਹੈ।

ਸਰੀਰ ਵਿਚ ਹੋਣ ਵਾਲੀਆਂ ਦਰਦਾਂ ਨੂੰ ਖਤਮ ਕਰਨ ਲਈ ਅੱਜ ਅਸੀਂ ਅ ਜੇ ਹਾ ਘਰੇਲੂ ਨੁਸਖਾ ਲੈ ਕੇ ਆਏ ਹਾਂ ਜੋ ਬਹੁਤ ਹੀ ਕਾਰਗਰ ਸਾਬਿਤ ਹੋਵੇਗਾ।ਇਸ ਨੁਸਖੇ ਨੂੰ ਤਿਆਰ ਕਰਨ ਦੇ ਲ ਈ ਸਾਨੂੰ ਦੋ ਚੀਜ਼ਾਂ ਦੀ ਲੋੜ ਪਵੇਗੀ।ਸਭ ਤੋਂ ਪ ਹਿ ਲਾਂ ਅਸੀਂ ਲੈਣਾ ਹੈ ਜੈ ਫ਼ਲ।ਜੈਫਲ ਸਰੀਰ ਦੇ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ।

ਇਕ ਜੈ ਫ਼ਲ ਨੂੰ ਲੈ ਕੇ ਚੰਗੀ ਤਰ੍ਹਾਂ ਪੀਸ ਕੇ ਉਸ ਦਾ ਪਾਊਡਰ ਬ ਣਾ ਲਵੋ। ਇਸ ਤੋਂ ਬਾਅਦ ਇਸ ਵਿੱਚ ਸਰੋਂ ਦੇ ਤੇਲ ਦੇ ਤਿੰਨ ਚੱਮਚ ਮਿਲਾਉ।ਇਨ੍ਹਾਂ ਦੋਹਾਂ ਨੂੰ ਮਿਲਾਕੇ ਇੱਕ ਪੇਸਟ ਬ ਣਾ ਲਵੋ।ਇਸ ਪੇਸਟ ਨੂੰ ਆਪਣੇ ਦਰਦ ਵਾ ਲੇ ਸਥਾਨ ਤੇ ਚੰਗੀ ਤਰ੍ਹਾਂ ਲਗਾ ਲਵੋ।ਇਸ ਪੇਸਟ ਨੂੰ ਕਰੀਬ 15 ਮਿੰਟ ਦੇ ਲਈ ਲੱਗੀ ਰਹਿਣ ਦੇਵੋ

ਅਤੇ ਬਾਅਦ ਵਿਚ ਇਸ ਨੂੰ ਗੁਣਗੁਣੇ ਪਾਣੀ ਨਾਲ ਧੋ ਲਵੋ।ਦੋਸਤੋ ਇਸ ਦੇ ਪ ਹਿ ਲੇ ਇਸਤੇਮਾਲ ਦੇ ਨਾਲ ਹੀ ਤੁਹਾਡੇ ਜੋੜਾਂ ਦਾ ਦਰਦ ਕਾਫੀ ਹੱਦ ਤੱਕ ਠੀਕ ਹੋ ਜਾਵੇਗਾ।ਇਸ ਦਾ ਲਗ ਭਗ 15 ਤੋਂ 20 ਦਿਨ ਦੇ ਰੋਜ਼ਾਨਾ ਇ ਸ ਤੇ ਮਾ ਲ ਦੇ ਨਾਲ ਤੁਹਾਡੇ ਜੋੜਾਂ ਦਾ ਦਰਦ ਠੀਕ ਹੋ ਜਾਵੇਗਾ।ਸੋ ਦੋਸਤੋ ਇਸ ਬਿਹਤਰੀਨ ਘਰੇਲੂ ਨੁਸਖ਼ੇ ਦਾ ਇਸਤੇਮਾਲ ਸ਼ੁਰੂ ਕ ਰੋ ਇਹ ਤੁਹਾਡੇ ਦਰਦ ਦਾ ਇਲਾਜ ਕਰੇਗਾ।ਇਸ ਦੇ ਇਸਤੇਮਾਲ ਦੇ ਨਾਲ ਵੱਡੇ ਤੋਂ ਵੱਡਾ ਜੋੜਾਂ ਦਾ ਦ ਰ ਦ ਵੀ ਖ਼ਤਮ ਹੋ ਜਾਵੇਗਾ।

Leave a Reply

Your email address will not be published. Required fields are marked *