Monday, October 26, 2020
Home > News > ਵੱਡੀ ਖਬਰ ਪੀਜੀਆਈ ਦੇ ਬਾਹਰ ਮਾਂ ਨੇ ਰੱਖੀ ਆਪਣੀ ਦੋ ਮਹੀਨਿਆਂ ਦੀ ਕੋਰੋਨਾ ਪੀੜਤ ਬੱਚੀ ਕੈਮਰੇ ਅੱਗੇ ਖੋਲੀ ਪੋਲ !

ਵੱਡੀ ਖਬਰ ਪੀਜੀਆਈ ਦੇ ਬਾਹਰ ਮਾਂ ਨੇ ਰੱਖੀ ਆਪਣੀ ਦੋ ਮਹੀਨਿਆਂ ਦੀ ਕੋਰੋਨਾ ਪੀੜਤ ਬੱਚੀ ਕੈਮਰੇ ਅੱਗੇ ਖੋਲੀ ਪੋਲ !

ਆਉ ਤੁਹਾਨੂੰ ਜਾਣਕਾਰੀ ਦਿੰਦੇ ਹਾ ਚੰਡੀਗੜ੍ਹ ਦੇ ਪੀਜੀਆਈ ਹਸਪਤਾਲ ਵਿੱਚ ਇੱਕ ਔਰਤ ਵੱਲੋਂ ਆਪਣੇ ਦੋ ਮਹੀਨਿਆਂ ਦੀ ਬੱਚੀ ਨੂੰ ਫਰਸ਼ ਤੇ ਰੱਖ ਕੇ ਹੰਗਾਮਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।ਦੱਸਿਆ ਜਾ ਰਿਹਾ ਹੈ ਕਿ ਉਸਦੀ ਬੱਚੀ ਕੋਰੋਨਾ positive ਨਿਕਲੀ ਸੀ ਜਿਸ ਕਾਰਨ ਉਸਦਾ ਇਲਾਜ ਚੱਲ ਰਿਹਾ ਸੀ ਅਤੇ ਉਸਦੀ ਮਾਂ ਵੀ ਹਸਪਤਾਲ ਵਿੱਚ ਉਸਦੇ ਨਾਲ ਰਹਿ ਰਹੀ ਸੀ।

ਠੀਕ ਹੋਏ ਮਰੀਜ਼ਾਂ ਨੂੰ ਇੱਕ ਧਰਮਸ਼ਾਲਾ ਵਿੱਚ ਭੇਜਿਆ ਜਾ ਰਿਹਾ ਸੀ।ਜਿੱਥੇ ਜਾਣ ਤੋਂ ਇਹ ਔਰਤ ਇਨਕਾਰ ਕਰ ਰਹੀ ਸੀ ਅਤੇ ਹੰਗਾਮਾ ਕਰ ਰਹੀ ਸੀ।ਉਸਦਾ ਕਹਿਣਾ ਹੈ ਕਿ ਉਥੇ ਉਸਨੂੰ ਕੋਈ ਸੁਵਿਧਾਵਾਂ ਨਹੀਂ ਸਨ ਮਿਲਣੀਆਂ।ਉਸਦਾ ਕਹਿਣਾ ਹੈ ਕਿ ਉਸਦੀ ਬੱਚੀ ਹਾਲੇ ਛੋਟੀ ਹੈ ਅਤੇ ਦੁੱਧ ਅਤੇ ਹੋਰ ਲੋੜੀਂਦੀਆਂ ਚੀਜ਼ਾਂ ਉਥੇ ਨਹੀਂ ਮਿਲਣਗੀਆਂ।

ਜਿਸ ਕਾਰਨ ਉਸਨੇ ਆਪਣੀ ਬੱਚੀ ਨੂੰ ਹਸਪਤਾਲ ਦੇ ਫਰਸ਼ ਤੇ ਰੱਖ ਕੇ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ।ਡਾਕਟਰਾਂ ਵੱਲੋਂ ਉਸਨੂੰ ਬਹੁਤ ਮੁਸ਼ਕਿਲ ਨਾਲ ਸਮਝਾਇਆ ਗਿਆ।ਉਸਨੂੰ ਹਰੇਕ ਸੁਵਿਧਾ ਦਿੱਤੀ ਜਾਵੇਗੀ ਅਜਿਹਾ ਦਾਅਵਾ ਕਰਕੇ ਉਸਨੂੰ ਉਥੇ ਭੇਜਿਆ ਗਿਆ।ਇਸ ਤਰ੍ਹਾਂ ਉਸ ਔਰਤਨੇ ਪੀਜੀਆਈ ਵਿੱਚ ਹੰਗਾਮਾ ਕੀਤਾ।

Leave a Reply

Your email address will not be published. Required fields are marked *