Saturday, October 24, 2020
Home > Special News > ਜਦ ਮੈ ਨਹਾਉਦੀ ਸੀ ਤਾਂ ਮੇਰਾ ਸਹੁਰਾ ਬਾਥਰੂਮ ਵਿੱਚ ਵੜ ਜਾਂਦਾ ਸੀ !

ਜਦ ਮੈ ਨਹਾਉਦੀ ਸੀ ਤਾਂ ਮੇਰਾ ਸਹੁਰਾ ਬਾਥਰੂਮ ਵਿੱਚ ਵੜ ਜਾਂਦਾ ਸੀ !

ਖਬਰ ਲੁਧਿਆਣਾ ਤੋ ਉਲਟ ਆ ਰਿਹੀ ਹੈ। ਜਿੱਥੇ ਕੇ ਬਸਤੀ ਯੋਧੇਵਾਲ ਕਲੋਨੀ ਰਵੀਦਾਸ ਗਲੀ ਨੰਬਰ 5 ਵਿੱਚ ਰਹਿਣ ਵਾਲੇ ਇੱਕ ਪਰਿਵਾਰ ਨੇ ਪੁਲਿਸ ਖਿਲਾਫ ਰਵੀਦਾਸ ਚੌਕ ਵਿੱਚ ਧਰਨਾ ਲਾ ਦਿੱਤਾ।ਧਰਨੇ ਤੇ ਬੈਠੇ ਪਰਿਵਾਲ ਅਤੇ ਲੋਕਾ ਦਾ ਕਹਿਣਾ ਹੈ ਕਿ ਉਹਨਾ ਦੀ ਗਲੀ ਕੁਝ ਸਮੇ ਪਹਿਲਾ ਮਾਸਟਰ ਫੌਰਜ ਨਾਮ ਦੇ ਵਿਅਕਤੀ ਨੇ ਘਰ ਖ੍ਰੀਦਿਆ ਸੀ ਜੋ ਕੇ ਨਸ਼ੇ ਦੀ ਸਿਪਲਾਈ ਕਰਦਾ ਹੈ। ਜਿਸ ਕਰਕੇ ਨਸ਼ੇੜੀ ਲੋਕਾ ਦਾ ਉਹਨਾ ਦੀ ਗਲੀ ਵਿੱਚ ਆਉਣਾ ਜਾਮਾ ਲੱਗਿਆ ਰਹਿਦਾ ਹੈ।

ਅਤੇ ਬਹੁਤ ਬਾਰ ਇਹਨਾ ਲੋਕਾ ਨੂੰ ਸਮਝਿਆ ਵੀ ਹੈ। ਪਰ ਇਹ ਨਹੀ ਹਟੇ ਇਸ ਮਾਮਲੇ ਦੀ ਜਾਚ ਕਰਨ ਆਈ ਪੁਲਿਸ ਨੇ ਇਹਨਾ ਲੋਕਾ ਨੂੰ ਸਮਝਿਆ ਪਰ ਜਦੋ ਪੁਲਿਸ ਚਲ ਗਈ ਤਾ ਮਾਸਟਰ ਫੋਰਜ ਆਪਣੇ ਲੋਕਾ ਨੂੰ ਬੁਲਾਕੇ ਸਾਡੇ ਨਾਲ ਕੁਟ ਮਾਰ ਕੀਤੀ ਇਸ ਦੀ ਇੱਕ ਵੀਡੀਓ ਵੀ ਸਮਣੇ ਆਈ ਹੈ।ਪਰ ਪੁਲਿਸ ਹਲੇ ਤੱਕ ਕੋਈ ਕਰਵਾਰੀ ਨਹੀ ਕੀਤੀ।ਜਿਸ ਕਰਕੇ ਉਹ ਅੱਜ ਧਰਨੇ ਤੇ ਬੈਠੇ ਹਨ। ਤਾ ਜੋ ਰੋਪੀ ਖਿਲਾਫ ਕਰਵਾਈ ਕੀਤੀ ਜਾਵੇ। ਅਤੇ ਫੋਰਜ ਮਾਸਟਰ ਦੀ ਨੋਹ ਨੇ ਵੀ ਦੱਸਿਆ ਕਿ ਮੈ ਜਦੋ ਨਹਾਉਦੀ ਸੀ ਤਾ ਸਹੁਰਾ ਬਾਥਰੂਮ ਵਿੱਚ ਆ ਜਾਦਾ ਸੀ ਹੁਣ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ।

Leave a Reply

Your email address will not be published. Required fields are marked *