Tuesday, October 27, 2020
Home > Special News > ਖੇਤਾਂ ਵਿੱਚ ਚਾਰਾ ਲੈਣ ਗਈ ਔਰਤ ਜਦ ਨਾ ਪੁੱਜੀ ਘਰ ਵਾਪਸ ਤਾਂ ਖੇਤਾਂ ਵਿੱਚ ਵੱਜੀਆ ਚੀਕਾਂ !

ਖੇਤਾਂ ਵਿੱਚ ਚਾਰਾ ਲੈਣ ਗਈ ਔਰਤ ਜਦ ਨਾ ਪੁੱਜੀ ਘਰ ਵਾਪਸ ਤਾਂ ਖੇਤਾਂ ਵਿੱਚ ਵੱਜੀਆ ਚੀਕਾਂ !

ਜਲੰਧਰ ਸ਼ਹਿਰ ਚ ਹੋਈ ਵੱਡੀ ਵਾਰਦਾਤ ਕਰਫਿਊ ਦੌਰਾਨ ਵੀ ਪੰਜਾਬ ਵਿਚ ਕੋਈ ਨਾ ਕੋਈ ਘਟਨਾ ਸਾਹਮਣੇ ਆਉਂਦੀ ਰਹਿੰਦੀ ਹੈ ਇਸੇ ਤਰਾਂ ਇਕ ਅਜਿਹੀ ਘਟਨਾ ਸਾਹਮਣੇ ਆਈ ਹੈ ਜਿਸ ਨੂੰ ਤੁਸੀ ਜਾਂ ਹੋ ਜਾਂਵੋਂਗੇ ਹੈਰਾਨ ਜਲੰਧਰ ਸ਼ਹਿਰ ਵਿਚ ਇਕ ਔਰਤ ਦੀ ਲਾਸ਼ ਭੇਦਭਰੇ ਹਾਲਾਤਾਂ ਵਿੱਚ ਹੋਇਆ ਸੀ ਕਤਲ । ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਔਰਤ ਦੇ ਪਰਿਵਾਰ ਕਾਫੀ ਵੱਡਾ ਹੈ ਉਸਦੀ ਬੇਟੀ ਨੇ ਦੱਸਿਆ ਕੇ ਉਸਦੀ ਮਾਤਾ ਘਰਦਾ ਹੀ ਕੰਮ ਕਰਦੀ ਸੀ ਅਤੇ ਉਹ ਡੰਗਰਾਂ ਲਈ ਪੱਠੇ ਲੈਣ ਗਈ ਸੀ ।

ਜਦੋ ਪਰਿਵਾਰ ਵਾਲਿਆਂ ਨੇ ਉਸਨੂੰ ਲੱਭਣ ਦੀ ਕੋਸ਼ਿਸ਼ ਕਰੀ ਤਾਂ ਇਕ ਖਾਲੀ ਰਸਤੇ ਵਿੱਚ ਉਸਦੀ ਲਾਸ਼ ਮਿਲੀ ਜਿਸ ਤੋਂ ਬਾਅਦ ਓਹਨਾ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ ਪੁਲਿਸ ਨੇ ਮੌਕੇ ਤੇ ਆਹ ਜਾਂਚ ਸ਼ੁਰੂ ਕਰ ਦਿੱਤੀ ਹੈ ਪੁਲਿਸ ਵਾਲਿਆਂ ਨੇ ਦੱਸਿਆਕਿ ਇਹਨਾਂ ਨੂੰ ਕਿਸੇ ਤੇ ਕੋਈ ਸ਼ੱਕ ਨਹੀਂ ਪਰ ਇਸਨੂੰ ਦਹਾਕੇ ਨਾਲ ਲਿਜਾ ਕੇ ਉਸਦਾ ਕਤਲ ਕੀਤਾ ਗਿਆ ਹੈ । ਪੁਲਿਸ ਨੇ ਦੱਸਿਆ ਕਿ ਔਰਤ ਦਾ ਕਤਲ ਚੁੰਨੀ ਨਾਲ ਘੁੱਟ ਕੇ ਕੀਤਾ ਗਿਆ ਹੈ ਅਤੇ ਇਕ ਸੀ ਸੀ ਟੀ ਵੀ ਵਿੱਚ ਔਰਤ ਜਾਂਦੀ ਦਿੱਖ ਵੀ ਰਹੀ ਅਤੇ ਹੋਰ ਸਬੂਤ ਇਕੱਠੇ ਕਰਕੇ ਅਸਲ ਗੱਲ ਦੀ ਜਾਣਕਾਰੀ ਪ੍ਰੈਸ ਨੂੰ ਦੇਵਾਂਗੇ।

Leave a Reply

Your email address will not be published. Required fields are marked *