Sunday, October 25, 2020
Home > Special News > ਡਰਾਈਵਰ ਨੂੰ ਸੁੱਤਾ ਪਿਆ ਦੇਖ ਬਾਂਦਰ ਚਲਾਉਣ ਲੱਗਾ ਬੱਸ ਫੇਰ ਜੋ ਹੋਇਆ ਉਹ ਦੇਖ ਡਰਾਈਵਰ ਵੀ ਸੁੰਨ ਰਹਿ ਗਿਆ !

ਡਰਾਈਵਰ ਨੂੰ ਸੁੱਤਾ ਪਿਆ ਦੇਖ ਬਾਂਦਰ ਚਲਾਉਣ ਲੱਗਾ ਬੱਸ ਫੇਰ ਜੋ ਹੋਇਆ ਉਹ ਦੇਖ ਡਰਾਈਵਰ ਵੀ ਸੁੰਨ ਰਹਿ ਗਿਆ !

ਆਉ ਤੁਹਾਨੂੰ ਜਾਣਕਾਰੀ ਦਿੰਦੇ ਹਾ ਅੱਜ ਕੱਲ ਅਕਸਰ ਹੀ ਸਾਡੇ ਸਮਾਜ ਵਿੱਚ ਅਜੀਬੋ ਗਰੀਬ ਘਟਨਾਵਾਂ ਹੁੰਦੀਆਂ ਰਹਿੰਦੀਆਂ ਹਨ ਜਿਹਨਾ ਨੂੰ ਸੁਣਕੇ ਵਿਸ਼ਵਾਸ ਕਰਨਾ ਵੀ ਔਖਾ ਹੋ ਜਾਂਦਾ ਹੈ। ਪਰ ਇਹਨਾਂ ਵਿੱਚੋਂ ਕੁੱਝ ਜਾਣਕਾਰੀਆਂ ਵਿੱਚ ਸੱਚਾਈ ਵੀ ਹੁੰਦੀ ਹੈ ਜਾਣਕਾਰੀ ਅਨੁਸਾਰ ਇੱਕ ਅਜਿਹੀ ਹੈਰਾਨੀਜਨਕ ਜਾਣਕਾਰੀ ਸਾਹਮਣੇ ਆਈ ਹੈ ਜੋ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ।

ਜਾਣਕਾਰੀ ਅਨੁਸਾਰ ਇਹ ਘਟਨਾ ਪੀਲੀਪਤ ਦੀ ਦੱਸੀ ਗਈ ਹੈ ਇਹ ਜਾਣਕਾਰੀ ਸੋਸ਼ਲ ਮੀਡੀਆ ਤੋ ਲਈ ਗਈ ਹੈ ਇੱਕ ਬੱਸ ਦੇ ਡਰਾਈਵਰ ਨੇ ਬੱਸ ਸਟੈਂਡ ਉੱਪਰ ਬੱਸ ਨੂੰ ਰੋਕ ਰੈਸਟ ਕਰਨ ਚਾਹੀ। ਤੇ ਪਿਛਲੀ ਸੀਟ ਤੇ ਜਾਕੇ ਸੌ ਗਿਆ ਇੰਨੇ ਵਿੱਚ ਇੱਕ ਬਾਂਦਰ ਉੱਥੇ ਪਹੁੰਚਿਆ ਤੇ ਉਸਨੇ ਬੱਸ ਦਾ ਸੈਲਫ ਸਟਾਰਟ ਕਰ ਦਿੱਤਾ ਤੇ ਉਸ ਬਾਂਦਰ ਨੇ ਗਿਅਰ ਨਾਲ ਛੇੜਛਾੜ ਕੀਤੀ ਤਾਂ ਬੱਸ ਅੱਗੇ ਤੁਰ ਪਈ ਤੇ ਇੰਨੇ ਨੂੰ ਡਰਾਈਵਰ ਨੂੰ ਜਾਗ ਆਈ ਤਾਂ ਉਸਨੇ ਵੇਖਿਆ ਕਿ ਸੀਟ ਤੇ ਇੱਕ ਬਾਂਦਰ ਬੈਠਾ ਸੀ।

ਉਸਨੇ ਤੁਰੰਤ ਜਾਕੇ ਉਸ ਬਾਂਦਰ ਨੂੰ ਬੱਸ ਵਿੱਚੋ ਕੱਢਿਆ ਤੇ ਬੱਸ ਨੂੰ ਖੁਦ ਕੰਟਰੋਲ ਕੀਤਾ ਪਰ ਇੰਨੇ ਵਿੱਚ ਬੱਸ ਦੀ ਦੋ ਹੋਰ ਬੱਸਾਂ ਨਾਲ ਟੱਕਰ ਹੋ ਚੁੱਕੀ ਸੀ ਜਾਣਕਾਰੀ ਅਨੁਸਾਰ ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਤੇ ਨਾ ਹੀ ਇਸ ਵਿੱਚ ਬੱਸ ਡਰਾਈਵਰ ਦਾ ਕਸੂਰ ਕੱਢਿਆ ਗਿਆ ਕਿਉਂਕਿ ਉਸ ਸਮੇ ਫਰੀ ਟਾਈਮ ਸੀ ਤੇ ਬੱਸ ਡਰਾਈਵਰ ਆਰਾਮ ਕਰ ਰਿਹਾ ਸੀ।

Leave a Reply

Your email address will not be published. Required fields are marked *