Friday, October 30, 2020
Home > Special News > ਥਾਣੇਦਾਰ ਫੜਿਆ ਗਿਆ ਰੰਗਰਲੀਆਂ ਮਨਾਉਦਾ ਘਰਵਾਲੀ ਨੇ ਚੱਕਿਆ ਰੰਗੇ ਹੱਥੀਂ !

ਥਾਣੇਦਾਰ ਫੜਿਆ ਗਿਆ ਰੰਗਰਲੀਆਂ ਮਨਾਉਦਾ ਘਰਵਾਲੀ ਨੇ ਚੱਕਿਆ ਰੰਗੇ ਹੱਥੀਂ !

ਆਉ ਤੁਹਾਨੂੰ ਜਾਣਕਾਰੀ ਦਿੰਦੇ ਹਾ ਅੱਜ ਕੱਲ ਸਾਡੇ ਸਮਾਜ ਵਿੱਚ ਪਤੀ ਪਤਨੀ ਦਾ ਰਿਸ਼ਤਾ ਹਰ ਸਮੇ ਦਾਗਦਾਰ ਹੋ ਰਿਹਾ ਹੈ ਇਸ ਰਿਸਤੇ ਨੂੰ ਸ਼ਰਮਸਾਰ ਕਰਦੀ ਅਜਿਹੀ ਹੀ ਇੱਕ ਵੀਡੀਓ ਵਾਇਰਲ ਹੋਈ ਹੈ। ਜਿਸ ਵਿੱਚ ਇੱਕ ਪੁਲਸ ਮੁਲਾਜ਼ਮ ਦੀ ਘਰਵਾਲੀ ਨੇ ਉਸਨੂੰ ਇੱਕ ਔਰਤ ਦੇ ਘਰ ਰੰਗੇ ਹੱਥੀਂ ਕਾਬੂ ਕੀਤਾ ਜਾਣਕਾਰੀ ਅਨੁਸਾਰ ਇਹ ਮਾਮਲਾ ਜਲੰਧਰ ਦੇ ਬਾਬਾ ਦੀਪ ਸਿੰਘ ਜੀ ਨਗਰ ਦਾ ਦੱਸਿਆ ਗਿਆ ਹੈ ਜਿੱਥੇ ਇੱਕ ਪਤਨੀ ਨੇ ਕੈਮਰੇ ਲੈਕੇ ਇੱਕ ਘਰ ਵਿੱਚ ਦਾਖਲ ਹੋਈ।

ਤੇ ਉੱਥੇ ਉਸਦਾ ਪਤੀ ਜੋ ਕਿ ਇੱਕ ਪੁਲਸ ਮੁਲਾਜ਼ਮ ਹੈ ਉਸਨੂੰ ਕਿਸੇ ਔਰਤ ਨਾਲ ਫੜਿਆ ਗਿਆ ਤੇ ਸਾਰਾ ਦਿਨ ਉੱਥੇ ਇਹ ਡਰਾਮਾ ਦੇਰ ਰਾਤ ਤੱਕ ਚੱਲਦਾ ਰਿਹਾ ਤੇ ਪੁਲਸ ਪ੍ਰਸ਼ਾਸਨ ਨੂੰ ਭਾਜੜਾਂ ਪਈਆਂ ਰਹੀਆਂ। ਜਾਣਕਾਰੀ ਅਨੁਸਾਰ ਪੀੜਤ ਮਹਿਲਾ ਨੇ ਦੱਸਿਆ ਕਿ ਉਸਦਾ ਪਤੀ ਪਹਿਲਾਂ ਆਪਣੀ ਭਰਜਾਈ ਨਾਲ ਨਾਜਾਇਜ਼ ਸੰਬੰਧ ਸਨ।

ਤੇ ਬਾਅਦ ਵਿੱਚ ਇਸ ਔਰਤ ਨਾਲ ਬਣਾ ਲਏ ਤੇ ਇਸ ਨੂੰ ਆਪਣਾ ਸਾਰਾ ਘਰ ਖੁਆ ਦਿੱਤਾ ਨਾਜਾਇਜ਼ ਸੰਬੰਧ ਦੇ ਚੱਕਰ ਵਿੱਚ ਪੁਲਸ ਮੁਲਾਜ਼ਮ ਨੇ ਕਾਫੀ ਪੈਸਾ ਬਰਬਾਦ ਕਰ ਦਿੱਤਾ ਪੀੜਤ ਨੇ ਦੱਸਿਆ ਕਿ ਇਹ ਔਰਤ ਉਸਦੇ ਪਤੀ ਦੇ ਪੈਸਿਆਂ ਤੇ ਐਸ ਲੈਦੀ ਹੈ। ਤੇ ਆਪ ਗੱਡੀਆਂ ਵਿੱਚ ਘੁੰਮਦੀ ਹੈ ਤੇ ਪੀੜਤ ਔਰਤ ਨੇ ਪ੍ਸਾਸਨ ਪਾਸੋ ਇਨਸਾਫ ਦੀ ਮੰਗ ਕੀਤੀ ਹੈ।

Leave a Reply

Your email address will not be published. Required fields are marked *