Monday, November 30, 2020
Home > Special News > ਛੋਟੀਆਂ ਬੱਚੀਆਂ ਨੂੰ ਬਣਾਇਆ ਜਾ ਰਿਹਾ ਸ਼ਿਕਾਰ ਕਰ ਰਹੇ ਹਨ ਪੈ੍ਗਨੈਂਟ !

ਛੋਟੀਆਂ ਬੱਚੀਆਂ ਨੂੰ ਬਣਾਇਆ ਜਾ ਰਿਹਾ ਸ਼ਿਕਾਰ ਕਰ ਰਹੇ ਹਨ ਪੈ੍ਗਨੈਂਟ !

ਆਉ ਤੁਹਾਨੂੰ ਜਾਣਕਾਰੀ ਦਿੰਦੇ ਹਾ ਅੱਜ ਵੀ ਕਈ ਥਾਵਾਂ ਤੇ ਕੁੜੀਆਂ ਖਿਡੌਣਾ ਸਮਝਿਆ ਜਾਂਦਾ ਹੈ ਔਰਤ ਨੂੰ ਸਿਰਫ ਇਸਤੇਮਾਲ ਕੀਤਾ ਜਾਂਦਾ ਹੈ ਕੁਝ ਅਜਿਹੀਆਂ ਜਗਾ ਹਨ ਜਿੱਥੇ ਮਹਿਲਾਵਾਂ ਨਾਲ ਬੁਰਾ ਵਿਵਹਾਰ ਕੀਤਾ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਅਜਿਹਾ ਨਾਈਜੀਰਿਆ ਵਿੱਚ ਚੱਲ ਰਿਹਾ ਹੈ ਜਿੱਥੇ ਛੋਟੀ ਉਮਰ ਦੀਆਂ ਕੁੜੀਆਂ ਨੂੰ ਗਰਭਵਤੀ ਬਣਾ ਦਿੱਤਾ ਜਾਂਦਾ ਹੈ ਉਹ ਵੀ ਕਿਸੇ ਜਾਨਵਰਾਂ ਦੀ ਤਰ੍ਹਾਂ ਬਾਰ ਬਾਰ ਅਜਿਹਾ ਕੀਤਾ ਜਾਂਦਾ ਹੈ।

ਜਾਣਕਾਰੀ ਅਨੁਸਾਰ ਇਹਨਾਮਾਫੀਆ ਟਾਈਮ ਬੰਦਿਆਂ ਦਾ ਜੋਰ ਚੱਲਦਾ ਆ ਰਿਹਾ ਹੈ ਉਹਨਾ ਦੀ ਨਿਗਾਹ ਹਮੇਸ਼ਾ ਛੋਟੀ ਉਮਰ ਦੀਆਂ ਕੁੜੀਆਂ ਤੇ ਰਹਿੰਦੀ ਹੈ ਜਿਸ ਕਰਕੇ ਉਹ 13 ਸਾਲ ਦੀ ਉਮਰ ਹੋਣ ਉਪਰੰਤ ਕੁੜੀਆਂ ਨੂੰ ਸ਼ਿਕਾਰ ਬਣਾਉਦੇ ਹਨ। ਜਾਣਕਾਰੀ ਅਨੁਸਾਰ ਇਹਨਾਂ ਕੁੜੀਆਂ ਨੂੰ ਖਰੀਦਿਆ ਜਾਂਦਾ ਹੈ ਤੇ ਉਹ ਵੀ ਅਮੀਰ ਬੰਦਿਆਂ ਦੁਆਰਾ ਕਿਉਂਕਿ ਜਿਹਨਾ ਬੰਦਿਆਂ ਦੇ ਘਰ ਦੀਆਂ ਔਰਤਾਂ ਬੱਚੇ ਪੈਦਾ ਨਹੀ ਕਰ ਸਕਦੀਆਂ ਹਨ। ਉਹ ਇਹਨਾ ਬੱਚੀਆਂ ਨੂੰ ਖਰੀਦ ਕੇ ਲੈ ਜਾਂਦੇ ਹਨ ਤੇ ਇਹਨਾਂ ਦੁਆਰਾ ਬੱਚੇ ਲੈਦੇ ਹਨ ਇਸ ਧੰਦੇ ਨੂੰ ਬੇਬੀ ਫਾਰਮਿੰਗ ਦਾ ਨਾਮ ਦਿੱਤਾ ਗਿਆ ਹੈ ਜਾਣਕਾਰੀ ਅਨੁਸਾਰ ਇਹਨਾਂ ਕੁੜੀਆਂ ਨੂੰ ਖਰੀਦਿਆ ਜਾਂਦਾ ਤੇ ਉਹ ਵੀ ਅਮੀਰ ਬੰਦਿਆਂ ਦੁਆਰਾ ਕਿਉਂਕਿ ਜਿਹਨਾ ਬੰਦਿਆਂ ਦੇ ਘਰ ਦੀਆਂ ਔਰਤਾਂ ਬੱਚੇ ਪੈਦਾ ਨਹੀ ਕਰ ਸਕਦੀਆਂ ਹਨ।

ਉਹ ਇਹਨਾ ਬੱਚੀਆਂ ਨੂੰ ਖਰੀਦ ਕੇ ਲੈ ਜਾਂਦੇ ਹਨ ਤੇ ਇਹਨਾਂ ਦੁਆਰਾ ਬੱਚੇ ਲੈਦੇ ਹਨ ਇਸ ਧੰਦੇ ਨੂੰ ਬੇਬੀ ਫਾਰਮਿੰਗ ਦਾ ਨਾਮ ਦਿੱਤਾ ਗਿਆ ਹੈ ਜਾਣਕਾਰੀ ਅਨੁਸਾਰ ਉਸ ਜਗ੍ਹਾ ਇਹ ਕਾਨੂੰਨ ਹੈ ਕਿ ਕੁੜੀਆਂ ਦਾ ਗਰਭਪਾਤ ਨਗੀ ਕਰਵਾਇਆ ਜਾਂਦਾ ਹੈ ਇਸ ਲਈ ਛੋਟੀਆਂ ਬੱਚੀਆਂ ਨੂੰ ਵੀ ਸ਼ਿਕਾਰ ਬਣਾਇਆ ਜਾਂਦਾ ਹੈ। ਕਿਸੇ ਵੀ ਕੁੜੀ ਨੂੰ ਨਹੀ ਬਖਸ਼ਿਆ ਜਾਂਦਾ ਹੈ ਫਿਰ ਚਾਹੇ ਉਹ ਬਿਮਾਰ ਕਿਉ ਨਾ ਹੋਵੇ ਉਹਨਾਂ ਨੂੰ ਅਪਹਰਣ ਕਰ ਲਿਆ ਜਾਂਦਾ ਹੈ ।

Leave a Reply

Your email address will not be published. Required fields are marked *