Monday, October 19, 2020
Home > Special News > ਦਸ ਸਾਲ ਦੇ ਜੁਆਕ ਪਿੱਛੇ ਪੈ ਗਏ ਕੁੱਤੇ ਜਦੋਂ ਮਾਂ ਨੇ ਦੇਖਿਆ ਹਾਲ ਤਾਂ ਪੈਰਾਂ ਹੇਠੋਂ ਨਿਕਲੀ ਜ਼ਮੀਨ ਦੇਖੋ ਵੀਡੀਓ

ਦਸ ਸਾਲ ਦੇ ਜੁਆਕ ਪਿੱਛੇ ਪੈ ਗਏ ਕੁੱਤੇ ਜਦੋਂ ਮਾਂ ਨੇ ਦੇਖਿਆ ਹਾਲ ਤਾਂ ਪੈਰਾਂ ਹੇਠੋਂ ਨਿਕਲੀ ਜ਼ਮੀਨ ਦੇਖੋ ਵੀਡੀਓ

ਨਕੋਦਰ ਦੇ ਮਾਲੋਵਾਲ ਪਿੰਡ ਵਿੱਚ ਦਸ ਸਾਲ ਦੇ ਲੜਕੇ ਨੀਰਜ ਨੂੰ ਉਸ ਦੇ ਘਰ ਸਾਹਮਣੇ ਹੀ ਬਾਹਰ ਕੁੱਤੇ ਨੇ ਉਸ ਨੂੰ ਫੱੜ ਲਿਆ ਅਤੇ ਕੁੱਤੇ ਨੇ ਕਈ ਥਾਂ ਬੱਚੇ ਦੇ ਦੰਦ ਮਾਰੇ ਅਤੇ ਜਦੋਂ ਬੱਚੇ ਨੇ ਚੀਕਾਂ ਮਾਰਨੀਆਂ ਸ਼ੁਰੂ ਕੀਤੀਆਂ ਤਾਂ ਉਸ ਦੀ ਮਾਂ ਨੇ ਬਾਹਰ ਆ ਕੇ ਵੇਖਿਆ ਜਿਸ ਦੇ ਤੁਰੰਤ ਬਾਅਦ ਬੱਚੇ ਨੂੰ ਸਿਵਲ ਹਸਪਤਾਲ ਨਕੋਦਰ ਵਿੱਚ ਲਿਜਾਇਆ ਗਿਆ ਅਤੇ ਹਸਪਤਾਲ ਦੇ ਡਾਕਟਰ ਨੇ ਕੁੱਤੇ ਦੇ ਕੱਟਣ ਵਾਲੀ ਥਾਂ ਨੂੰ ਸਾਬਣ ਨਾਲ ਚੰਗੀ ਤਰ੍ਹਾਂ ਧੋ ਕੇ ਦਵਾਈ ਲਗਾ ਦਿੱਤੀ ਅਤੇ ਉਸ ਨੂੰ ਖਾਣ ਨੂੰ ਦਵਾਈ ਵੀ ਦਿੱਤੀ ਗਈ ਡਾਕਟਰ ਵੱਲੋਂ ਬੱਚੇ ਦੇ ਮਾਤਾ ਪਿਤਾ ਨੂੰ ਕੁੱਤੇ ਦਾ ਖਿਆਲ ਰੱਖਣ ਲਈ ਕਿਹਾ ਗਿਆ

ਕਿਉਂਕਿ ਜੇਕਰ ਕੁੱਤਾ ਹਲਕਿਆ ਹੋਇਆ ਤਾਂ ਫਿਰ ਬੱਚੇ ਦੇ ਟੀਕੇ ਲਗਾਉਣੇ ਪੈਣਗੇ ਅਤੇ ਉਨ੍ਹਾਂ ਨੂੰ ਇਹ ਪੂਰਾ ਕੋਰਸ ਕਰਨਾ ਪਵੇਗਾ ਅੱਜ ਕੱਲ੍ਹ ਆਵਾਰਾ ਕੁੱਤਿਆਂ ਦੀ ਗਿਣਤੀ ਦਿਨ ਪ੍ਰਤੀ ਦਿਨ ਵਧਦੀ ਜਾ ਰਹੀ ਹੈ ਕਿਉਂਕਿ ਬਹੁਤ ਸਮਾਂ ਪਹਿਲਾਂ ਤਾਂ ਸਿਹਤ ਵਿਭਾਗ ਦੁਆਰਾ ਆਵਾਰਾ ਕੁੱਤਿਆਂ ਨੂੰ ਜਾਨਲੇਵਾ ਦਵਾਈ ਪਾ ਦਿੱਤੀ ਜਾਂਦੀ ਸੀ ਅਤੇ ਉਨ੍ਹਾਂ ਦੀ ਗਿਣਤੀਬਹੁਤ ਘੱਟ ਸੀ ਜਿਸ ਕਾਰਨ ਉਹ ਆਮ ਲੋਕਾਂ ਦੇ ਜੀਵਨ ਵਿੱਚ ਵਿਘਨ ਨਾ ਪਾਉਣ ਤੇ ਨੂੰ ਨਾ ਵੱਢਣ ਵਾਲੀਆਂ ਖ਼ਬਰਾਂ ਘੱਟ ਹੀ ਸਾਹਮਣੇ ਆਉਂਦੀਆਂ ਸਨ

ਪਰ ਜਦੋਂ ਹੁਣ ਸਰਕਾਰ ਵੱਲੋਂ ਇਹ ਕੰਮ ਕਰਨ ਤੇ ਪਾਬੰਦੀ ਲਗਾ ਦਿੱਤੀ ਗਈ ਹੈ ਤਾਂ ਇਨ੍ਹਾਂ ਦੀ ਗਿਣਤੀ ਵਾਦੀ ਜਾਰੀ ਇਨਸਾਨਾਂ ਨੂੰ ਹਰ ਰੋਜ਼ ਆਪਣਾ ਸ਼ਿਕਾਰ ਬਣਾਉਣ ਲੱਗੇ ਹਨ ਇਹ ਆਵਾਰਾ ਕੁੱਤੇ| ਨੀਰਜ ਦੀ ਮਾਂ ਮਧੂ ਨੇ ਦੱਸਿਆ ਕਿ ਜਾਣਕਾਰੀ ਦਿੱਤੀ ਕਿ ਉਨ੍ਹਾਂ ਦੇ ਦਸ ਸਾਲਾ ਬੇਟਾ ਨੀਰਜ ਘਰ ਦੇ ਬਾਹਰ ਰੇਤੇ ਉੱਤੇ ਬੈਠਾ ਸੀਅਤੇ ਜਦੋਂ ਕੀ ਉਸ ਨੂੰ ਇੱਕ ਅਵਾਰਾ ਕੁੱਤੇ ਨੇ ਵੱਢ ਰਿਹਾ ਕੁੱਤੇ ਨੇ ਬੱਚੇ ਦੇ ਕਈ ਥਾਂ ਦੇ ਦੰਦ ਮਾਰਿਆ ਅਤੇ ਬੱਚੇ ਨੂੰ ਹਸਪਤਾਲ ਲਿਜਾਇਆ ਗਿਆ

ਇਸ ਦੌਰਾਨ ਹੀ ਸਿਵਲ ਹਸਪਤਾਲ ਦੇ ਡਾਕਟਰਾਂ ਨੇ ਦੱਸਿਆ ਕਿ ਕੁੱਤੇ ਦੇ ਕੱਟਣ ਨਾਲ ਬੱਚੇ ਦੇ ਸਰੀਰ ਤੇ ਕਈ ਥਾਂ ਤੇ ਦੰਦ ਮਾਰੇ ਗਏ ਹਨ ਅਤੇ ਦੰਦ ਮਾਰਨ ਵਾਲੀ ਜਗ੍ਹਾ ਨੂੰ ਸਾਫ ਕਰ ਦਿੱਤਾ ਗਿਆ ਹੈ ਜਿਸ ਤੋਂ ਬਾਅਦ ਦਵਾਈ ਵੀ ਲਗਾਈ ਗਈ ਅਤੇ ਬੱਚੇ ਦੇ ਇੱਕ ਟੀਕਾ ਵੀ ਲਗਾਇਆ ਗਿਆ ਹੈ ਇਸ ਮਾਮਲਿਆਂ ਜੁੜੀ ਹੋਈ ਵੀਡੀਓ ਤੁਸੀਂ ਨੀਚੇ ਵੇਖ ਸਕਦੇ ਹੋ ਤੇ ਇਸ ਸਬੰਧੀ ਸਾਰੀ ਜਾਣਕਾਰੀ ਵੀ ਪ੍ਰਾਪਤ ਕਰ ਸਕਦੇ ਹੋ।

Leave a Reply

Your email address will not be published. Required fields are marked *