Tuesday, December 1, 2020
Home > Special News > ਆਪਣੀਆਂ ਕੁੜੀਆਂ ਦੀ ਬਣਾਉਦੀ ਸੀ ਅਸਲੀਲ ਵੀਡੀਓ ਜਦੋ ਫੜੀ ਗਈ ਤਾਂ ਕਹਿੰਦੀ !

ਆਪਣੀਆਂ ਕੁੜੀਆਂ ਦੀ ਬਣਾਉਦੀ ਸੀ ਅਸਲੀਲ ਵੀਡੀਓ ਜਦੋ ਫੜੀ ਗਈ ਤਾਂ ਕਹਿੰਦੀ !

ਆਉ ਤੁਹਾਨੂੰ ਦੱਸਦੇ ਆ ਪੂਰੀ ਮਿਲੀ ਜਾਣਕਾਰੀ ਬਾਰੇ ਅੱਜ ਕੱਲ ਦੀ ਦੁਨੀਆਂ ਬਾਰੇ ਤਾ ਤੁਹਾਨੂੰ ਪਤਾ ਹੀ ਹੈ।ਹਰ ਪਾਸੇ ਇਨਸਾਨੀਅਤ ਖਤਮ ਹੁੰਦੀ ਜਾ ਰਹੀ ਹੈ ਪਹਿਲਾ ਇੱਕ ਸਮਾ ਹੁੰਦਾ ਸੀ ਜਦੋਂ ਰਿਸਤਿਆਂ ਦੀ ਕਦਰ ਹੁੰਦੀ ਸੀ।ਲੋਕ ਇੱਕ ਦੂਸਰੇ ਵਿਸਵਾਸ ਕਰਦੇ ਸੀ ਪਰ ਅੱਜ ਲੋਕ ਸਿਰਫ ਆਪਣਾ ਫਾਇਦਾ ਨੁਕਸਾਨ ਸੋਚਦੇ ਹਨ ਇਸ ਮਾਮਲੇ ਬਾਰੇ ਤੁਹਾਨੂੰ ਦੱਸੀਏ ਕਿ ਇੱਕ ਲੀਜ਼ਕੀ ਨਾ ਦੀ ਕੁੜੀ ਨੂੰ ਇੱਕ ਮੁੰਡੇ ਨਾਲ ਪਿਆਰ ਹੋ ਗਿਆ।

ਪਹਿਲਾਂ ਤਾ ਸਭ ਵਧੀਆ ਚੱਲਦਾ ਸੀ ਪਰ ਬਾਅਦ ਵਿੱਚ ਉਸ ਮੁੰਡੇ ਨੇ ਉਸ ਔਰਤ ਦੀਆਂ ਕੁੜੀਆਂ ਦੀ ਗਲਤ ਵੀਡੀਓ ਤਸਵੀਰਾਂ ਮੰਗੀਆ।ਪਿਆਰ ਵਿੱਚ ਅੰਨੀ ਉਸ ਔਰਤ ਨੇ ਆਪਣੀਆ ਕੁੜੀਆਂ ਨਾਲ ਉਸ ਆਦਮੀ ਦੇ ਕਹਿਣੇ ਵਾਂਗ ਸਭ ਉਵੇ ਕੀਤਾ ਉਸ ਔਰਤ ਨੇ ਕੁੜੀਆਂ ਨੂੰ ਗਲਤ ਹਰਕਤਾਂ ਕਰਨ ਲਈ ਕਿਹਾ ਤੇ ਉਹਨਾ ਦੀਆਂ ਗਲਤ ਤਸਵੀਰਾਂ ਤੇ ਵੀਡੀਓ ਆਪਣੇ ਫਰੈਡ ਨੂੰ ਭੇਜ ਦਿੱਤੀਆ।

ਜੋ ਕਿ ਬਹੁਤ ਸਰਮਨਾਕ ਕਾਰਾ ਸੀ ਉਸਨੇ ਆਪਣੀਆਂ ਧੀਆਂ ਬਾਰੇ ਬਿਲਕੁਲ ਨਹੀਂ ਸੋਚਿਆ ਅਜਿਹਾ ਹੋਣ ਤੋਂ ਬਾਅਦ ਕਿਸੇ ਨੇ ਪੁਲਿਸ ਨੂੰ ਸਿਕਾਇਤ ਕੀਤੀ ਤੇ ਉਹਨਾਂ ਨੂੰ ਗਿਰਫ਼ਤਾਰ ਕੀਤਾ ਗਿਆ ਤੇ ਪੀੜਤ ਕੁੜੀਆਂ ਨੇ ਦੱਸਿਆ ਕਿ ਉਹ ਸਾਨੂੰ ਮਜਬੂਰ ਕਰਦੀ ਸੀ।ਕਿ ਤੁਸੀਂ ਮੇਰੇ ਕਹੇ ਮੁਤਾਬਕ ਚੱਲੋ ਫਿਲਹਾਲ ਉਸ ਔਰਤ ਤੇ ਮੁੰਡੇ ਨੂੰ ਅਰੈਸਟ ਕਰ ਲਿਆ ਗਿਆ ਹੈ।

Leave a Reply

Your email address will not be published. Required fields are marked *