Wednesday, October 21, 2020
Home > Special News > ਇਸ ਰਾਸ਼ੀ ਵਾਲਿਆਂ ਦਾ ਆਰਥਿਕ ਪੱਖ ਮਜ਼ਬੂਤ ਹੋਵੇਗਾ, ਜਾਣੋ ਆਪਣਾ ਅੱਜ ਦਾ ਰਾਸ਼ੀਫਲ਼

ਇਸ ਰਾਸ਼ੀ ਵਾਲਿਆਂ ਦਾ ਆਰਥਿਕ ਪੱਖ ਮਜ਼ਬੂਤ ਹੋਵੇਗਾ, ਜਾਣੋ ਆਪਣਾ ਅੱਜ ਦਾ ਰਾਸ਼ੀਫਲ਼

ਮੇਖ : ਸੂਰਜ ਬੁੱਧ, ਸ਼ੁੱਕਰ, ਚੰਦਰ ਦੀ ਯੁਤੀ ਆਰਥਿਕ ਸਥਿਤੀ ਦੀ ਦਿਸ਼ਾ ਵਿਚ ਕੁਝ ਸਕਾਰਾਤਮਕ ਕੋਸ਼ਿਸ਼ ਕਰਵਾਏਗੀ। ਜਦਕਿ ਕਾਲਸਰਪ ਯੋਗ ਵੀ ਪੈਦਾ ਕਰੇਗਾ।ਬ੍ਰਿਖ : ਬੁੱਧੀ ਕੌਸ਼ਲ ਨਾਲ ਕੀਤਾ ਗਿਆ ਕੰਮ ਸੰਪੰਨ ਹੋਵੇਗਾ। ਸਿਹਤ ਪ੍ਰਤੀ ਸੁਚੇਤ ਰਹਿਣ ਦੀ ਲੋੜ ਹੈ। ਵਿਆਹੁਤਾ ਜੀਵਨ ਸੁਖਮਈ ਹੋਵੇਗਾ। ਯਾਤਰਾ ਦੇਸ਼ਾਟਨ ਦੀ ਸਥਿਤੀ ਬਣ ਰਹੀ ਹੈ।

ਮਿਥੁਨ : ਆਰਥਿਕ ਪੱਖ ਮਜ਼ਬੂਤ ਹੋਵੇਗਾ। ਵਿਰੋਧੀ ਸਰਗਰਮ ਰਹਿਣਗੇ। ਸਿਹਤ ਪ੍ਰਤੀ ਸੁਚੇਤ ਰਹਿਣ ਦੀ ਲੋੜ ਹੈ। ਮੌਸਮ ਦੇ ਰੋਗ ਤੋਂ ਬਚੋ। ਰਚਨਾਤਮਕ ਕੰਮਾਂ ‘ਚ ਸਫਲਤਾ ਮਿਲੇਗੀ।ਕਰਕ : ਵਪਾਰਕ ਮਾਮਲਿਆਂ ‘ਚ ਸਫਲਤਾ ਮਿਲੇਗੀ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਗ੍ਰਹਿ ਉਪਯੋਗੀ ਵਸਤਾਂ ‘ਚ ਵਾਧਾ ਹੋਵੇਗਾ। ਤੋਹਫ਼ੇ ਜਾਂ ਸਨਮਾਨ ‘ਚ ਵਾਧੇ ਦਾ ਯੋਗ ਹੈ।

ਸਿੰਘ : ਚੱਲ ਜਾਂ ਅਚੱਲ ਜਾਇਦਾਦ ‘ਚ ਵਾਧਾ ਹੋਵੇਗਾ। ਮੰਗਲੀਕ ਜਾਂ ਸੱਭਿਆਚਾਰਕ ਉਤਸਵ ‘ਚ ਹਿੱਸੇਦਾਰੀ ਰਹੇਗੀ। ਜੀਵਨਸਾਥੀ ਦਾ ਸਹਿਯੋਗ ਤੇ ਸਨੇਹ ਮਿਲੇਗਾ। ਰਿਸ਼ਤਿਆਂ ‘ਚ ਮਧੁਰਤਾ ਆਵੇਗੀ।ਕੰਨਿਆ : ਪਰਿਵਾਰਿਕ ਮਾਣ-ਸਨਮਾਨ ਵਧੇਗਾ। ਪਿਤਾ ਜਾਂ ਧਰਮ ਗੁਰੂ ਦਾ ਸਹਿਯੋਗ ਮਿਲੇਗਾ। ਸਿੱਖਿਆ ਦੇ ਖੇਤਰ ‘ਚ ਸਫਲਤਾ ਮਿਲੇਗੀ। ਵਪਾਰਕ ਯਤਨ ਸਫਲ ਹੋਣਗੇ।

ਤੁਲਾ : ਆਰਥਿਕ ਮਾਮਲਿਆਂ ‘ਚ ਤਰੱਕੀ ਹੋਵੇਗੀ। ਧਨ, ਯਸ਼, ਕੀਰਤੀ ‘ਚ ਵਾਧਾ ਹੋਵੇਗਾ। ਸ਼ਾਸਨ ਸੱਤਾ ਦਾ ਸਹਿਯੋਗ ਰਹੇਗਾ। ਯਾਤਰਾ ਦੇਸ਼ਾਟਨ ਦੀ ਦਿਸ਼ਾ ‘ਚ ਸਫਲ ਹੋਵੋਗੇ। ਉੱਚ ਅਧਿਕਾਰੀ ਦਾ ਸਹਿਯੋਗ ਮਿਲੇਗਾ।ਬ੍ਰਿਸ਼ਚਕ : ਵਿਆਹੁਤਾ ਜੀਵਨ ਸੁਖਮਈ ਹੋਵੇਗਾ। ਰਿਸ਼ਤਿਆਂ ‘ਚ ਨੇੜਤਾ ਆਵੇਗੀ। ਪਰਿਵਾਰਿਕ ਮਾਣ-ਸਨਮਾਨ ਵਧੇਗਾ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਧਨ, ਯਸ਼, ਕੀਰਤੀ ਅਤੇ ਮਾਣ-ਸਨਮਾਨ ‘ਚ ਵਾਧਾ ਹੋਵੇਗਾ।

ਧਨੁ : ਗ੍ਰਹਿ ਉਪਯੋਗੀ ਵਸਤਾਂ ‘ਚ ਵਾਧਾ ਹੋਵੇਗਾ। ਰੁਜ਼ਗਾਰ ਦੀ ਦਿਸ਼ਾ ‘ਚ ਸਫਲਤਾ ਮਿਲੇਗੀ। ਵਪਾਰਕ ਯੋਜਨਾ ਸਫਲ ਹੋਵੇਗੀ। ਕਿਸੇ ਕੰਮ ਦੇ ਸੰਪੰਨ ਹੋਣ ਨਾਲ ਤੁਹਾਡੇ ਪ੍ਰਭਾਵ ‘ਚ ਵਾਧਾ ਹੋਵੇਗਾ।ਮਕਰ : ਮਨ ‘ਚ ਚਿੜਚਿੜਾਪਣ ਰਹੇਗਾ। ਕੰਮ ਦੇ ਖੇਤਰ ‘ਚ ਰੁਕਾਵਟ ਆਉਣ ਕਾਰਨ ਤਣਾਅ ਵਧੇਗਾ। ਸੰਜਮ ਰੱਖੋ। ਦੋਸਤਾਨਾ ਸਬੰਧੀ ਮਧੁਰ ਹੋਣਗੇ। ਸਿੱਖਿਆ ਮੁਕਾਬਲੇ ਦੇ ਖੇਤਰ ‘ਚ ਸਫਲਤਾ ਮਿਲੇਗੀ।

ਕੁੰਭ : ਰਿਸ਼ਤਿਆਂ ‘ਚ ਮਿਠਾਸ ਆਵੇਗੀ। ਜੀਵਨਸਾਥੀ ਦਾ ਸਹਿਯੋਗ ਤੇ ਸਨੇਹ ਮਿਲੇਗਾ। ਵਪਾਰਕ ਮਾਣ-ਸਨਮਾਨ ਵਧੇਗਾ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਰਚਨਾਤਮਕ ਯਤਨ ਸਫਲ ਹੋਣਗੇ।ਮੀਨ : ਸਿਹਤ ਪ੍ਰਤੀ ਸੁਚੇਤ ਰਹਿਣ ਦੀ ਲੋੜ ਹੈ। ਧਨ, ਯਸ਼, ਕੀਰਤੀ ‘ਚ ਵਾਧਾ ਹੋਵੇਗਾ। ਤੋਹਫੇ ਜਾਂ ਸਨਮਾਨ ‘ਚ ਵਾਧਾ ਹੋਵੇਗਾ। ਯਾਤਰਾ ਦੇਸ਼ਾਟਨ ਦੀ ਸਥਿਤੀ ਬਣ ਰਹੀ ਹੈ।

Leave a Reply

Your email address will not be published. Required fields are marked *