Thursday, October 29, 2020
Home > Special News > ਕਰਫਿਊ ਦੌਰਾਨ ਪਤੀ ਪਤਨੀ ਨੇ ਕੀਤਾ ਅਜਿਹਾ ਕੰਮ ਕਿ ਗੁਆਂਢੀਆਂ ਦੇ ਵੀ ਉੱਡ ਗਏ ਹੋਸ !

ਕਰਫਿਊ ਦੌਰਾਨ ਪਤੀ ਪਤਨੀ ਨੇ ਕੀਤਾ ਅਜਿਹਾ ਕੰਮ ਕਿ ਗੁਆਂਢੀਆਂ ਦੇ ਵੀ ਉੱਡ ਗਏ ਹੋਸ !

ਆਉ ਤੁਹਾਨੂੰ ਜਾਣਕਾਰੀ ਦਿੰਦੇ ਹਾ ਜਿਵੇ ਕਿ ਤੁਸੀ ਜਾਣਦੇ ਹੋ ਕਿ ਕੋਰੋਨਾ ਦੇ ਕਰਕੇ ਪੂਰੇ ਦੇਸ ਵਿੱਚ ਲਾਕਡਾਊਨ ਲੱਗਿਆ ਹੋਇਆ ਹੈ ਉੱਥੇ ਹੀ ਸਾਰੇ ਲੋਕ ਘਰਾ ਵਿੱਚ ਬੰਦ ਹਨ। ਜਾਣਕਾਰੀ ਅਨੁਸਾਰ ਲਾਕਡਾਊਨ ਦੌਰਾਨ ਇੱਕ ਪਤੀ ਪਤਨੀ ਨੇ ਅਜਿਹਾ ਕੰਮ ਕੀਤਾ ਕਿ ਉਸਦੇ ਚਰਚੇ ਹਰ ਪਾਸੇ ਹੋ ਗਏ ਹਨ ਜਾਣਕਾਰੀ ਅਨੁਸਾਰ ਇਸ ਵਿਅਕਤੀ ਨੂੰ ਖੁਦਾਈ ਕਰਨ ਦਾ ਕੁਝ ਸਮਝ ਸੀ।

ਤਾਂ ਉਸਨੇ ਆਪਣੀ ਪਤਨੀ ਸਮੇਤ 25 ਫੁੱਟ ਡੂੰਘੀ ਖੂਹੀ ਪੁੱਟਣ ਲੱਗਾ ਤਾਂ ਇਹ ਸਭ ਦੇਖ ਗੁਆਂਢੀ ਮਜਾਕ ਬਣਾ ਰਹੇ ਸਨ ਪਰ ਜਾਣਕਾਰੀ ਅਨੁਸਾਰ ਉਹਨਾਂ ਨੇ ਹਿੰਮਤ ਨਹੀ ਹਾਰੀ ਤੇ 25 ਫੁੱਟ ਨੀਚੇ ਪਾਣੀ ਨਿਕਲ ਆਇਆ ਤਾਂਉਹ ਬਹੁਤ ਖੁਸ਼ ਹੋਏ ਤੇ ਮੁਹੱਲੇ ਵਾਲੇ ਵੀ ਹੈਰਾਨ ਰਹਿ ਗਏ। ਜਾਣਕਾਰੀ ਅਨੁਸਾਰ ਉਹਨਾਂ ਨੇ ਦੱਸਿਆ ਕਿ ਪਾਣੀ ਦੀ ਸਪਲਾਈ ਬਹੁਤ ਘੱਟ ਸੀ

ਜਿਸ ਕਰਕੇ ਉਹਨਾਂ ਸੋਚਿਆ ਕਿ ਖਾਲੀ ਬੈਠ ਕੇ ਸੋਚਣ ਤੇ ਨਲ ਵੱਲ ਦੇਖਣ ਨਾਲੋ ਤਾਂ ਇਹ ਚੰਗਾ ਕਿ ਕੁਝ ਕੀਤਾ ਜਾਵੇ। ਜਾਣਕਾਰੀ ਅਨੁਸਾਰ ਇਸ ਵਿਅਕਤੀ ਦਾ ਨਾਮ ਗਜਾਨਨ ਹੈ ਤੇ ਪਤਨੀ ਦੀ ਨਾਮ ਪੁਛਪਾ ਤੇ ਇਹ ਦੋਨੋ ਕਰਖੇੜਾ ਗਾੱਵ ਦੇ ਨਿਵਾਸੀ ਹਨ। ਗਜਾਨਨ ਨੇ ਦੱਸਿਆ ਕਿ 21 ਵੇ ਦਿਨ ਜਦ ਪਾਣੀ ਨਿਕਲਿਆਤਾਂ ਉਹਨਾਂ ਨੂੰ ਯਕੀਨ ਨਹੀ ਆ ਰਿਹਾ ਸੀ ਤੇ ਉਹਨਾਂ ਨੂੰ ਬਹੁਤ ਖੁਸ਼ੀ ਸੀ।

Leave a Reply

Your email address will not be published. Required fields are marked *