Thursday, November 26, 2020
Home > Special News > ਇੱਕ ਆਦਮੀ ਦੀ ਬਹੁਤ ਸਰਮਨਾਕ ਹਰਕਤਾਂ ਕਰਦੇ ਦੀ ਵੀਡੀਓ ਹੋਈ ਵਾਇਰਲ !

ਇੱਕ ਆਦਮੀ ਦੀ ਬਹੁਤ ਸਰਮਨਾਕ ਹਰਕਤਾਂ ਕਰਦੇ ਦੀ ਵੀਡੀਓ ਹੋਈ ਵਾਇਰਲ !

ਆਉ ਤੁਹਾਨੂੰ ਦੱਸ ਦਿੰਨੇ ਆ ਇਸ ਬਾਰੇ ਤੁਸੀਂ ਅੱਜ ਕੱਲ ਦੇਖਦੇ ਹੀ ਹੋ ਕਿ ਹਰ ਪਾਸੇ ਸੋਸਲ ਮੀਡੀਆ ਦਾ ਜਮਾਨਾ ਹੈ। ਸਾਰੇ ਲੋਕਾਂ ਆਪਣੀ ਗੱਲ ਪਹੁੰਚਾਉਣ ਦਾ ਜਰੀਆ ਸੋਸਲ ਮੀਡੀਆ ਹੈ ਇਸਦੇ ਰਾਹੀਂ ਮਿੰਟਾਂ ਵਿੱਚ ਪੂਰੀ ਗੱਲਬਾਤ ਸਾਰੀ ਦੁਨੀਆਂ ਤੱਕ ਪਹੁੰਚਾਈ ਜਾ ਸਕਦੀ ਹੈ। ਇਹ ਲੋਕਾਂ ਲਈ ਬਹੁਤ ਫਾਇਦੇਮੰਦ ਚੀਜ਼ ਹੈ ਪਰ ਕੁਝ ਲੋਕ ਇਸਦੀ ਦੁਰਵਰਤੋਂ ਕਰਦੇ ਰਹਿੰਦੇ ਹਨ ਜਿਵੇਂ ਕਿ ਕਿਸੇ ਦੀ ਗਲਤ ਫੋਟੋਵੀਡੀਓ ਪੋਸਟ ਕਰ ਦੇਣਾ।

ਜਾਣਕਾਰੀ ਅਨੁਸਾਰ ਸੋਸਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਇਸ ਵਿੱਚ ਇੱਕ ਵਿਅਕਤੀ ਬਹੁਤ ਸ਼ਰਮਨਾਕ ਹਰਕਤਾਂ ਕਰ ਰਿਹਾ ਹੈ ਜੋ ਕਿ ਇੱਕ ਇਨਸਾਨ ਲਈ ਘਟੀਆ ਹਨ। ਵੀਡੀਓ ਵਿੱਚ ਵੇਖਿਆ ਗਿਆ ਹੈ ਕਿ ਇੱਕ ਆਦਮੀ ਨਸੇ ਦੀ ਹਾਲਤ ਵਿੱਚ ਗਾਣਿਆਂ ਉੱਪਰ ਡਾਂਸ ਕਰ ਰਿਹਾ ਹੈ। ਜਿਸਦੇ ਬਹੁਤ ਥੋੜੇ ਕੱਪੜੇ ਪਾਏ ਹੋਏ ਹਨ ਤੇ ਉਹ ਬਹੁਤ ਸ਼ਰਮਨਾਕ ਡਾਂਸ ਕਰ ਰਿਹਾ ਹੈ ਤੇ ਉਸਦੇ ਨਾਲ ਇੱਕ ਕੁੜੀ ਵੀ ਨਜਰ ਆ ਰਹੀ ਹੈ।

ਵੀਡੀਓ ਵਿੱਚ ਇਸ ਤਰ੍ਹਾਂ ਲੱਗ ਰਿਹਾ ਹੈ ਜਿਵੇਂ ਕੋਈ ਪਾਰਟੀ ਚੱਲ ਰਹੀ ਹੋਵੇ ਤੇ ਮੂਹਰੇ ਪਏ ਟੇਬਲ ਉੱਪਰ ਸਰਾਬ ਤੇ ਹੋਰ ਬਹੁਤ ਖਾਣ ਪੀਣ ਦੀ ਸਮਾਨ ਸਜਿਆ ਹੋਇਆ ਹੈ।ਇਹ ਵੀਡੀਓ ਸ਼ਰਮਨਾਕ ਅੰਦਾਜ ਵਿੱਚ ਬਣਾਈ ਗਈ ਹੈ ਇਸ ਤਰ੍ਹਾਂ ਕਰਨਾ ਬਹੁਤ ਗਲਤ ਹੈ ਕਿਸੇ ਨੂੰ ਆਪਣੇ ਨਿੱਜੀ ਪਲ ਇਸ ਤਰ੍ਹਾਂ ਸੇਅਰ ਨਹੀ ਕਰਨੇ ਚਾਹੀਦੇ। ਕਿਉਂਕਿ ਇਹਨਾ ਚੀਜਾਂ ਦੇ ਨਤੀਜੇ ਬਹੁਤ ਬੁਰੇ ਹੁੰਦੇ ਹਨ ਇਸ ਲਈ ਸੋਸਲ ਮੀਡੀਆ ਦੀ ਵਰਤੋਂ ਚੰਗੇ ਕੰਮਾਂ ਲਈ ਕਰੋ ਨਾ ਕਿ ਇਹੋ ਜਿਹੇ ਘਟੀਆ ਕੰਮਾ ਲਈ ਕਰਨੀ ਚਾਹੀਦੀ ਹੈ। ਅਸੀਂ ਤੁਹਾਨੂੰ ਉਹ ਵੀਡੀਓ ਤਾਂ ਨਹੀਂ ਦਿਖਾ ਸਕਦੇ ਪਰ ਇਹ ਨੈਟ ਉੱਪਰ ਕਾਫੀ ਵਾਇਰਲ ਹੋਈ ਹੈ।

Leave a Reply

Your email address will not be published. Required fields are marked *