Wednesday, October 21, 2020
Home > Special News > ਇਸ ਜਗਾ ਦਿਨੇ ਤਾ ਵਿਕਦੀਆਂ ਸਬਜ਼ੀਆਂ ਤੇ ਰਾਤ ਨੂੰ ਵਿਕਦੀਆਂ ਕੁੜੀਆਂ ਤੇ ਆਸਕ !

ਇਸ ਜਗਾ ਦਿਨੇ ਤਾ ਵਿਕਦੀਆਂ ਸਬਜ਼ੀਆਂ ਤੇ ਰਾਤ ਨੂੰ ਵਿਕਦੀਆਂ ਕੁੜੀਆਂ ਤੇ ਆਸਕ !

ਇਹ ਜਾਣਕਾਰੀ ਸੋਸਲ ਮੀਡੀਆ ਤੋਂ ਮਿਲੀ ਹੈ ਤੁਹਾਨੂੰ ਪਤਾ ਹੀ ਹੈ ਕਿ ਹਰ ਪਾਸੇ ਜਿਸਮਫਰੋਸੀ ਤੇ ਨਸਾਂ ਤਸਕਰੀ ਦੇ ਧੰਦੇ ਚੱਲ ਰਹੇ ਹਨ।ਹਜਾਰਾਂ ਵਿੱਚ ਨੌਜਵਾਨ ਮੁੰਡੇ ਕੁੜੀਆਂ ਇਹਨਾ ਦੇ ਚੁੰਗਲ ਵਿੱਚ ਫਸੇ ਹੋਏ ਹਨ ਇਹਨਾ ਚੀਜਾਂ ਨਾਲ ਸਾਡੇ ਸਮਾਜ ਦਾ ਬੇੜਾ ਗਰਕ ਹੁੰਦਾ ਜਾ ਰਿਹਾ ਹੈ।ਮਿਲੀ ਜਾਣਕਾਰੀ ਅਨੁਸਾਰ ਅਜਿਹਾ ਇੱਕ ਮਾਮਲਾ ਸਾਹਮਣੇ ਆਇਆ ਹੈ

ਲੁਧਿਆਣਾ ਬਹਾਦਰਕੇ ਰੋਡ ਦਾ ਹੈ ਜਿੱਥੇ ਕਿ ਕੁਝ ਆੜ੍ਹਤੀਆਂ ਨੂੰ ਰਾਤ ਦੇ ਸਮੇਂ ਸਬਜ਼ੀ ਮੰਡੀ ਵਿੱਚ ਆਪਣਾ ਸਮਾਨ ਚੋਰੀ ਹੋਣ ਦੀ ਸ਼ਿਕਾਇਤ ਮਿਲਦੀ ਰਹਿੰਦੀ ਸੀ। ਇਸ ਕਾਰਨ ਪਰੇਸਾਨ ਹੋਕੇ ਉਹਨਾ ਨੇ ਮੰਡੀ ਵਿੱਚ ਚੌਕਸੀ ਵਧਾ ਦਿੱਤੀ ਤੇ ਜਦੋਂ ਉਹਨਾ ਰਾਤ ਦੇ ਸਮੇਂ ਵੇਖਿਆ ਤਾਂ ਉਹਨਾਂ ਨੇ ਜੋ ਨਜਾਰਾ ਮੰਡੀ ਵਿੱਚ ਦੇਖਿਆ ਤਾਂ ਹੈਰਾਨ ਰਹਿ ਗਏ ਸੀ।ਉਹਨਾ ਨੇ ਦੇਖਿਆ ਕਿ ਕੁਝ ਮੁੰਡੇ ਕੁੜੀਆਂ ਰਾਤ ਨੂੰ ਮੰਡੀ ਨਸੇ ਵਿੱਚ ਟੁੰਨ ਹੋਕੇ ਜਿਸਮਫਰੋਸੀ ਦਾ ਧੰਦਾ ਚਲਾਉਂਦੇ ਸਨ।

ਸੁਣਨ ਵਿੱਚ ਆਇਆ ਹੈ ਕਿ ਮੁੰਡੇ ਕੁੜੀਆਂ ਵੱਲੋਂ ਇੱਥੇ ਮੌਜ ਮਸਤੀ ਕੀਤੀ ਜਾਂਦੀ ਹੈ ਤੇ ਇਹ ਨਸੇ ਦੀ ਪੂਰਤੀ ਲਈ ਆੜ੍ਹਤੀਆਂ ਦਾ ਸਮਾਨ ਅਦਿ ਚੁੱਕ ਕੇ ਲੈ ਜਾਦੇ ਹਨ।ਅਜਿਹਾ ਹੋਣ ਕਰਕੇ ਆੜ੍ਹਤੀਆਂ ਨੂੰ ਕਾਫੀ ਪਰੇਸ਼ਾਨੀਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਫਿਲਹਾਲ ਲੋਕਾਂ ਦੀ ਮੰਗ ਤਾ ਇਹੀ ਹੈ ਕਿ ਇਸ ਚੱਲ ਰਹੇ ਦੇਹ ਵਪਾਰ ਦੇ ਧੰਦੇ ਨੂੰ ਰੋਕ ਕੇ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਜਾਵੇ।

Leave a Reply

Your email address will not be published. Required fields are marked *