Wednesday, October 28, 2020
Home > Special News > ਇਸ ਮਹਿਲਾ ਦਾ ਕਾਰਨਾਮਾ ਸੁਣਕੇ ਯਕੀਨ ਨਹੀ ਹੋਵੇਗਾ ਰਜਾਈ ਵਿੱਚੋਂ ਕੀਤੀ ਵੀਡੀਓ ਸੇਅਰ !

ਇਸ ਮਹਿਲਾ ਦਾ ਕਾਰਨਾਮਾ ਸੁਣਕੇ ਯਕੀਨ ਨਹੀ ਹੋਵੇਗਾ ਰਜਾਈ ਵਿੱਚੋਂ ਕੀਤੀ ਵੀਡੀਓ ਸੇਅਰ !

ਤੁਸੀਂ ਅਕਸਰ ਵੇਖਦੇ ਹੋ ਕਿ ਇੱਕ ਇਨਸਾਨ ਨੂੰ ਇਨਸਾਨ ਨੂੰ ਇਨਸਾਨ ਨਾਲ ਪਿਆਰ ਤਾ ਹੋ ਜਾਂਦਾ ਹੈ ਜਾ ਕਈ ਇਨਸਾਨ ਆਪਣੇ ਪਾਲਤੂ ਜਾਨਵਰਾਂ ਨਾਲ ਵੀ ਪਿਆਰ ਕਰ ਲੈਦੇ ਹਨ। ਪਰ ਇਹ ਜਾਣਕਾਰੀ ਜਿਹੜੀ ਤੁਹਾਨੂੰ ਦੱਸਣ ਜਾ ਰਹੇ ਹਾਂ ਉਹ ਬਹੁਤ ਹੀ ਵੱਖਰੀ ਹੈ ਅੱਜ ਕੱਲ ਸੋਸਲ ਮੀਡੀਆ ਤੇ ਆਏ ਦਿਨ ਵੱਖਰੇ ਯੂਨੀਕ ਕਿਸਮਦੇ ਵੀਡੀਓਜ ਵੇਖਣ ਨੂੰ ਮਿਲਦੇ ਹਨ।

ਪਰ ਇਹ ਸੁਣਕੇ ਤੁਹਾਨੂੰ ਯਕੀਨ ਨਹੀਂ ਹੋਵੇਗਾ ਕਿਉਂਕਿ ਅਜਿਹਾ ਕਾਰਨਾਮਾ ਤੁਸੀਂ ਕਦੇ ਪਹਿਲਾਂ ਨਹੀ ਵੇਖਿਆ ਹੋਵੇਗਾ ਇੱਕ ਇੰਗਲੈਂਡ ਦੀ ਰਹਿਣ ਵਾਲੀ ਮਹਿਲਾ ਨੇ ਇੱਕ ਵੀਡੀਓ ਵਾਇਰਲ ਕੀਤਾ ਹੈ। ਉਸ ਵਿੱਚ ਉਹ ਕਹਿ ਰਹੀ ਹੈ ਕਿ ਉਹ ਆਪਣੀ ਰਜਾਈ ਨਾਲ ਪਿਆਰ ਕਰਦੀ ਹੈ ਤੇ ਉਸਦੇ ਨਾਲ ਵਿਆਹ ਕਰਵਾਉਣ ਜਾ ਰਹੀ ਹੈ।

ਉਸ ਮਹਿਲਾ ਨੇ ਵੀਡੀਓ ਵਿੱਚ ਕਿਹਾ ਹੈ ਕਿ ਉਹ ਪੂਰੇ ਸਹੀ ਤਰੀਕਿਆ ਨਾਲ ਵਿਆਹ ਰਚਾਏਗੀ ਉਸਨੇ ਇਸ ਗੱਲ ਦਾ ਜਿਕਰ ਵੀ ਕੀਤਾ ਹੈ ਕਿ ਲੋਕ ਆਪਣੀ ਰਾਇ ਦੇਣ ਇਸ ਬਾਰੇ ਵਿੱਚ ਕਿਉਂਕਿ ਰਜਾਈ ਬਿਨਾ ਕਿਸੇ ਨੂੰ ਨਹੀਂ ਸਰਦਾ ਹੈ। ਇਸ ਤਰ੍ਹਾਂ ਦੀਆਂ ਹੈਰਾਨ ਕਰਦੀਆਂ ਗੱਲਾਂ ਹਰ ਦਿਨ ਸੋਸਲ ਮੀਡੀਆ ਤੇ ਆਉਦੀਆਂ ਰਹਿੰਦੀਆਂ ਹਨ ਕੁਝ ਲੋਕ ਆਪਣੇ ਦਿਲ ਦੀ ਗੱਲ ਸੇਅਰ ਕਰਦੇ ਹਨ ਉੱਥੇ ਕੁਝ ਲੋਕ ਫੇਮਸ ਹੋਣ ਲਈ ਅਜਿਹੇ ਕਾਰਨਾਮੇ ਕਰਦੇ ਹਨ।

Leave a Reply

Your email address will not be published. Required fields are marked *