Sunday, October 25, 2020
Home > News > ਟਿੱਕ ਟਾਕ ਸਟਾਰ ਨੂਰ ਨੂੰ ਲੈ ਕੇ ਪੰਜਾਬ ਸਰਕਾਰ ਦਾ ਇਹ ਵੱਡਾ ਐਲਾਨ – ਤਾਰ ਦਿੱਤਾ ਨੂਰ ਦਾ ਸਾਰਾ ਟੱਬਰ

ਟਿੱਕ ਟਾਕ ਸਟਾਰ ਨੂਰ ਨੂੰ ਲੈ ਕੇ ਪੰਜਾਬ ਸਰਕਾਰ ਦਾ ਇਹ ਵੱਡਾ ਐਲਾਨ – ਤਾਰ ਦਿੱਤਾ ਨੂਰ ਦਾ ਸਾਰਾ ਟੱਬਰ

ਟਿਕ ਟਾਕ ਸਟਾਰ ਨੂਰ ਲਈ ਕੈਪਟਨ ਸਰਕਾਰ ਨੇ ਇਕ ਵੱਡਾ ਐਲਾਨ ਕਰ ਦਿੱਤਾ ਹੈ ਇੱਕ ਪਾਸੇ ਤਾਂ ਇੱਕ ਬਾਬਾ ਜੀ ਨੇ ਨੂਰ ਦਾ ਘਰ ਬਣਾਉਣ ਦਾ ਫੈਸਲਾ ਕੀਤਾ ਹੈ ਤੇ ਦੂਜੇ ਪਾਸੇ ਪੁਲਿਸ ਪ੍ਰਸ਼ਾਸਨ ਤੇ ਸਰਕਾਰ ਵੀ ਨੂਰ ਦੇ ਘਰ ਵਾਲਿਆਂ ਦੀ ਪੂਰੀ ਚੰਗੀ ਤਰ੍ਹਾਂ ਮਦਦ ਕਰ ਰਹੀ ਹੈ ਨੂਰ ਦੇ ਘਰ ਵਾਲਿਆਂ ਦੀ ਆਰਥਿਕ ਤੌਰ ਤੇ ਤਾਂ ਮਦਦ ਹੋ ਰਹੀ ਹੈ

ਸਰਕਾਰ ਨੇ ਨੂਰ ਦੇ ਪਿਤਾ ਨੂੰ ਪੁਲੀਸ ਵਿੱਚ ਨੌਕਰੀ ਦੇਣ ਦਾ ਵੀ ਫ਼ੈਸਲਾ ਕਰ ਲਿਆ ਹੈ।ਪੂਰੀ ਵੀਡੀਓ ਵੇਖਣ ਲਈ ਥੱਲੇ ਸਕ੍ਰੋਲ ਕਰੋ। ਇਸ ਵਾਇਰਲ ਹੋਈ ਵੀਡੀਓ ਵਿੱਚ ਪੁਲੀਸ ਅਧਿਕਾਰੀ ਦੱਸ ਰਹੇ ਹਨ ਕਿ ਕਿਵੇਂ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਨੂਰ ਦੇ ਘਰਦਿਆਂ ਦੀ ਮਦਦ ਕਰ ਰਹੀ ਹੈ।

Leave a Reply

Your email address will not be published. Required fields are marked *