Tuesday, October 27, 2020
Home > Special News > ਇਸ ਹਵਸੀ ਜਨਾਨੀ ਨੇ ਆਪਣੀ ਧੀ ਨੂੰ ਪਰੋਸਿਆ ਆਪਣੇ ਪੇ੍ਮੀ ਅੱਗੇ ਨੀਦ ਦੀਆ ਗੋਲੀਆ ਦੇਕੇ ਸਾਰੀ ਰਾਤ ਕਰਵਾਇਆ ਗਲਤ ਕੰਮ !

ਇਸ ਹਵਸੀ ਜਨਾਨੀ ਨੇ ਆਪਣੀ ਧੀ ਨੂੰ ਪਰੋਸਿਆ ਆਪਣੇ ਪੇ੍ਮੀ ਅੱਗੇ ਨੀਦ ਦੀਆ ਗੋਲੀਆ ਦੇਕੇ ਸਾਰੀ ਰਾਤ ਕਰਵਾਇਆ ਗਲਤ ਕੰਮ !

ਆਉ ਤੁਹਾਨੂੰ ਜਾਣਕਾਰੀ ਦਿੰਦੇ ਹਾ ਅੱਜ ਕੱਲ ਨਾਜਾਇਜ਼ ਰਿਸ਼ਤਿਆ ਵਿੱਚ ਲੋਕ ਬਹੁਤ ਹੱਦਾਂ ਪਾਰ ਕਰ ਜਾਂਦੇ ਹਨ ਪਰ ਸੋਸਲ ਮੀਡੀਆ ਤੇ ਇੱਕ ਜਾਣਕਾਰੀ ਵਾਇਰਲ ਹੋਈ ਹੈ ਜਿਸ ਵਿੱਚ ਇੱਕ ਜਨਾਨੀ ਨੇ ਆਪਣੇ ਆਸ਼ਿਕ ਕੋਲ ਆਪਣੀ ਧੀ ਨੂੰ ਪਰੋਸ ਦਿੱਤਾ। ਜਾਣਕਾਰੀ ਅਨੁਸਾਰ ਇਸ ਜਨਾਨੀ ਨੇ ਨੀਂਦ ਦੀਆ ਗੋਲੀਆ ਦੇਕੇ ਆਪਣੇ ਆਸ਼ਿਕ ਤੋ ਆਪਣੀ ਧੀ ਨਾਲ ਗਲਤ ਕੰਮ ਕਰਵਾਇਆ ਜਾਣਕਾਰੀ ਅਨੁਸਾਰ ਨਵਾਂ ਸ਼ਹਿਰ ਦੀ ਪੁਲਸ ਕੋਲ

ਨਾਲ ਲੱਗਦੇ ਇੱਕ ਪਿੰਡ ਦੀ ਕੁੜੀ ਨੇ ਆਪਣੀ ਮਾਂ ਦੀ ਸ਼ਿਕਾਇਤ ਪੁਲਸ ਕੋਲ ਕੀਤੀ ਕਿ ਉਸਦੀ ਮਾਂ ਦੇ ਅਮਰਜੀਤ ਸਿੰਘ ਜੋ ਕਿ ਠਠਿਆਲਾ ਪਿੰਡ ਦਾ ਰਹਿਣ ਵਾਲਾ ਹੈ। ਉਸ ਨਾਲ ਨਾਜਾਇਜ਼ ਸੰਬੰਧ ਹਨਜਾਣਕਾਰੀ ਅਨੁਸਾਰ ਪੀੜਤ ਲੜਕੀ ਨੇ ਦੱਸਿਆ ਕਿ ਉਸਦੀ ਮਾਂ ਉਸਨੂੰ ਅਮਰਜੀਤ ਪਾਸ ਲੈਕੇ ਗਈ ਤੇ ਰੋਟੀ ਵਿੱਚ ਨੀਦ ਦੀਆ ਗੋਲੀਆ ਦੇਕੇ ਉਸ ਨਾਲ ਸਾਰੀ ਰਾਤ ਗਲਤ ਕੰਮ ਕੀਤਾ।

ਪਰ ਲੜਕੀ ਨੂੰ ਸਵੇਰੇ ਇਸ ਗੱਲ ਦਾ ਪਤਾ ਲੱਗਿਆ ਪੀੜਤ ਲੜਕੀ ਨਾਬਾਲਗ ਦੱਸੀ ਗਈ ਹੈ ਤੇ ਬਾਅਦ ਵਿੱਚ ਵੀ ਕਈ ਵਾਰ ਉਹ ਜਨਾਨੀ ਆਪਣੀ ਧੀ ਨੂੰ ਅਮਰਜੀਤ ਪਾਸ ਲੈਕੇ ਗਈ ਸੀ ਪੀੜਤ ਲੜਕੀ ਨੇ ਆਪਣੇ ਭਰਾ ਦੀ ਮੱਦਦ ਨਾਲ ਗੜਸ਼ੰਕਰ ਪੁਲਸ ਸਟੇਸ਼ਨ ਵਿੱਚ ਮਾਮਲਾ ਦਰਜ ਕਰਵਾਇਆ ਤੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Leave a Reply

Your email address will not be published. Required fields are marked *