Tuesday, October 27, 2020
Home > Special News > ਇਸ ਕੁੜੀ ਦਾ ਗਾਇਆ ਗੀਤ ਤਾਂ ਬਾਵੇ ਦੇ ਗਾਣੇ ਨੂੰ ਵੀ ਪਿੱਛੇ ਛੱਡ ਗਿਆ ਦੇਖੋ ਵੀਡੀਓ !

ਇਸ ਕੁੜੀ ਦਾ ਗਾਇਆ ਗੀਤ ਤਾਂ ਬਾਵੇ ਦੇ ਗਾਣੇ ਨੂੰ ਵੀ ਪਿੱਛੇ ਛੱਡ ਗਿਆ ਦੇਖੋ ਵੀਡੀਓ !

ਆਉ ਤੁਹਾਨੂੰ ਜਾਣਕਾਰੀ ਦਿੰਦੇ ਹਾ ਮਸ਼ਹੂਰ ਗਾਇਕ ਰਣਜੀਤ ਬਾਵੇ ਦੁਅਾਰਾ ਗਾਇਅਾ ਇੱਕ ਗੀਤ ਜਿਸ ਕਾਰਨ ਹਿੰਦੂ ਧਰਮ ਦੇ ਲੋਕ ਭੜਕ ਉੱਠੇ ਸਨ।ਹਿੰਦੂ ਧਰਮ ਦੇ ਲੋਕਾਂ ਅਤੇ ਰਣਜੀਤ ਬਾਵੇ ਵਿਚਕਾਰਲਾ ਵਿਵਾਦ ਖਤਮ ਹੋਣ ਦਾ ਨਾਮ ਨਹੀਂ ਲੈ ਰਿਹਾ।ਹਾਲਾਂਕਿ ਰਣਜੀਤ ਬਾਵੇ ਦੁਅਾਰਾ ਖੁਦ ਲੋਕਾਂ ਤੋਂ ਇਸ ਸੰਬੰਧੀ ਮਾਫੀ ਮੰਗੀ ਜਾ ਚੁੱਕੀ ਹੈ।ਫਿਰ ਵੀ ਦਿਨੋਂ ਦਿਨ ਰਣਜੀਤ ਬਾਵੇ ਦੇ ਵਿਰੋਧੀ ਸਾਹਮਣੇ ਨਿਕਲ ਕੇ ਅਾ ਰਹੇ ਹਨ।

ਕਈਆਂ ਦਾ ਤਾਂ ਕਹਿਣਾ ਹੈ ਕਿ ਜਿਹੜਾ ਬਾਵੇ ਦਾ ਮੂੰਹ ਕਾਲ਼ਾ ਕਰਗੇ ਉਸਨੂੰ ਪੰਜ ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ।ਦੂਜੇ ਪਾਸੇ ਬਾਵੇ ਦੇ ਹੱਕ ਵਿੱਚ ਵੀ ਕਈ ਲੋਕ ਖੜ੍ਹੇ ਹੋ ਰਹੇ ਹਨ।ਕਈ ਸਿੱਖਾਂ ਦਾ ਕਹਿਣਾ ਹੈ ਕੋਈ ਬਾਵੇ ਨੂੰ ਹੱਥ ਤਾਂ ਲਾ ਕੇ ਦੱਸੇ।ਹਾਲ ਹੀ ਵਿੱਚ ਸ਼ੋਸਲ਼ ਮੀਡੀਆ ਤੇ ਇੱਕ ਗਾਇਕਾ ਜਿਸਨੇ ਬਾਵੇ ਦੇ ਸਮਰਥਨ ਵਿੱਚ ਉਸਦੀ ਤਰਜ਼ ਤੇ ਗੀਤ ਗਾਇਅਾ।ਜੋ ਕਿ ਵਿਰੋਧੀਆਂ ਲਈ ਮੂੰਹ ਤੋੜ ਜਵਾਬ ਹੈ।

ਜਿੱਥੇ ਉਸ ਕੁੜੀ ਦੇ ਗਾਣੇ ਨੂੰ ਵੱਧ ਤੋਂ ਵੱਧ ਲੋਕਾਂ ਦੁਆਰਾ ਪਸੰਦ ਕੀਤਾ ਜਾ ਰਿਹਾ ਹੈ ਉਥੇ ਹੀ ਵਿਰੋਧੀਆਂ ਨੂੰ ਇਹ ਗੀਤ ਸੁਣ ਕੇ ਮਿਰਚਾਂ ਲੱਗ ਰਹੀਆਂ ਹਨ।ਇਸ ਕੁੜੀ ਦੇ ਗੀਤ ਸਾਹਮਣੇ ਬਾਵੇ ਦਾ ਗੀਤ ਕੁਝ ਵੀ ਨਹੀਂ ਹੈ।ਕੁੜੀ ਨੇ ਇਸ ਗੀਤ ਰਾਹੀਂ ਬਾਵੇ ਦਾ ਸਮਰਥਨ ਕੀਤਾ ਹੈ।ਇਹ ਵਿਵਾਦ ਦਿਨੋਂ ਦਿਨ ਵੱਧ ਰਿਹਾ ਹੈ।ਇਸਦਾ ਹੱਲ ਹੁਣ ਪਤਾ ਨਹੀਂ ਕਿੱਥੇ ਅਤੇ ਕਿਵੇਂ ਹੋਵੇਗਾ।

Leave a Reply

Your email address will not be published. Required fields are marked *