Thursday, October 29, 2020
Home > Special News > ਇਸ ਰਾਸ਼ੀ ਵਾਲਿਆਂ ਦੇ ਆਤਮਵਿਸ਼ਵਾਸ ਵਿਚ ਵਾਧਾ ਹੋਵੇਗਾ, ਜਾਣੋ ਆਪਣਾ ਅੱਜ ਦਾ ਰਾਸ਼ੀਫਲ਼

ਇਸ ਰਾਸ਼ੀ ਵਾਲਿਆਂ ਦੇ ਆਤਮਵਿਸ਼ਵਾਸ ਵਿਚ ਵਾਧਾ ਹੋਵੇਗਾ, ਜਾਣੋ ਆਪਣਾ ਅੱਜ ਦਾ ਰਾਸ਼ੀਫਲ਼

ਮੇਖ : ਪਰਿਵਾਰਕ ਕਾਰਜ ਵਿਚ ਰੁਝੇ ਰਹਿ ਸਕਦੇ ਹੋ। ਦੂਜੇ ਤੋਂ ਸਹਿਯੋਗ ਲੈਣ ਵਿਚ ਸਫਲਤਾ ਮਿਲੇਗੀ। ਉੱਚ ਅਧਿਕਾਰੀ ਜਾਂ ਘਰ ਦੇ ਮੁਖੀਏ ਦਾ ਵੀ ਸਹਿਯੋਗ ਪ੍ਰਾਪਤ ਹੋ ਸਕਦਾ ਹੈ।ਬ੍ਰਿਖ : ਸਹੁਰੇ ਪੱਖ ਜਾਂ ਜੀਵਨਸਾਥੀ ਤੋਂ ਸਹਿਯੋਗ ਪ੍ਰਾਪਤ ਹੋਵੇਗਾ ਜਿਸ ਨਾਲ ਨਿਰਾਸ਼ਾ ‘ਤੇ ਅੰਕੁਸ਼ ਲੱਗੇਗਾ। ਆਂਸ਼ਿਕ ਰੂਪ ਨਾਲ ਕਾਰੋਬਾਰੀ ਯੋਜਨਾ ਨੂੰ ਬਲ ਮਿਲੇਗਾ।

ਮਿਥੁਨ : ਕਰਮ ਖੇਤਰ ਵਿਚ ਕੁਝ ਰੁਕਾਵਟਾਂ ਆ ਸਕਦੀਆਂ ਹਨ। ਆਤਮਵਿਸ਼ਵਾਸ ‘ਤੇ ਕਾਬੂ ਰੱਖੋ, ਕਿਉਂਕਿ ਭਵਿੱਖ ਉੱਤਮ ਅਤੇ ਸਫਲਤਾਦਾਇਕ ਹੋਵੇਗਾ।ਕਰਕ : ਮਹਿਲਾ ਅਧਿਕਾਰੀ ਜਾਂ ਘਰ ਦੀ ਮੁਖੀਆ ਮਹਿਲਾ ਤੋਂ ਸਹਿਯੋਗ ਮਿਲ ਸਕਦਾ ਹੈ। ਰਿਸ਼ਤਿਆਂ ਵਿਚ ਮਿਠਾਸ ਆਵੇਗੀ। ਭਵਿੱਖ ਨੂੰ ਲੈ ਕੇ ਚਿੰਤਤ ਹੋਵੋਗੇ।

ਸਿੰਘ : ਸਹੁਰੇ ਪੱਖ ਦਾ ਸਹਿਯੋਗ ਆਤਮਵਿਸ਼ਵਾਸ ਵਿਚ ਵਾਧਾ ਕਰੇਗਾ। ਮਾਂ ਪੱਖ ਤੋਂ ਵੀ ਸਹਿਯੋਗ ਮਿਲ ਸਕਦਾ ਹੈ, ਪਰ ਵਿਅਰਥ ਦੇ ਵਾਦ-ਵਿਵਾਦ ਤੋਂ ਆਪਣੇ ਆਪ ਨੂੰ ਦੂਰ ਰੱਖੋ।ਕੰਨਿਆ : ਮੁਲਾਜ਼ਮਾਂ, ਗੁਆਂਢੀਆਂ ਜਾਂ ਕਿਸੇ ਪਰਿਵਾਰਕ ਮੈਂਬਰ ਕਾਰਨ ਤਨਾਅ ਮਿਲ ਸਕਦਾ ਹੈ। ਕਿਸੇ ਵੀ ਖੇਤਰ ਵਿਚ ਜ਼ੋਖਮ ਨਾ ਚੁੱਕੋ।

ਤੁਲਾ : ਮਹਿਲਾ ਅਧਿਕਾਰੀ ਜਾਂ ਘਰ ਦੀ ਮਹਿਲਾ ਮੁਖੀ ਤੋਂ ਸਹਿਯੋਗ ਲੈਣ ਵਿਚ ਸਫਲ ਹੋਵੋਗੇ। ਉਨ੍ਹਾਂ ਦੇ ਪ੍ਰਤੀ ਸਨਮਾਨ ਜ਼ਰੂਰ ਰੱਖੋ। ਸੰਤਾਨ ਦੇ ਸੰਬੰਧ ਵਿਚ ਸੁਖਮਈ ਸਮਾਚਾਰ ਮਿਲੇਗਾ।ਬ੍ਰਿਸ਼ਚਕ : ਗ੍ਰਹਿ ਕਾਰਜ ਦਾ ਰੁਝੇਵਾਂ ਸਿਹਤ ਦੀ ਅਣਦੇਖੀ ਕਰ ਸਕਦਾ ਹੈ। ਦੋਵਾਂ ਪ੍ਰਤੀ ਤੁਹਾਨੂੰ ਚੌਕੰਨੇ ਰਹਿਣਾ ਹੋਵੇਗਾ। ਅੱਜ ਚਿੱਟੀਆਂ ਚੀਜ਼ਾਂ ਦੀ ਵਰਤੋਂ ਕਰੋ।

ਧਨੁ : ਪਰਿਵਾਰਕ ਤੇ ਆਂਸ਼ਿਕ ਕਾਰੋਬਾਰੀ ਰੁਝੇਵਾਂ ਮਨ ‘ਤੇ ਇਕ ਦਬਾਅ ਬਣਾਏਗੀ। ਖਾਣ-ਪੀਣ ਵਿਚ ਵਿਸ਼ੇਸ਼ ਰੂਪ ਨਾਲ ਧਿਆਨ ਰੱਖਣ ਦੀ ਲੋੜ ਹੈ।ਮਕਰ : ਪਰਿਵਾਰਕ ਕਾਰਜ ਵਿਚ ਜ਼ਿਆਦਾ ਰੁਝੇ ਰਹਿ ਸਕਦੇ ਹੋ ਜਿਸ ਨਾਲ ਜ਼ਿਆਦਾ ਤਨਾਅ ਵੀ ਮਿਲ ਸਕਦਾ ਹੈ। ਵੱਧ ਤੋਂ ਵੱਧ ਪਾਣੀ ਪੀਓ।

ਕੁੰਭ : ਰੋਗ ਤੇ ਵਿਰੋਧੀ ਦੋਵੇਂ ਹੀ ਹਾਰਨਗੇ, ਪਰ ਤੁਹਾਡਾ ਹੰਕਾਰ ਤੁਹਾਨੂੰ ਹੀ ਤਨਾਅ ਦੇਵੇਗਾ। ਉਸ ‘ਤੇ ਕੰਟਰੋਲ ਜ਼ਰੂਰ ਰੱਖੋ। ਰਚਨਾਤਮਕ ਕਾਰਜਾਂ ਵਿਚ ਮਨ ਲਗਾਓ।ਮੀਨ : ਆਂਸ਼ਿਕ ਰੂਪ ਨਾਲ ਆਰਥਿਕ ਸਥਿਤੀ ਵਿਚ ਸੁਧਾਰ ਹੋਵੇਗਾ। ਸੰਤਾਨ ਦੀ ਜ਼ਿੰਮੇਵਾਰੀ ਦੀ ਵੀ ਪੂਰਤੀ ਹੋਵੇਗੀ। ਧਨ ਖਰਚ ਵੀ ਹੋਵੇਗਾ ਤੇ ਧਨ ਦਾ ਤਨਾਅ ਵੀ ਰਹੇਗਾ। ਚੌਕੰਨੇ ਰਹੋ।

Leave a Reply

Your email address will not be published. Required fields are marked *