Wednesday, October 21, 2020
Home > News > ਇਹ ਵੀਡੀਓ ਦੇਖਕੇ ਤੁਹਾਡੀ ਸੋਚ ਬਦਲ ਜਾਏਗੀ ਸ਼ੇਅਰ ਜਰੂਰ ਕਰਿਓ !

ਇਹ ਵੀਡੀਓ ਦੇਖਕੇ ਤੁਹਾਡੀ ਸੋਚ ਬਦਲ ਜਾਏਗੀ ਸ਼ੇਅਰ ਜਰੂਰ ਕਰਿਓ !

ਆਉ ਤੁਹਾਨੂੰ ਜਾਣਕਾਰੀ ਦਿੰਦੇ ਹਾ ਅੱਜ ਕੱਲ ਸਾਡੇ ਸਮਾਜ ਵਿੱਚ ਬਹੁਤ ਸਾਰੇ ਅਜਿਹੇ ਇਨਸਾਨ ਹਨ ਜਿਹਨਾ ਨੂੰ ਦੋ ਵਖਤ ਦੀ ਰੋਟੀ ਵੀ ਨਹੀ ਜੁੜਦੀ ਹੈ। ਪਰ ਇਸ ਦੁਨੀਆ ਦੇ ਕੁਝ ਰੱਬ ਵਰਗੇ ਅਜਿਹੇ ਇਨਸਾਨ ਵੀ ਹਨ ਜੋ ਇਹਨਾਂ ਨੂੰ ਭੁੱਖੇ ਨਹੀ ਸੌਣ ਦਿੰਦੇ ਹਨ। ਅਜਿਹਾ ਹੀ ਇੱਕ ਇਨਸਾਨ ਹੈ ਗੋਲਡੀ ਵੀਰ ਜੋ ਕਿ ਪੰਜਾਬ ਪੁਲਸ ਵਿੱਚ ਸੇਵਾ ਨਿਭਾ ਰਿਹਾ ਹੈ ਤੇ ਨਾਲ ਹੀ ਲੋੜਵੰਦ ਤੇ ਗਰੀਬਾ ਦੀ ਸਹਾਇਤਾ ਕਰਨ ਤੋ ਕਦੇ ਪਿੱਛੇ ਨਹੀਂ ਹੱਟਦਾ ਹੈ।

ਜਾਣਕਾਰੀ ਅਨੁਸਾਰ ਗੋਲਡੀ ਵੀਰ ਨੇ ਬਹੁਤ ਸਾਰੀਆਂ ਸੇਵਾ ਨਿਭਾਈਆਂ ਹਨ ਜਿਹਨਾ ਦੀ ਗਿਣਤੀ ਨਹੀ
ਕੀਤੀ ਜਾ ਸਕਦੀ ਹੈ ਪਰ ਪਿਛਲੇ ਦਿਨੀਂ ਗੋਲਡੀ ਵੀਰ ਨੇ ਜੰਮੂ ਤੋ ਸੀ੍ ਦਰਬਾਰ ਸਾਹਿਬ ਜੀ ਦੇ ਦਰਸਨਾ ਲਈ ਆਏ ਇੱਕ ਜੋੜੇ ਦੀ ਮੱਦਦ ਕੀਤੀ। ਜੋ ਕਿ ਮੱਥਾ ਟੇਕਣ ਦਰਬਾਰ ਸਾਹਿਬ ਆਏ ਪਰ ਲਾਕਡਾਊਨ ਵਿੱਚ ਫਸ ਗਏ ਸਨ ਤੇ ਇਸ ਜੋੜੇ ਪਾਸ 3 ਮਹੀਨੇ ਦਾ ਬੱਚਾ ਵੀ ਸੀ

ਜਾਣਕਾਰੀ ਅਨੁਸਾਰ ਗੋਲਡੀ ਵੀਰ ਨੇ ਇਸ ਜੋੜੇ ਨੂੰ ਰਹਿਣ ਲਈ ਜਗਾ ਖਾਣ ਪੀਣ ਦਾ ਸਮਾਨ ਤੇ ਮਾਲੀ ਸਹਾਇਤਾ ਵੀ ਦਿੱਤੀ ਪਹਿਲਾਂ ਇਹ ਜੋੜਾ ਪਿਛਲੇ ਦੋ ਮਹੀਨਿਆਂ ਤੋ ਸੜਕ ਤੇ ਰਹਿ ਰਿਹਾ ਸੀ। ਦਿਲੋ ਸੈਲੂਟ ਆ ਬਾਈ ਨੂੰ ਅਸੀ ਰੱਬ ਅੱਗੇ ਇਹੀ ਅਰਦਾਸ ਕਰਦੇ ਹਾਂ ਕਿ ਇਸ ਸਾਡੇ ਵੀਰ ਨੂੰ ਰੱਬ ਲੰਬੀ ਉਮਰ ਬਖਸ਼ੇ ਤੇ ਹੋਰ ਤਰੱਕੀ ਦੇਵੇ ਤੇ ਜਿਸ ਤਰਾਂ ਗੋਲਡੀ ਲੋਕਾਂ ਨੂੰ ਖੁਸ਼ੀ ਵੰਡਦਾ ਤੇ ਇਸ ਵੀਰ ਦਾ ਪਰਿਵਾਰ ਵੀ ਸਦਾ ਖੁਸ਼ ਰਹੇ ਲਵ ਯੂ ਗੋਲਡੀ ਵੀਰ।

Leave a Reply

Your email address will not be published. Required fields are marked *