Tuesday, October 27, 2020
Home > Special News > ਸਹੁਰਾ ਰੱਖਦਾ ਸੀ ਨਵੀ ਵਿਆਹੀ ਨੂੰਹ ਤੇ ਗੰਦੀ ਨਜਰ ਜਦੋ ਪਰਿਵਾਰ ਵਾਲਿਆਂ ਨੇ ਜਾਕੇ ਵੇਖਿਆ ਤਾਂ !

ਸਹੁਰਾ ਰੱਖਦਾ ਸੀ ਨਵੀ ਵਿਆਹੀ ਨੂੰਹ ਤੇ ਗੰਦੀ ਨਜਰ ਜਦੋ ਪਰਿਵਾਰ ਵਾਲਿਆਂ ਨੇ ਜਾਕੇ ਵੇਖਿਆ ਤਾਂ !

ਆਉ ਤੁਹਾਨੂੰ ਜਾਣਕਾਰੀ ਦਿੰਦੇ ਹਾ ਅੱਜ ਕੱਲ ਇਨਸਾਨੀਅਤ ਹਰ ਸਮੇ ਸ਼ਰਮਸਾਰ ਹੁੰਦੀ ਰਹਿੰਦੀ ਹੈ ਜਾਣਕਾਰੀ ਅਨੁਸਾਰ ਇੱਕ ਅਜਿਹੀ ਵਾਰਦਾਤ ਫਾਜਿਲਕਾ ਦੇ ਪਿੰਡ ਪੂਰਨ ਪੱਟੀ ਵਿੱਚ ਵੇਖਣ ਨੂੰ ਮਿਲਿਆ ਹੈ। ਜਿੱਥੇ ਇੱਕ ਤਿੰਨ ਮਹੀਨੇ ਪਹਿਲਾਂ ਵਿਆਹੀ ਹੋਈ ਕੁੜੀ ਨੂੰ ਉਸਦੇ ਸਹੁਰੇ ਪਰਿਵਾਰ ਨੇ ਖਤਮ ਕਰ ਦਿੱਤਾ ਹੈ ਜਾਣਕਾਰੀ

ਅਨੁਸਾਰ ਮਰਨ ਵਾਲੀ ਕੁੜੀ ਦਾ ਪਤੀ ਫੌਜ ਵਿੱਚ ਸੀ ਜਾਣਕਾਰੀ ਅਨੁਸਾਰ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਕੁੜੀ ਨੇ ਫੋਨ ਕੀਤਾ ਤੇ ਆਪਣੀ ਮਾਂ ਨੂੰ ਦੱਸਿਆ ਕਿ ਉਸਦਾ ਸਹੁਰਾ ਉਸਤੇ ਗੰਦੀ ਨਜਰ ਰੱਖਦਾ ਹੈ। ਤੇ ਅਗਲੇ ਦਿਨ ਲੜਕੀ ਦੇ ਸਹੁਰੇ ਪਰਿਵਾਰ ਨੇ ਫੋਨ ਕੀਤਾ ਕਿ ਤੁਹਾਡੀ ਲੜਕੀ ਘਰ ਵਿੱਚ ਕਲੇਸ ਕਰ ਰਹੀ ਹੈ

ਤਾ ਜਦ ਪਰਿਵਾਰ ਵਾਲਿਆਂ ਨੇ ਘਰ ਜਾ ਕੇ ਵੇਖਿਆ ਤਾਂ ਲੜਕੀ ਦੀ ਮੌਤ ਹੋ ਚੁੱਕੀ ਸੀ। ਜਾਣਕਾਰੀ ਅਨੁਸਾਰ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਸਹੁਰੇ ਪਰਿਵਾਰ ਤੇ ਇਲਜ਼ਾਮ ਲਗਾਇਆ ਕਿ ਸਾਡੀ ਕੁੜੀ ਦਾ ਬਲਾਤਕਾਰ ਕਰਕੇ ਕਤਲ ਕੀਤਾ ਗਿਆ ਹੈ ਤੇ ਪਰਿਵਾਰਕ ਮੈਂਬਰਾਂ ਨੇ ਇਨਸਾਫ ਦੀ ਗੁਹਾਰ ਲਗਾਈ ਹੈ।

Leave a Reply

Your email address will not be published. Required fields are marked *