Monday, October 19, 2020
Home > Special News > ਜਦ ਗੋਰੇ ਬੱਚੇ ਨੇ ਗਾਇਆ ਮੂਲ ਮੰਤਰ ਦੇਖੋ ਪੂਰੀ ਵੀਡੀਓ ਤੇ ਸ਼ੇਅਰ ਕਰੋ !

ਜਦ ਗੋਰੇ ਬੱਚੇ ਨੇ ਗਾਇਆ ਮੂਲ ਮੰਤਰ ਦੇਖੋ ਪੂਰੀ ਵੀਡੀਓ ਤੇ ਸ਼ੇਅਰ ਕਰੋ !

ਇਹ ਗੱਲ ਲੰਡਨ ਸ਼ਹਿਰ ਦੀ ਹੈ ਤੇ ਖਾਲਸਾ aid ਦੇ ਰਵੀ ਸਿੰਘ ਵਲੋਂ ਇਸ ਦੀ ਵੀਡੀਓ ਸੋਸ਼ਲ ਮੀਡੀਆ ਉੱਪਰ share ਕੀਤੀ ਗਈ ਹੈ। ਜਿਸ ਵਿਚ ਇਕ ਛੋਟਾ ਜਿਹਾ ਬੱਚਾ ਮੂਲ ਮੰਤਰ ਦਾ ਪਾਠ ਕਰਦਾ ਦਿਖਾਈ ਦੇ ਰਿਹਾ ਹੈ ਤੇ ਨਾਲ ਹੀ ਉਹ ਬਹੁਤ ਪਿਆਰ ਦੇ ਨਾਲ ਤਬਲਾ ਵੀ ਵਜਾ ਰਿਹਾ ਹੈਂ।ਜਦ ਕਿ ਉਸ ਦੇ ਨਾਲ ਇਕ ਹੋਰ ਛੋਟਾ ਜਿਹਾ ਬੱਚਾ ਉਸ ਦੇ ਗਾਉਣ ਦੇ ਨਾਲ ਨਾਲ ਨੱਚਦਾ ਹੋਇਆ ਦਿਖਾਈ ਦੇ ਰਿਹਾ ਹੈਂ।

ਇਹ ਬੱਚਾ ਆਪਣੀ ਬਹੁਤ ਹੀ ਖ਼ੂਬਸੂਰਤ ਅਵਾਜ ਦੇ ਵਿਚ ਮੂਲ ਮੰਤਰ ਦਾ ਜਾਪ ਕਰ ਰਿਹਾ ਹੈਂ।ਸੋਸ਼ਲ ਮੀਡੀਆ ਉਪਰ ਇਹ ਵੀਡੀਓ ਬਹੁਤ ਹੀ ਤੇਜੀ ਨਾਲ ਵਾਇਰਲ ਹੋ ਰਿਹਾ ਹੈ ਤੇ ਬਹੁਤ ਸਾਰੇ ਲੋਗ ਇਸ ਪਿਆਰੇ ਬੱਚੇ ਦੀ ਸ਼ਲਾਗਾ ਕਰ ਰਹੇ ਹਨ ਤੇ ਇਸ ਬੱਚੇ ਦੀ ਵੀਡੀਓ share ਕਰ ਰਹੇ ਹਨ। ਹੈਰਾਨੀ ਵਾਲੀ ਗੱਲ ਤਾਂ ਉਦੋਂ ਹੋਈ ਜਦੋ ਇਸ ਬੱਚੇ ਦੇ ਪਿਤਾ ਕੋਲੋ ਪੁਸ਼ਇਆ ਗਿਆ ਤਾਂ ਉਸ ਦੇ ਪਿਤਾ ਨੇ ਦਸਿਆ ਇਸ ਦੀ ਉਮਰ ਸਿਰਫ 4 ਸਾਲ ਦੀ ਹੈ ਤੇ ਬਹੁਤ ਹੀ ਸੋਹਣੇ ਤਰੀਕੇ ਦੇ ਨਾਲ ਬੱਚੇ ਨੇ ਮੂਲਮੰਤਰ ਗਾਇਆ ਹੈ।

Leave a Reply

Your email address will not be published. Required fields are marked *