Saturday, October 31, 2020
Home > Special News > ਪੰਜਾਬੀ ਕੁੜੀ ਨਾਲ ਕੈਨੇਡਾ ਦੀ ਬੱਸ ਵਿੱਚ ਹੋਇਆ ਗਲਤ ਕੰਮ !

ਪੰਜਾਬੀ ਕੁੜੀ ਨਾਲ ਕੈਨੇਡਾ ਦੀ ਬੱਸ ਵਿੱਚ ਹੋਇਆ ਗਲਤ ਕੰਮ !

ਆਉ ਤੁਹਾਨੂੰ ਜਾਣਕਾਰੀ ਦਿੰਦੇ ਹਾ ਇਹ ਘਟਨਾ ਕੈਨੇਡਾ ਦੀ ਹੈ ਤੇ ਕੈਨੇਡਾ ਵਿਚ ਪੰਜਾਬੀ ਸਟੂਡੈਂਟ ਕੁੜੀ ਨਾਲ ਇਕ ਅਦਖੜ ਉਮਰ ਦੇ ਗੋਰੇ ਨੇ ਐਸਾ ਸ਼ਰਮਨਾਕ ਕਮ ਕੀਤਾ ਜਿਸ ਨੂੰ ਉਸ ਲੜਕੀ ਨੇ ਖੁਦ ਬਿਆਨ ਕੀਤਾ। ਅਸਲ ਵਿਚ ਬੱਸ ਰਾਹੀਂ ਉਹ ਲੜਕੀ ਆਪਣਾ ਕਾਲਜ ਖਤਮ ਕਰਕੇ ਸ਼ਾਮ ਨੂੰ ਘਰ ਜਾ ਰਹੀ ਸੀ ਤੇ ਬੱਸ ਵਿੱਚ ਉਸਨੂੰ ਕੋਈ ਵੀ ਸੀਟ ਬੇਠਨ ਵਾਸਤੇ ਨਹੀਂ ਮਿਲੀ ਜੋ ਕਿ ਬੱਸ ਸਵਾਰਿਆ ਨਾਲ ਪਰੀ ਹੋਈ ਸੀ ਤੇ 5 ਮਿੰਟ ਬਾਅਦ ਇਕ ਸੀਟ ਖਾਲੀ ਹੋਈ ਜੋ ਕਿ ਬਜ਼ੁਰਗਾਂ ਵਾਸਤੇ reserve ਸੀ ਤੇ

ਉਹ ਕੁੜੀ ਉਸ ਸੀਟ ਤੇ ਜਾ ਕੇ ਬੈਠ ਗਈ ਤੇ ਉਸ ਦੀ ਨਾਲ ਵਾਲੀ ਸੀਟ ਤੇ 45 ਤੋਂ 50 ਸਾਲ ਦੀ ਉਮਰ ਦਾ ਬੁਢਾ ਗੋਰਾ ਬੈਠਾ ਹੋਇਆ ਸੀ ਤੇ ਉਸ ਲੜਕੀ ਨੂੰ ਨਹੀਂ ਸੀ ਪਤਾ ਕਿ ਉਸ ਦੇ ਪਿਤਾ ਦੀ ਉਮਰ ਦਾ ਗੋਰਾ ਉਸ ਨਾਲ ਇਨੀ ਮਾੜੀ ਹਰਕਤ ਕਰੇਗਾ। ਉਸ ਲੜਕੀ ਦੇ ਬੈਠਦਿਆਂ ਸਾਰ ਹੀ ਉਸ ਗੋਰੇ ਨੇ ਲੜਕੀ ਨੂੰ ਅਜਿਬ ਤਰੀਕੇ ਨਾਲ ਟਚ ਕਰਨਾ ਸ਼ੁਰੂ ਕਰ ਦਿੱਤਾ ਤੇ ਬਹੁਤ ਗੰਦੀਆਂ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਤੇ ਜਦੋਂ ਉਹ ਲੜਕੀ ਨੂੰ ਗ਼ਲਤ ਤਰੀਕੇ ਤੋਂ ਟਚ ਕਰਨ ਤੋਂ ਨਾ ਹਟਿਆ ਤਾਂ ਲੜਕੀ ਨੇ ਉਸ ਨੂੰ ਵਾਰਨਿੰਗ ਦਿੱਤੀ ਤੇ ਲੜਕੀ ਨੇ ਕਿਹਾ ਆਪਣੀਆ ਇਹ ਹਰਕਤਾਂ ਬੰਦ ਕਰਦੇ ਨਹੀਂ ਤਾਂ ਮੈਂ ਪੁਲਿਸ ਨੂੰ ਬੁਲਾ ਲਵਾਂਗੀ ਪਰ ਓਹ ਗੋਰਾ ਲਗਾਤਾਰ ਗ਼ਲਤ ਹਰਕਤਾਂ ਕਰੀ ਜਾ ਰਿਹਾ ਸੀ ਤੇ

ਜਦੋਂ ਉਹ ਗੋਰਾ ਨਾ ਹਟਿਆ ਤਾਂ ਲੜਕੀ ਨੇ ਉਸ ਦੇ ਥੱਪੜ ਮਾਰ ਦਿੱਤਾ ਤੇ ਬੱਸ ਨੂੰ ਰੁਕਵਾ ਲਿਆ। ਪਰ ਸਬ ਤੋਂ ਹੈਰਾਨੀ ਵਾਲੀ ਗੱਲ ਇਹ ਸੀ ਬੱਸ ਵਿੱਚ ਕਈ ਪੰਜਾਬੀ ਮੁੰਡੇ ਕੁੜੀਆਂ ਖੜੇ ਸਨ ਤੇ ਕਈ ਉਸ ਦੇ ਕਾਲਜ ਦੇ ਵੀ ਸਨ। ਪਰ ਕੋਈ ਵੀ ਉਸ ਦੀ ਮੱਦਦ ਕਰਨ ਲਈ ਸਾਮਣੇ ਨਾ ਆਇਆ ਤੇ ਜਿਸ ਵਿਚ ਉਸ ਕੁੜੀ ਨੇ ਹੀ ਬੱਸ ਵਿੱਚ ਉਸ ਪੰਜਾਬੀਆਂ ਨੂੰ ਬਹੁਤ ਲਾਹਨਤਾਂ ਪਾਇਆ ਕਿ ਸਾਡੇ ਬਾਹਰਲੇ ਦੇਸ਼ ਵਿੱਚ ਸਾਡੀ ਕੌਮ ਦੇ ਮਜੂਦ ਹੋਣ ਦਾ ਕੋਈ ਵੀ ਫਾਇਦਾ ਨਹੀਂ ਹੈ।ਜਦੋ ਤਕ ਅਸੀਂ ਇਕ ਦੋਸਰੇ ਦੀ ਮਦਦ ਨਹੀਂ ਕਰਦੇ।

Leave a Reply

Your email address will not be published. Required fields are marked *