Monday, November 30, 2020
Home > Special News > ਵੇਖੋ ਇੱਕ ਅਜਿਹਾ ਸ਼ਮਸ਼ਾਨਘਾਟ ਜਿੱਸਦੇ ਅੰਦਰ ਜਾਣ ਲਈ ਲੈਣੀ ਪੈਂਦੀ ਹੈ ਟਿਕਟ !

ਵੇਖੋ ਇੱਕ ਅਜਿਹਾ ਸ਼ਮਸ਼ਾਨਘਾਟ ਜਿੱਸਦੇ ਅੰਦਰ ਜਾਣ ਲਈ ਲੈਣੀ ਪੈਂਦੀ ਹੈ ਟਿਕਟ !

ਆਉ ਤੁਹਾਨੂੰ ਜਾਣਕਾਰੀ ਦਿੰਦੇ ਹਾ ਅਕਸਰ ਅਸੀ ਵੇਖਦੇ ਹਾ ਕਿ ਸ਼ਮ ਸ਼ਾਨ ਘਾਟ ਇੱਕ ਅਜਿਹੀ ਜਗਾ ਜਿੱਥੇ ਜਾਣਾ ਕੋਈ ਪਸੰਦ ਨਹੀ ਕਰ ਦਾ ਹੈ ਕਿਉਂਕਿ ਉਸ ਜਗਾ ਸਿਰਫ ਮੁਰਦਿਆਂ ਨੂੰ ਲੈ ਕੇ ਜਾਇਆ ਜਾਂਦਾ ਹੈ। ਸੋਸ਼ਲ ਮੀਡੀਆ ਤੋ ਮਿਲੀ ਜਾਣਕਾਰੀ ਅਨੁਸਾਰ ਇੱਕ ਅਜਿਹਾ ਸ਼ਮਸ਼ਾਨਘਾਟ ਜਿੱਥੇ ਕੁਝ ਅਜਿਹੀਆਂ ਖਾਸੀਅਤਾਂ ਹਨ ਜੋ ਕਿ ਹਰ ਕਿਸੇ ਨੂੰ ਆਪਣੇ ਵੱਲ ਆਕਰਸਿਤ ਕਰਦੀਆਂ ਹਨ।

ਜਾਣਕਾਰੀ ਅਨੁ ਸਾਰ ਇਹ ਸ਼ਮਸ਼ਾਨਘਾਟ ਬੀਕਾਨੇਰ ਦੇ ਦੇਵੀਕੁੰਡ ਜਗਾ ਤੇ ਹੈ ਜਿਸਨੂੰ ਹਰ ਰੋਜ ਵੱਡੀ ਗਿਣਤੀ ਵਿੱਚ ਲੋਕ ਵੇਖਣ ਲਈ ਆਉਦੇ ਹਨ ਇਸ ਜਗਾ ਬਣੀਆਂ ਛੱਤਰੀ ਟਾਈਪ ਚੀਜਾਂ ਬਹੁਤ ਅਨੋਖੀਆ ਹਨ ਜੋਕਿ ਜਨਤਾ ਨੂੰ ਆਪਣੇ ਵੱਲ ਆਕਰਸਿਤ ਕਰਦੀਆਂ ਹਨ। ਜਾਣਕਾਰੀ ਅਨੁਸਾਰ ਇੱਕ ਅਜਿਹੀ ਛੱਤਰੀ ਜਿਸ ਵਿੱਚੋਂ ਉੱਪਰੋ ਦੁੱਧ ਆਉਦਾ ਸੀ ਕਿਹਾ ਜਾਂਦਾ ਹੈ ਕਿ ਉਸਦੇ ਨਿਸ਼ਾਨ ਅੱਜ ਵੀ ਮੌਜੂਦ ਹਨ।

ਜਾਣਕਾਰੀ ਅਨੁਸਾਰ ਕਿਹਾ ਜਾਂਦਾ ਹੈ ਕਿ ਅਜਿਹੀ ਦੁੱਧ ਵਾਲੀ ਗੱਲ ਦਾ ਕੋਈ ਪੁਰਾਣਾ ਇਤਿਹਾਸ ਨਹੀ ਹੈ ਕਿਉਂਕਿ ਕਿਹਾ ਜਾ ਰਿਹਾ ਹੈ ਕਿ ਪਹਿਲਾਂ ਪੱਥਰਾਂ ਨੂੰ ਪੀਸਕੇ ਹੀ ਇਹ ਅਨੋਖੀਆ ਛਤਰੀਨੁਮਾ ਕਲਾਕਿ੍ਤੀਆ ਬਣਾਈਆਂ ਗਈਆਂ ਹਨ। ਜਿਹਨਾਂ ਨੂੰ ਬਣਾਉਣ ਸਮੇ ਉਹਨਾਂ ਵਿੱਚੋਂ ਸਫੈਦ ਰੰਗ ਦਾ ਪਦਾਰਥ ਨਿਕਲਦਾ ਸੀ ਪਰ ਇਹ ਵੀ ਗੱਲ ਹੈ ਕਿ ਸਿਰਫ ਇੱਕ ਛਤਰੀ ਵਿੱਚੋ ਹੀ ਅਜਿਹਾ ਹੋਇਆ ਹੈ ਬਾਕੀ ਵਿੱਚੋ ਨਹੀ ਹੁੰਦਾ ਹੈ।

Leave a Reply

Your email address will not be published. Required fields are marked *