Thursday, November 26, 2020
Home > Special News > ਬੇਟੀ ਦੇ ਰੂਮ ਵਿੱਚੋਂ ਆਉਦੀਆ ਸੀ ਅਜੀਬ ਆਵਾਜਾਂ ਜਦ ਰੂਮ ਵਿੱਚ ਲਗਾਇਆ ਕੈਮਰਾ ਤਾ ਪੈਰਾਂ ਥੱਲਿਓ ਖਿਸਕ ਜਮੀਨ !

ਬੇਟੀ ਦੇ ਰੂਮ ਵਿੱਚੋਂ ਆਉਦੀਆ ਸੀ ਅਜੀਬ ਆਵਾਜਾਂ ਜਦ ਰੂਮ ਵਿੱਚ ਲਗਾਇਆ ਕੈਮਰਾ ਤਾ ਪੈਰਾਂ ਥੱਲਿਓ ਖਿਸਕ ਜਮੀਨ !

ਆਉ ਤੁਹਾਨੂੰ ਜਾਣਕਾਰੀ ਦਿੰਦੇ ਹਾ ਅੱਜ ਅੱਜ ਕੱਲ ਸੋਸ਼ਲ ਮੀਡੀਆ ਤੇ ਹਰ ਦਿਨ ਅਜੀਬੋ ਗਰੀਬ ਜਾਣਕਾਰੀਆਂ ਸਾਹਮਣੇ ਆਉਦੀਆ ਰਹਿੰ ਦੀਆਂ ਹਨ ਜਿਹਨਾ ਨੂੰ ਸੁਣਕੇ ਯਕੀਨ ਨਹੀ ਆਉਦਾ। ਜਾਣਕਾਰੀ ਅਨੁਸਾਰ ਅਜਿਹਾ ਇੱਕ ਅਜੀਬ ਮਾਮਲਾ ਸਾਹਮਣੇ ਆਇਆ ਹੈ ਜੋ ਕਿ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਿਹਾ ਹੈ ਜਾਣਕਾਰੀ ਅਨੁ ਸਾਰ ਇੱਕ ਪਰਿਵਾਰ ਵਾਲਿਆਂ ਨੇ ਸਵੇਰੇ ਆਪਣੀ ਬੇਟੀ ਦੇ ਕਮਰੇ ਵਿੱਚ ਜਾਕੇ ਵੇਖਿਆ ਤਾਂ ਉਸਦੇ ਸਰੀਰ ਉੱਪਰ ਕਾਫੀ ਜਖਮ ਤੇ ਖਰੋਚਾਂ ਸਨ।

ਤਾ ਕੁੜੀ ਨੂੰ ਪੁੱਛਿਆ ਗਿਆ ਕਿ ਮੈਨੂੰ ਨਹੀ ਪਤਾ ਤਾਂ ਕਈ ਦਿਨ ਐਵੇ ਹੀ ਲਗਾਤਾਰ ਹੁੰਦਾ ਰਿਹਾ ਤਾਂ ਉਸ ਲੜਕੀ ਨੂੰ ਡਾਕਟਰ ਕੋਲ ਲਿ ਜਾਇਆ ਗਿਆ ਤਾ ਉਹਨਾ ਨੇ ਪੁੱਛਿਆ ਕਿ ਤੁਹਾਨੂੰ ਕੋਈ ਪਰਿਵਾਰ ਵਾਲਾ ਮਾਰਦਾ ਕੁੱਟਦਾ ਹੈ ਤਾਂ ਉਸਨੇ ਜਵਾਬ ਦਿੱਤਾ ਕਿ ਨਹੀ ਅਜਿਹੀ ਕੋਈ ਗੱਲ ਨਹੀਂ ਹੈ ਤਾਂ ਸਭ ਹੈਰਾਨ ਸਨ ਇਸ ਗੱਲ ਦਾ ਪਤਾ ਲਗਾ ਉਣ ਲਈ ਕੁੜੀ ਦੇ ਰੂਮ ਵਿੱਚ ਕੈਮਰਾ ਲਗਾਇਆ ਗਿਆ।

ਤਾ ਕੈਮਰੇ ਵਿੱਚ ਜੋ ਕੈਦ ਹੋਇਆ ਵੇਖਕੇ ਕਿਸੇ ਨੂੰ ਵਿਸ਼ਵਾਸ ਨਹੀ ਹੋ ਰਿਹਾ ਸੀ ਕੈਮਰੇ ਵਿੱਚ ਵੇਖਿਆਂ ਕਿ ਕੁੜੀ ਹਵਾ ਵਿੱਚ ਉੱਡ ਰਹੀ ਸੀ ਤੇ ਉਸ ਨੂੰ ਕਿਸੇ ਚੀਜ਼ ਦਾ ਸਹਾਰਾ ਵੀ ਨਹੀ ਸੀ। ਤਾਂ ਇਸ ਸਭ ਬਾਰੇ ਡਾਕਟਰ ਨੂੰ ਦੱਸਿਆਂ ਤਾ ਉਸਨੇ ਦੱਸਿਆ ਕਿ ਇਹ ਕੋਈ ਬਿਮਾਰੀ ਨਹੀ ਹੈ ਜੋ ਇਸਦਾ ਇਲਾਜ ਹੋ ਸਕੇ ਜਾਣਕਾਰੀ ਅਨੁਸਾਰ ਉਸ ਲੜਕੀ ਦਾ ਕਿਸੇ ਤਾਂਤਰਿਕ ਤੋ ਇਲਾਜ ਕਰਵਾਇਆ ਗਿਆ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਸ ਕੁੜੀ ਤੇ ਕਿਸੇ ਆਤਮਾ ਦਾ ਸਾਇਆ ਸੀ।

Leave a Reply

Your email address will not be published. Required fields are marked *