Tuesday, October 27, 2020
Home > Special News > ਇਸ ਰਾਸ਼ੀ ਵਾਲਿਆਂ ਨੂੰ ਸਿੱਖਿਆ ਦੇ ਖੇਤਰ ਵਿਚ ਅਪਾਰ ਸਫਲਤਾ ਮਿਲੇਗੀ, ਜਾਣੋ ਆਪਣਾ ਅੱਜ ਦਾ ਰਾਸ਼ੀਫਲ਼

ਇਸ ਰਾਸ਼ੀ ਵਾਲਿਆਂ ਨੂੰ ਸਿੱਖਿਆ ਦੇ ਖੇਤਰ ਵਿਚ ਅਪਾਰ ਸਫਲਤਾ ਮਿਲੇਗੀ, ਜਾਣੋ ਆਪਣਾ ਅੱਜ ਦਾ ਰਾਸ਼ੀਫਲ਼

ਮੇਖ : ਭਾਵੁਕਤਾ ਵਧੇਗੀ। ਸਹਿਯੋਗ ਦੇਣਾ ਚੰਗੀ ਗੱਲ ਹੈ, ਪਰ ਆਪਣੇ ਆਪ ਨੂੰ ਸੁਰੱਖਿਅਤ ਰੱਖਦੇ ਹੋਏ ਸਹਿਯੋਗ ਕਰੋ। ਅਜਿਹਾ ਇਸ ਲਈ ਕਿਉਂਕਿ ਪੰਜ ਗ੍ਰਹਿ ਵੱਕਰੀ ਸਮੱਸਿਆਵਾਂ ਦੇ ਸਕਦੇ ਹਨ।ਬ੍ਰਿਖ : ਵਿਰੋਧੀ ਪੱਖ ਦੀ ਹਾਰ ਹੋਵੇਗੀ। ਆਤਮਬਲ ਵਿਚ ਵਾਧਾ ਹੋਵੇਗਾ। ਘਰ ਦੇ ਮੁਖੀਆ ਜਾਂ ਧਰਮ ਗੁਰੂ ਦਾ ਸਹਿਯੋਗ ਮਿਲੇਗਾ। ਭੈਅ ‘ਤੇ ਕਾਬੂ ਰਹੇਗਾ। ਈਸ਼ਵਰ ਦੀ ਭਗਤੀ ਕਰੋ।

ਮਿਥੁਨ : ਦੂਜਿਆਂ ‘ਤੇ ਜ਼ਿਆਦਾ ਵਿਸ਼ਵਾਸ ਕਸ਼ਟਕਾਰੀ ਹੋ ਸਕਦਾ ਹੈ। ਨਾ ਦਖ਼ਲਅੰਦਾਜ਼ੀ ਕਰੋ ਤੇ ਨਾ ਹੀ ਸਵੀਕਾਰੋ। ਤੁਹਾਡੀ ਰਾਸ਼ੀ ਤੋਂ ਬਾਹਰਵੇਂ ਹੋਣਗੇ ਸੂਰਜ, ਬੁੱਧ ਤੇ ਸ਼ੁਕਰ ਜੋ ਸਮੱਸਿਆ ਦੇਣਗੇ।ਕਰਕ : ਸਿੱਖਿਆ ਦੇ ਖੇਤਰ ਵਿਚ ਅਪਾਰ ਸਫਲਤਾ ਮਿਲੇਗੀ। ਕੀਤਾ ਜਾ ਰਿਹਾ ਪੁਰਸ਼ਾਰਥ ਸਾਰਥਕ ਹੋਵੇਗਾ। ਆਧੁਨਿਕ ਤਕਨੀਕ ਦੀ ਵਰਤੋਂ ਕਰਨਾ ਹਿਤਕਰ ਹੋਵੇਗਾ।

ਸਿੰਘ : ਆਂਸ਼ਿਕ ਰੂਪ ਨਾਲ ਆਰਥਿਕ ਸਥਿਤੀ ਵਿਚ ਸੁਧਾਰ ਹੋਵੇਗਾ, ਪਰ ਸੰਤਾਨ ਜਾਂ ਸਿੱਖਿਆ ਕਾਰਨ ਚਿੰਤਤ ਰਹੋਗੇ। ਬਿਨਾਂ ਲੋੜ ਘਰ ਤੋਂ ਬਾਹਰ ਨਾ ਨਿਕਲੋ।ਕੰਨਿਆ : ਵਿਚਾਰਾਂ ਵਿਚ ਦ੍ਰਿੜ੍ਹਤਾ ਆਵੇਗੀ, ਜਿਸ ਨਾਲ ਆਤਮਬਲ ਵਧੇਗਾ। ਧਾਰਮਿਕ ਜਾਂ ਸਭਿਆਚਾਰਕ ਚਿੰਤਨ ਨਾਲ ਜੀਵਨ ਭਰਪੂਰ ਰਹੇਗਾ। ਰਚਨਾਤਮਕ ਕੋਸ਼ਿਸ਼ ਫਲੀਭੂਤ ਹੋਵੇਗੀ।

ਤੁਲਾ : ਬੁੱਧੀ ਕੁਸ਼ਲਤਾ ਨਾਲ ਰੁੱਕਿਆ ਹੋਇਆ ਕਾਰਜ ਸੰਪੰਨ ਹੋਵੇਗਾ ਤੇ ਵਿਰੋਧੀ ਰਿਸ਼ਤੇਦਾਰਾਂ ਦੀ ਹਾਰ ਹੋਵੇਗੀ। ਨਿੱਜੀ ਸੁਖ ਵਿਚ ਵਾਧਾ ਹੋਵੇਗਾ। ਰਚਨਾਤਮਕ ਤੇ ਧਾਰਮਿਕ ਕਾਰਜਾਂ ਵਿਚ ਮਨ ਲਗਾਓ।ਬ੍ਰਿਸ਼ਚਕ : ਸਹੁਰੇ ਪੱਖ ਜਾਂ ਜੀਵਨਸਾਥੀ ਤੋਂ ਸਹਿਯੋਗ ਜਾਂ ਸਲਾਹ ਆਤਮਬਲ ਵਿਚ ਸਹਾਇਕ ਹੋਵੇਗੀ। ਨਿਰਮਾਣ ਦੀ ਸਥਿਤੀ ਨਵੀਂ ਚੇਤਨਾ ਨੂੰ ਜਨਮ ਦੇਵੇਗੀ।

ਧਨੁ : ਰੋਗ ਤੇ ਦੁਸ਼ਮਣ ‘ਤੇ ਜਿੱਤ ਪ੍ਰਾਪਤ ਕਰਨ ਵਿਚ ਕਾਮਯਾਬ ਹੋਵੋਗੇ। ਇੱਛਾਵਾਂ ਜੋ ਪ੍ਰਭਾਵਹੀਣ ਹੋ ਰਹੀਆਂ ਸਨ ਫਿਰ ਤੋਂ ਜਾਗ੍ਰਿਤ ਹੋਣਗੀਆਂ ਤੇ ਭਵਿੱਖ ਵਿਚ ਸਫਲ ਵੀ ਹੋਣਗੀਆਂ।ਮਕਰ : ਸਿੱਖਿਆ ਦੇ ਖੇਤਰ ਵਿਚ ਆਧੁਨਿਕ ਤਰੀਕੇ ਸਫਲਤਾ ਦੇਣਗੇ। ਪਰਿਵਾਰਕ ਤੇ ਆਰਥਿਕ ਸਥਿਤੀ ਵਿਚ ਆਂਸ਼ਿਕ ਰੂਪ ਨਾਲ ਸੁਧਾਰ ਹੋਵੇਗਾ। ਕੋਸ਼ਿਸ਼ ਨਾਲ ਸਫਲਤਾ ਮਿਲੇਗੀ।

ਕੁੰਭ : ਆਰਥਿਕ ਤਨਾਅ ਤੇ ਜ਼ਿੰਮੇਵਾਰੀਆਂ ਦਾ ਬੋਝ ਮਨ ਨੂੰ ਵਿਚਲਿਤ ਕਰ ਸਕਦਾ ਹੈ। ਧੀਰਜ ਦਾ ਤਿਆਗ ਨਾ ਕਰੋ। ਸਫਲਤਾ ਤੁਹਾਡਾ ਇੰਤਜ਼ਾਰ ਕਰ ਰਹੀ ਹੈ।ਮੀਨ : ਪਰਿਵਾਰਕ ਵਾਤਾਵਰਨ ਸੁਖਮਈ ਹੋਵੇਗਾ। ਧਨ ਦੀ ਇੱਛਾ ਤਨਾਅ ਨੂੰ ਜਨਮ ਦੇਵੇਗੀ, ਜਿਸ ਕਾਰਨ ਕੋਈ ਅਜਿਹੀ ਗਲਤੀ ਹੋ ਸਕਦੀ ਹੈ ਜੋ ਹਿਤਕਰ ਨਾ ਹੋਵੇ।

Leave a Reply

Your email address will not be published. Required fields are marked *