Sunday, October 25, 2020
Home > News > ਆਪਣੀ ਹੀ ਸਕੀ ਭਰਜਾਈ ਨਾਲ ਚੱਲ ਰਿਹਾ ਸੀ ਚੱਕਰ ਕੈਮਰੇ ਸਾਹਮਣੇ ਵਹੁਟੀ ਨੇ ਖੋਲੀ ਪੋਲ !

ਆਪਣੀ ਹੀ ਸਕੀ ਭਰਜਾਈ ਨਾਲ ਚੱਲ ਰਿਹਾ ਸੀ ਚੱਕਰ ਕੈਮਰੇ ਸਾਹਮਣੇ ਵਹੁਟੀ ਨੇ ਖੋਲੀ ਪੋਲ !

ਹੈਲੋ ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਜੰਡਿਆਲਾ ਗੁਰੂ ਤੋਂ ਆ ਰ ਹੀ ਤਾਜ਼ਾ ਖ਼ਬਰ ਜਿੱਥੇ ਇੱਕ ਔਰਤ ਨੇ ਆਪਣੇ ਪਤੀ ਤੇ ਇਹ ਇਲਜ਼ਾਮ ਲਾਇਆ ਹੈ। ਕਿ ਉਸ ਦੇ ਆਪਣੀ ਭਾਬੀ ਦੇ ਨਾਲ ਨਾ ਜਾ ਇ ਜ਼ ਸੰਬੰਧ ਹਨ ਉਸ ਨੇ ਦੱਸਿਆ ਹੈ ਕਿ ਉਸ ਦਾ ਵਿਆਹ ਚੌਦਾਂ ਅਪਰੈਲ ਨੂੰ ਹੋਇਆ ਸੀ। ਅਤੇ ਜ ਦੋਂ ਵਿਆਹ ਤੋਂ ਬਾਅਦ ਉਹ ਪ੍ਰੈਗਨੈਂਟ ਸੀ ਅਤੇ ਉਸ ਦਾ ਬੱ ਚਾ ਆਉਣ ਵਾਲਾ ਸੀ।

ਉਦੋਂ ਮੇਰੇ ਸੋਹਰੇ ਘਰ ਵਾਲਿਆਂ ਨੇ ਕਿਹਾ ਕਿ ਉਹ ਮੇਰੇ ਮਾਪਿਆਂ ਦੀ ਔ ਕਾ ਤ ਦੇਖਣਾ ਚਾਹੁੰਦੇ ਹਨ ਤੇ ਦੇਖਣਾ ਚਾਹੁੰਦੇ ਹਨ। ਕਿ ਖੂਹ ਤੇਰਾ ਕੇਸ ਕਰਵਾ ਸਕਦੇ ਹਨ ਜਾਂ ਨਹੀਂ ਇਸ ਤੋਂ ਬਾਅਦ ਉਸ ਨੇ ਦੱ ਸਿ ਆ ਹੈ। ਕਿ ਉਸ ਦੇ ਜੇਠ ਜਠਾਣੀ ਉਸ ਦੇ ਮੁੰਡੇ ਨੇ ਉਸ ਦੇ ਸਹੁਰੇ ਘਰ ਵਾਲਿਆਂ ਦੇ ਨਾਲ ਮਾ ਰ ਕੁੱ ਟ ਕੀਤੀ ਹੈ ਅਤੇ ਸਭ ਨੂੰ ਕੁੱਟਿਆ ਵੀ ਹੈ

ਅਤੇ ਮੇਰੀ ਲੱਤ ਵੀ ਤੋੜੀ ਹੈ ਚੱਲੋ ਅਸੀਂ ਪੁਲਿਸ ਤੋਂ ਜਾਂਦੇ ਹਾਂ ਪਰ ਉਨ੍ਹਾਂ ਨੇ ਮ ਨ੍ਹਾ ਕਰ ਦਿੱਤਾ ਅਤੇ ਉਹ ਮਾਰਕੁੱਟ ਵੀ ਕਰਦੇ ਹੀ ਰਹਿੰਦੇ ਸਨ। ਇਸ ਤੋਂ ਬਾਅਦ ਉਸ ਦੇ ਸਹੁਰੇ ਘਰ ਵਾਲਿਆਂ ਨੇ ਕਿਹਾ ਕਿ ਉ ਸ ਦਾ ਕੰਮ ਸਿਰਫ ਸਾਨੂੰ ਰੋਟੀ ਦੇਣਾ ਅਤੇ ਘਰ ਦੇ ਕੰਮ ਕਰਨਾ ਹੈ ਇਸ ਦੇ ਬਦਲੇ ਵਿੱਚ ਅ ਸੀਂ ਉਸ ਨੂੰ ਰੋਟੀ ਤੇ ਕੱਪੜੇ ਲੀੜੇ ਦੇ ਰਹੇ ਹਾਂ।

ਇਸ ਤੋਂ ਬਾਅਦ ਜਦੋਂ ਉਹ ਆਪਣੇ ਪੇਕੇ ਚਲੀ ਗਈ ਤਾਂ ਉਸ ਦੇ ਪ ਤੀ ਨੇ ਉਸ ਨੂੰ ਕਿਹਾ ਕਿ ਜੇਕਰ ਉਹ ਵਾਪਸ ਨਾ ਆਈ ਤਾਂ ਉਹ ਆਤਮ ਹੱਤਿਆ ਕਰ ਲਵੇਗਾ। ਪਰ ਜਦੋਂ ਹੁਣ ਉਸ ਦੇ ਪਤੀ ਦੀ ਇਹ ਗੱਲ ਸਾ ਹ ਮ ਣੇ ਆਈ ਹੈ ਕਿ ਉਸ ਦੇ ਆਪਣੀ ਭਾਬੀ ਦੇ ਨਾਲ ਨਾਜਾਇਜ਼ ਸੰਬੰਧ ਹਨ ਤਾਂ ਉਸ ਨੇ ਇ ਹ ਗੱਲ ਪੁਲਸ ਨੂੰ ਦੱਸ ਦਿੱਤੀ। ਜਿਸ ਤੋਂ ਬਾਅਦ ਉਨ੍ਹਾਂ ਨੇ ਇਹ ਸਭ ਕਾ ਰ ਵਾ ਈ ਸ਼ੁਰੂ ਕੀਤੀ।

Leave a Reply

Your email address will not be published. Required fields are marked *