Wednesday, October 21, 2020
Home > Special News > ਸਾਂਤ ਰਹਿਣ ਵਾਲੇ ਤੇ ਘੱਟ ਬੋਲਣ ਵਾਲੇ ਲੋਕ ਇਹ ਜਰੂਰ ਦੇਖਣ !

ਸਾਂਤ ਰਹਿਣ ਵਾਲੇ ਤੇ ਘੱਟ ਬੋਲਣ ਵਾਲੇ ਲੋਕ ਇਹ ਜਰੂਰ ਦੇਖਣ !

ਦੋਸਤੋ ਦੁਨੀਆਂ ਵਿੱਚ ਕਈ ਪ੍ਕਾਰ ਦੇ ਲੋਕ ਹੁੰਦੇ ਹਨ। ਕਈ ਲੋਕ ਘੱਟ ਬੋਲਦੇ ਹ ਨ ਅਤੇ ਕਈ ਲੋਕ ਬਹੁਤ ਜਿਆਦਾ ਬੋਲਦੇ ਹਨ। ਪਰ ਇਨ੍ਹਾਂ ਦੀ ਆਪਣੀ ਆਪਣੀ ਸੋਚ ਸਮਝ ਹੁੰਦੀ ਹੈ।ਜਿਹੜੇ ਲੋ ਕ ਘੱਟ ਬੋਲਣਾ ਪਸੰਦ ਕਰਦੇ ਹਨ ਉਨ੍ਹਾਂ ਬਾਰੇ ਲੋਕ ਬਹੁਤ ਗੱਲਾਂ ਕਰਦੇ ਹਨ।ਲੋਕ ਕਹਿੰਦੇ ਹਨ ਇ ਸ ਵਿੱਚ ਤਾਂ ਆਕੜ ਬਹੁਤ ਹੈ।ਪਰ ਦੋਸਤੋ ਜਿਹੜੇ ਲੋਕ ਘੱਟ ਬੋ ਲ ਦੇ ਹਨ

ਉਨ੍ਹਾਂ ਦੀ ਆਪਣੀ ਖਾਸੀਅਤ ਹੁੰਦੀ ਹੈ।ਅਜਿਹੇ ਲੋਕਾਂ ਵਿੱਚ ਬਹੁਤ ਰਾਜ਼ ਛੁਪੇ ਹੁੰਦੇ ਹਨ।ਕਿ ਉਂ ਕਿ ਇਹ ਆਪਣੇ ਰਾਜ਼ ਕਿਸੇ ਸਾਹਮਣੇ ਨਹੀਂ ਖੋਲਦੇ।ਦੂਜੇ ਪਾਸੇ ਗੱਲ ਕਰੀਏ ਜਿਆਦਾ ਬੋਲਣ ਵਾਲੇ ਲੋਕਾਂ ਦੀ ਤਾਂ ਇਹ ਆ ਪ ਣੇ ਸਾਰੇ ਰਾਜ਼ ਲੋਕਾਂ ਸਾਹਮਣੇ ਜਾਹਰ ਕਰ ਦਿੰਦੇ ਹਨ।ਜਿਹੜੇ ਲੋਕ ਕਿਸੇ ਸਾਹਮਣੇ ਆ ਪ ਣੇ ਰਾਜ਼ ਪ੍ਗਟ ਨਹੀ ਕਰਦੇ ਉਹ ਬਹੁਤ ਛੁਪੇ ਰੁਸਤਮ ਕਿਸਮ ਦੇ ਇ ਨ ਸਾ ਨ ਹੁੰਦੇ ਹਨ।

ਦੋਸਤੋ ਜਿਹੜੇ ਲੋਕ ਘੱਟ ਬੋਲਦੇ ਹਨ ਉਹ ਲੋਕਾਂ ਵਿੱਚ ਬਹੁਤ ਹੀ ਚ ਰ ਚਾ ਵਿੱਚ ਰਹਿੰਦੇ ਹਨ।ਲੋਕਾਂ ਦੁਆਰਾ ਉਸਨੂੰ ਆਕੜਖੋਰ ਮੰਨਿਆ ਜਾਂਦਾ ਹੈ।ਪਰ ਅਸਲ ਵਿੱਚ ਦੂਜੇ ਲੋਕ ਉਸ ਇਨਸਾਨ ਤੋਂ ਜ ਲ ਦੇ ਹਨ ਅਤੇ ਇਹ ਸੋਚਦੇ ਹਨ ਸਾਨੂੰ ਪੂਰੀ ਇੱਜਤ ਨਹੀ ਦਿੰਦਾ।ਸੋ ਦੋਸਤੋ ਵੱਖ ਵੱਖ ਸਮੇਂ ਵਿੱਚ ਹ ਰ ਇਨਸਾਨ ਦੀ ਵੱਖਰੀ ਭੂਮਿਕਾ ਹੁੰਦੀ ਹੈ।

Leave a Reply

Your email address will not be published. Required fields are marked *