Tuesday, October 27, 2020
Home > Special News > ਅਜਿਹਾ ਆਸਾਨ ਅਸਰਦਾਰ ਤੇ ਘਰੇਲੂ ਤਰੀਕਾ ਪਹਿਲਾਂ ਤੁਸੀ ਕਦੇ ਨਹੀਂ ਦੇਖਿਆ ਹੋਣਾ !

ਅਜਿਹਾ ਆਸਾਨ ਅਸਰਦਾਰ ਤੇ ਘਰੇਲੂ ਤਰੀਕਾ ਪਹਿਲਾਂ ਤੁਸੀ ਕਦੇ ਨਹੀਂ ਦੇਖਿਆ ਹੋਣਾ !

ਹੈਲੋ ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਇੱਕ ਅਜਿਹਾ ਨੁਸਖਾ ਜਿ ਸ ਦੇ ਨਾਲ ਤੁਹਾਡਾ ਵਧਿਆ ਹੋਇਆ ਪੇਟ ਜਾਂ ਫਿਰ ਕਿਸੇ ਵੀ ਸਰੀਰ ਦੇ ਅੰਗ ਤੇ ਵਧੀ ਹੋਈ ਚਰਬੀ ਬਹੁਤ ਜਲਦੀ ਘੱ ਟ ਜਾਵੇਗੀ। ਦੋਸਤੋ ਤੁਹਾਨੂੰ ਪਤਾ ਹੀ ਹੋਵੇਗਾ ਕਿ ਕਿਸੇ ਵੀ ਵੱਡੀ ਬਿਮਾਰੀ ਦੀ ਸ਼ੁਰੂਆਤ ਸਾਡੇ ਸ ਰੀ ਰ ਦੇ ਮੋਟਾਪੇ ਤੋਂ ਹੀ ਸ਼ੁਰੂ ਹੁੰਦੀ ਹੈ।

ਦੋਸਤੋ ਇਸ ਨੁਸਖੇ ਨੂੰ ਬਣਾਉਣ ਦੇ ਲਈ ਤੁਹਾਨੂੰ ਚਾਰ ਚੀਜ਼ਾਂ ਚਾ ਹੀ ਦੀ ਆਂ ਹਨ। ਪਹਿਲੀ ਚੀਜ਼ ਹੈ ਜ਼ੀਰਾ ਦੂਸਰੀ ਚੀਜ਼ ਹੈ ਕਾਲਾ ਨਮਕ ਤੀਸਰੀ ਚੀਜ਼ ਹੈ ਅਜਵੈਣ ਅਤੇ ਚੌਥੀ ਅਤੇ ਆਖਰੀ ਚੀਜ਼ ਹੈ ਮਿੱ ਠੀ ਸੌਂਫ। ਇਨ੍ਹਾਂ ਸਭ ਚੀਜ਼ਾਂ ਦੇ ਦੋ ਦੋ ਚਮਚ ਲੈਣੇ ਹਨ ਅਤੇ ਫਿਰ ਇਨ੍ਹਾਂ ਨੂੰ ਸੇਕਾ ਲਾਉਣਾ ਹੈ।

ਇ ਸ ਤੋਂ ਬਾਅਦ ਇਨ੍ਹਾਂ ਦਾ ਇੱਕ ਬਰੀਕ ਪਾਊਡਰ ਬਣਾ ਲੈਣਾ ਹੈ। ਇਸ ਤੋਂ ਬਾਅਦ ਇਸ ਪਾਊਡਰ ਨੂੰ ਹ ਰ ਸਮੇਂ ਖਾਣਾ ਖਾਣ ਤੋਂ ਇੱਕ ਘੰਟੇ ਬਾਅਦ ਗਰਮ ਪਾਣੀ ਦੇ ਨਾਲ ਖਾਣਾ ਹੈ। ਦੋਸਤੋ ਤੁਸੀਂ ਇਹ ਹਮੇਸ਼ਾ ਯਾਦ ਰੱਖਿਓ ਕਿ ਖਾਣਾ ਖਾਣ ਤੋਂ  ਬਾ ਅ ਦ ਪਾਣੀ ਨਹੀਂ ਪੀਣਾ ਸਗੋਂ ਖਾਣਾ ਖਾਣ ਤੋਂ ਇੱਕ ਘੰਟੇ ਬਾਅਦ ਇਸ ਪਾ ਊ ਡ ਰ ਨੂੰ ਹੀ ਗੁਣਗੁਣੇ ਪਾਣੀ ਨਾਲ ਖਾਣਾ ਹੈ।

Leave a Reply

Your email address will not be published. Required fields are marked *