Monday, October 19, 2020
Home > Special News > ਦੇਖੋ 12 ਅਜਿਹੀਆਂ ਅਦਭੁੱਤ ਤੇ ਰਹੱਸਮਈ ਜਗਾ ਜਿਹਨਾਂ ਨੂੰ ਸਿਰਫ ਕਿਸਮਤ ਵਾਲੇ ਹੀ ਦੇਖ ਸਕਦੇ ਨੇ !

ਦੇਖੋ 12 ਅਜਿਹੀਆਂ ਅਦਭੁੱਤ ਤੇ ਰਹੱਸਮਈ ਜਗਾ ਜਿਹਨਾਂ ਨੂੰ ਸਿਰਫ ਕਿਸਮਤ ਵਾਲੇ ਹੀ ਦੇਖ ਸਕਦੇ ਨੇ !

ਦੋਸਤੋ ਦੁਨੀਆਂ ਵਿੱਚ ਕਈ ਅਜਿਹੀਆਂ ਥਾਵਾਂ ਹਨ ਜੋ ਬੇਹੱਦ ਖੂਬਸੂਰਤ ਅ ਤੇ ਦਿਲ ਖਿੱਚਵੀਆਂ ਹਨ।ਸੈਲਾਨੀਆਂ ਨੂੰ ਆਪਣੇ ਵੱਲ ਆਕਰਸ਼ਿਤ ਕਰਦੀਆਂ ਹਨ। ਅੱਜ ਅਸੀਂ ਅਜਿਹੀਆਂ ਹੀ ਕੁਝ ਥਾਵਾਂ ਬਾਰੇ ਜਿ ਕ ਰ ਕਰਾਂਗੇ। ਦੋਸਤੋ ਕੋਲੰਬੀਆ ਵਿੱਚ ਇੱਕ ਅਜਿਹਾ ਸਥਾਨ ਹੈ ਜਿੱਥੇ ਸ਼ੀਸ਼ੇ ਵ ਰ ਗਾ ਰਿਫਲੈਕੰਸ਼ਨ ਪੈਦਾ ਹੈ।ਇਹ ਦੇਖਣ ਨੂੰ ਬੇ ਹੱ ਦ ਖੂਬਸੂਰਤ ਹੈ।

ਇਸ ਵਿੱਚ ਸ਼ੀਸ਼ੇ ਵਰਗੀ ਰਿਫਲੈਕੰਸ਼ਨ ਪੈਦੀ ਹੈ।ਦੋਸਤੋ ਇੱਕ ਨ ਹਿ ਰ ਦੀ ਗੱਲ ਕਰੀਏ ਤਾਂ ਇਸਦਾ ਰੰਗ ਗੁਲਾਬੀ ਹੈ।ਇਹ ਸੈਲਾਨੀਆਂ ਨੂੰ ਬਹੁਤ ਹੀ ਆਕਰਸ਼ਿਤ ਕਰਦੀ ਹੈ।ਇਸ ਨਹਿਰ ਦੇ ਪਾਣੀ ਵਿੱਚ ਨ ਮ ਕ ਦੀ ਮਾਤਰਾ ਬਹੁਤ ਜਿਆਦਾ ਹੁੰਦੀ ਹੈ ਜਿਸ ਕਾਰਨ ਇਸ ਵਿੱਚ ਇੱਕ ਬੈਕਟੀਰੀਆ ਬ ਣ ਦਾ ਹੈ ਅਤੇ ਇਸ ਪਾਣੀ ਦਾ ਰੰਗ ਗੁਲਾਬੀ ਹੋ ਜਾਂ ਦੀ ਹੈ।

ਦੂਰ ਦੂਰ ਤੋਂ ਇੱਥੇ ਸੈਲਾਨੀ ਸੈਰ ਕਰਨ ਆਉਂਦੇ ਹਨ।ਅਫਰੀਕਾ ਦੇ ਜੰ ਗ ਲਾਂ ਵਿੱਚ ਇੱਕ ਸਮੁੰਦਰ ਹੈ ਜੋ ਕਿ ਬੇਹੱਦ ਖੂਬਸੂਰਤ ਹੈ।ਸਰਦੀਆਂ ਦੇ ਮੌਸਮ ਵਿੱਚ ਇਹ ਸਮੁੰਦਰ ਜੰਮ ਜਾਂਦਾ ਹੈ ਅਤੇ ਬਰਫ ਬਣ ਜਾਂ ਦੀ ਹੈ।ਪਰ ਗਰਮੀਆਂ ਦੇ ਮੌਸਮ ਵਿੱਚ ਇਸਦਾ ਰੰਗ ਨਿ ਖ ਰ ਕੇ ਆਉਂਦਾ ਹੈ।

ਇਸ ਸਮੁੰਦਰ ਦਾ ਰੰਗ ਗੂੜਾ ਆਸਮਾਨੀ ਨਿਖਰ ਕੇ ਆ ਉਂ ਦਾ ਹੈ।ਇਸ ਦੀ ਖੂਬਸੂਰਤੀ ਦੋ ਮਹੀਨੇ ਬਰਕਰਾਰ ਰਹਿੰੰਦੀ ਹੈ।ਸੋ ਦੋਸਤੋ ਦੁ ਨੀ ਆਂ ਵਿੱਚ ਕਈ ਅਜਿਹੇ ਖੂਬਸੂਰਤ ਸਥਾਨ ਹਨ ਜੋ ਸੈਲਾਨੀਆਂ ਨੂੰ ਆ ਕ ਰ ਸ਼ਿ ਤ ਕਰਦੇ ਹਨ।

Leave a Reply

Your email address will not be published. Required fields are marked *