Thursday, October 22, 2020
Home > Special News > ਸੁਹਾਗਰਾਤ ਨੂੰ ਪਤੀ ਨੇ ਪਤਨੀ ਨੂੰ ਕੱਢਿਆ ਘਰੋਂ ਬਾਹਰ ਕਾਰਨ ਜਾਣ ਦੰਗ ਰਹਿਜੋਗੇ !

ਸੁਹਾਗਰਾਤ ਨੂੰ ਪਤੀ ਨੇ ਪਤਨੀ ਨੂੰ ਕੱਢਿਆ ਘਰੋਂ ਬਾਹਰ ਕਾਰਨ ਜਾਣ ਦੰਗ ਰਹਿਜੋਗੇ !

ਹੈਲੋ ਦੋਸਤੋ ਅੱਜ ਅਸੀ ਤੁਹਾਨੂੰ ਦੱਸਣ ਜਾ ਰਹੇ ਹਾਂ, ਇਕ ਅਜਿਹੀ ਘਟਨਾ ਜਿਸ ਦੇ ਕਾ ਰ ਨ ਸੁਹਾਗ ਰਾਤ ਦੇ ਸਮੇਂ ਹੀ ਇੱਕ ਆਦਮੀ ਆਪਣੀ ਪਤਨੀ ਨੂੰ ਉਸ ਦੇ ਪੇਕੇ ਘਰ ਭੇਜ ਦਿੰਦਾ ਹੈ। ਆਓ ਜਾਣਦੇ ਹਾਂ ਇ ਹ ਪੂਰੀ ਘਟਨਾ ਦੋਸਤੋਂ ਦਰਅਸਲ ਇਹ ਘਟਨਾ ਹੈ। ਪਾਕਿਸਤਾਨ ਦੇ ਪੰਜਾਬ ਵਿੱਚ ਸ ਥਿੱ ਤ ਇੱਕ ਜੇਹਲਮ ਸ਼ਹਿਰ ਦੀ ਜਿੱਥੇ ਇੱਕ ਸਈਅਦ ਨਾਮ ਦਾ ਮੁੰ ਡਾ ਰਹਿੰਦਾ ਸੀ।

ਉਸ ਦਾ ਵਿਆਹ ਨੀਰਜ ਨਾਂ ਦੀ ਕੁੜੀ ਦੇ ਨਾਲ ਨਿਸ਼ਚਿਤ ਕੀਤਾ ਗਿਆ। ਇ ਸ ਤੋਂ ਬਾਅਦ ਪੂਰੀਆਂ ਰਸਮਾਂ ਅਤੇ ਧੂਮ ਧਾਮ ਨਾਲ ਉਨ੍ਹਾਂ ਦਾ ਵਿਆਹ ਕੀਤਾ ਗਿਆ ਵਿਆਹ ਤੋਂ ਬਾਅਦ ਜਿਸ ਸਮੇਂ ਦੀ ਲਾੜੇ ਤੇ ਲਾ ੜੀ ਨੂੰ ਡੀ ਸੀ ਉਹ ਸਮਾਂ ਆ ਗਿਆ। ਇਸ ਸਮੇਂ ਉਹ ਦੋਨੋਂ ਇੱਕ ਕਮਰੇ ਦੇ ਵਿੱਚ ਸਨ ਅਤੇ ਆ ਪ ਸ ਵਿੱਚ ਮਨ ਦੀਆਂ ਗੱਲਾਂ ਸਾਂਝੀਆਂ ਕਰ ਰਹੇ ਸਨ।

ਇਸ ਤੋਂ ਬਾਅਦ ਜਦੋਂ ਉਨ੍ਹਾਂ ਨੇ ਆਪਣੀ ਸੁਹਾਗਰਾਤ ਮ ਨਾ ਉ ਣੀ ਸ਼ੁਰੂ ਕੀਤੀ ਤਾਂ ਲੜਕੇ ਨੇ ਦੇਖਿਆ ਕਿ ਲਾਡੀ ਕੋਈ ਲੜਕੀ ਨਹੀਂ ਸਗੋਂ ਉਹ ਤਾਂ ਇਕ ਕਿੰਨਰ ਹੈ। ਉਸ ਨੇ ਉਸੇ ਸਮੇਂ ਉਸ ਨੂੰ ਉਸ ਦੇ ਪੇਕੇ ਭੇ ਜ ਦਿੱਤਾ ਅਤੇ ਇਸ ਤੋਂ ਬਾਅਦ ਉਹ ਚੁੱਪ ਚਾਪ ਰਹਿਣ ਲੱਗਾ ਉਸ ਦੇ ਘਰ ਵਾਲਿਆਂ ਦੁ ਆ ਰਾ ਉਸ ਤੋਂ ਬਹੁਤ ਜ਼ਿਆਦਾ ਪੁੱਛਣ ਤੇ ਫਿਰ ਉਸ ਨੇ ਇਹ ਗੱਲ ਦੱਸੀ ਇਸ ਤੋਂ ਬਾਅਦ  ਉ ਨ੍ਹਾਂ ਦਾ ਤਲਾਕ ਹੋ ਗਿਆ।

Leave a Reply

Your email address will not be published. Required fields are marked *