Wednesday, October 28, 2020
Home > Special News > ਅਜਿਹੀ ਮਛਲੀ ਜੋ ਤੁਸੀ ਕਦੇ ਪਹਿਲਾਂ ਨਹੀ ਦੇਖੀ ਹੋਣੀ !

ਅਜਿਹੀ ਮਛਲੀ ਜੋ ਤੁਸੀ ਕਦੇ ਪਹਿਲਾਂ ਨਹੀ ਦੇਖੀ ਹੋਣੀ !

ਸਮੁੰਦਰ ਦੀ ਗਹਿਰਾਈ ਵਿੱਚ ਬਹੁਤ ਸਾਰੀਆਂ ਮੱਛੀਆਂ ਪਾਈਆਂ ਜਾਂਦੀਆਂ ਹਨ। ਕੁਝ ਮ ਛ ਲੀ ਆਂ ਇੰਨੀਆਂ ਅਨੌਖੀਆਂ ਹੁੰਦੇ ਹਨ ਕਿ ਉਹਨਾਂ ਨੂੰ ਲੋਕ ਜਾਨਣ ਦੀ ਕੋਸ਼ਿਸ਼ ਕਰਦੇ ਹਨ। ਸਮੁੰਦਰ ਦੀ ਗਹਿਰਾਈ ਵਿੱ ਚ ਬਹੁਤ ਸਾਰੇ ਰਾਜ ਤੇ ਹੁੰਦੇ ਹਨ ਜਿਨ੍ਹਾਂ ਵਿੱਚੋਂ ਕੁਝ ਅਜਿਹੀਆਂ ਮੱਛੀਆਂ ਹਨ ਜਿਨ੍ਹਾਂ ਦੀ ਹਾ ਲੇ ਤੱਕ ਖੋਜ ਵੀ ਨਹੀਂ ਕੀਤੀ ਗਈ।ਅੱਜ ਅਸੀਂ ਕੁਝ ਅਜਿਹੀਆਂ ਅ ਨੋ ਖੀ ਆਂ ਮੱਛਲੀਆਂ ਬਾਰੇ ਗੱਲ ਕਰਾਂਗੇ।

ਸਭ ਤੋਂ ਪਹਿਲਾਂ ਗੱਲ ਕਰਾਂਗੇ ਪੈਰਟ ਫਿਸ਼ ਬਾਰੇ।ਦੋਸਤੋ ਇਸ ਮੱ ਛ ਲੀ ਦੀ ਖੋਜ ਇੱਕ ਮੱਛਵਾਰੇ ਦੁਆਰਾ ਕੀਤੀ ਗਈ ਸੀ।ਇਹ ਮੱਛਲੀ ਦੇਖਣ ਵਿੱਚ ਬਹੁਤ ਹੀ ਅਨੋਖੀ ਅਤੇ ਅਜੀਬ ਹੈ।ਇਸ ਮੱਛੀ ਦਾ ਰੰ ਗ ਤੋਤੇ ਦੇ ਰੰਗ ਵਰਗਾ ਹੁੰਦਾ ਹੈ।ਜਿਸ ਕਾਰਨ ਇਸ ਮੱਛੀ ਨੂੰ ਪੈਰਟ ਫਿਸ਼ ਦਾ ਨਾਂ ਦਿੱਤਾ ਗਿਆ।ਜ ਦੋਂ ਇਸ ਨੂੰ ਪਹਿਲੀ ਵਾਰ ਦੇਖਿਆ ਗਿਆ ਤਾਂ ਲੋਕ ਇਸ ਨੂੰ ਦੇਖ ਬਹੁਤ ਹੈ ਰਾ ਨ ਹੋਏ।

ਹੁਣ ਗੱਲ ਕਰਦੇ ਹਾਂ ਏਸ਼ੀਅਨ ਮਹਾਂਦੀਪ ਤੇ ਪਾਈ ਜਾਣ ਵਾ ਲੀ ਮੱਛਲੀ ਬਾਰੇ।ਇਸ ਮੱਛਲੀ ਦਾ ਆਕਾਰ ਬਹੁਤ ਹੀ ਅਨੋਖਾ ਹੁੰਦਾ ਹੈ।ਇਹ ਮੱਛਲੀ ਆਪਣੇ ਆ ਪ ਵਿੱਚ ਅਨੋਖੀ ਹੁੰਦੀ ਹੈ ਕਿਉਂਕਿ ਇਹ ਨਰ ਤੋਂ ਮਾਦਾ ਅਤੇ ਮਾਦਾ ਤੋਂ ਨਰ ਬਣਨ ਦਾ ਗੁਣ ਰੱਖਦੀ ਹੈ।ਹੁਣ ਗੱਲ ਕਰਦੇ ਹਾਂ ਬੋਕਸ ਫਿ ਸ ਬਾਰੇ।ਇਹਨਾਂ ਮੱਛਲੀਆਂ ਦਾ ਮੂੰਹ ਅਜੀਬ ਹੁੰਦਾ ਹੈ ਅਤੇ ਇਨ੍ਹਾਂ ਦੇ ਕਈ ਰੰ ਗ ਮਿਲ ਜਾਂਦੇ ਹਨ।ਜਦੋਂ ਇਨ੍ਹਾਂ ਦੇ ਕੋਲ ਖਤਰਨਾਕ ਜੀਵ ਆ ਉਂ ਦੇ ਹਨਤਾਂ ਇਹ ਜ਼ਹਿਰ ਛੱਡਦੇ ਹਨ।ਜਿਸ ਕਾਰਨ ਇਹ ਮਛਲੀਆਂ ਖਤਰਨਾਕ ਜੀ ਵਾਂ ਤੋਂ ਬਚੀਆਂ ਰਹਿੰਦੀਆਂ ਹਨ।

ਦੋਸਤ ਸਮੁੰਦਰ ਦੀ ਗਹਿਰਾਈ ਵਿੱਚ ਇੱਕ ਅਜਿਹੀ ਮੱਛਲੀ ਪਾਈ ਜਾਂਦੀ ਹੈ ਜਿਸ ਦੀਆਂ ਅੱਖਾਂ ਸਿ ਰ ਦੇ ਉੱਤੇ ਹੁੰਦੀਆਂ ਹਨ।ਇਹ ਮੱਛੀ ਸ਼ਿਕਾਰ ਕਰਨ ਲਈ ਇੱਕ ਅਨੋਖੀ ਤਰ੍ਹਾਂ ਦੀ ਸ ਕੀ ਮ ਅਪਣਾਉਂਦੀ ਹੈ।ਇਹ ਆਪਣੇ ਆਪ ਨੂੰ ਮਿੱਟੀ ਵਿੱਚ ਛੁ ਪਾ ਲੈਂਦੀ ਹੈ ਅਤੇ ਸ਼ਿਕਾਰ ਦੇ ਆਉਣ ਦਾ ਇੰਤਜ਼ਾਰ ਕਰਦੀ ਹੈ।ਜਦੋਂ ਇਸ ਦੇ ਕੋਲ ਕੋਈ ਸ਼ਿ ਕਾ ਰ ਆਉਂਦਾ ਹੈ ਤਾਂ ਇਹ ਮਛਲੀ ਉਸ ਨੂੰ ਦਬੋਚ ਲੈਂਦੀ ਹੈ।ਇਸ ਤਰ੍ਹਾਂ ਇਹ ਮੱਛਲੀ ਸ਼ਿਕਾਰ ਕਰਦੀ ਹੈ।ਸੋ ਦੋਸਤੋ ਇਸ ਤਰ੍ਹਾਂ ਸ ਮੁੰ ਦ ਰ ਦੀ ਬੁਰਾਈ ਵਿੱਚ ਬਹੁਤ ਸਾਰੇ ਰਾਜ ਛੁਪੇ ਹੁੰਦੇ ਹਨ।ਵੱਖ ਵੱਖ ਪ੍ਰਕਾਰ ਦੀਆਂ ਮ ਛ ਲੀ ਆਂ ਸਾਰੇ ਸਮੁੰਦਰ ਵਿੱਚ ਮਿਲ ਜਾਂਦੀਆਂ ਹਨ।ਇਹ ਬਹੁਤ ਹੀ ਅ ਨੋ ਖੀ ਆਂ ਹੁੰਦੀਆਂ ਹਨ।

Leave a Reply

Your email address will not be published. Required fields are marked *