Monday, October 26, 2020
Home > Special News > ਇਸ ਰਾਸ਼ੀ ਵਾਲਿਆਂ ਦਾ ਆਰਥਿਕ ਪੱਖ ਹੋਵੇਗਾ ਮਜ਼ਬੂਤ, ਜਾਣੋ ਆਪਣਾ ਅੱਜ ਦਾ ਰਾਸ਼ੀਫਲ਼

ਇਸ ਰਾਸ਼ੀ ਵਾਲਿਆਂ ਦਾ ਆਰਥਿਕ ਪੱਖ ਹੋਵੇਗਾ ਮਜ਼ਬੂਤ, ਜਾਣੋ ਆਪਣਾ ਅੱਜ ਦਾ ਰਾਸ਼ੀਫਲ਼

ਬ੍ਰਿਖ : ਧਾਰਮਿਕ ਤੇ ਸੱਭਿਆਚਾਰਕ ਪ੍ਰੋਗਰਾਮ ‘ਚ ਹਿੱਸੇਦਾਰੀ ਰਹੇਗੀ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਘਰੇਲੂ ਕਾਰੋਬਾਰੀ ਵਸਤੂਆਂ ‘ਚ ਵਾਧਾ ਹੋਵੇਗਾ। ਵਿਆਹੁਤਾ ਜੀਵਨ ‘ਚ ਜ਼ੋਖ਼ਮ ਨਾ ਚੁੱਕੋ।

ਮਿਥੁਨ : ਵਿਅਰਥ ਦੀ ਉਲਝਣ ਤੇ ਤਣਾਅ ਮਿਲ ਸਕਦਾ ਹੈ। ਵਿਆਹੁਤਾ ਜੀਵਨ ‘ਚ ਜ਼ੋਖ਼ਮ ਨਾ ਚੁੱਕੋ। ਉਪਹਾਰ ਤੇ ਸਨਮਾਨ ਮਿਲ ਸਕਦਾ ਹੈ। ਬਿਨਾਂ ਕਿਸੇ ਡਰ ਤੋਂ ਗ੍ਰਸਤ ਰਹੋਗੇ।

ਕਰਕ : ਉਪਹਾਰ ਤੇ ਸਨਮਾਨ ‘ਚ ਵਾਧਾ ਹੋਵੇਗਾ। ਸਹੁਰੇ ਪੱਖ ‘ਚ ਸਹਿਯੋਗ ਲੈਣ ‘ਚ ਸਫ਼ਲ ਹੋਵੇਗੇ ਪਰ ਸਿਹਤ ਦੇ ਪ੍ਰਤੀ ਸੁਚੇਤ ਰਹੋ। ਵਿਆਹੁਤਾ ਜੀਵਨ ‘ਚ ਜ਼ੋਖ਼ਮ ਨਾ ਚੁੱਕੋ।

ਸਿੰਘ : ਪਰਿਵਾਰਕ ਮਾਣ ਸਨਮਾ ਵਧੇਗਾ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਰਿਸ਼ਤਿਆਂ ‘ਚ ਮਧੁਰਤਾ ਆਵੇਗੀ। ਜੀਵਨਸਾਥੀ ਦਾ ਸਹਿਯੋਗ ਤੇ ਪਿਆਰ ਮਿਲੇਗਾ।

ਕੰਨਿਆ : ਆਰਥਿਕ ਪੱਖ ਮਜ਼ਬੂਤ ਹੋਵੇਗਾ। ਸਬੰਧਾਂ ‘ਚ ਨੇੜਤਾ ਆਵੇਗੀ। ਜੀਵਨਸਾਥੀ ਦਾ ਸਹਿਯੋਗ ਤੇ ਪਿਆਰ ਮਿਲੇਗਾ। ਸ਼ਾਸਨ ਸੱਤਾ ਦਾ ਸਹਿਯੋਗ ਮਿਲੇਗਾ।

ਤੁਲਾ : ਉੱਚ ਅਧਿਕਾਰੀ ਤੋਂ ਸਹਿਯੋਗ ਲੈਣ ‘ਚ ਸਫ਼ਲ ਹੋਵੋਗੇ। ਸਿਆਸੀ ਇੱਛਾ ਦੀ ਪੂਰਤੀ ਹੋਵੇਗੀ। ਕਾਰੋਬਾਰੀ ਮਾਣ ਸਨਮਾਨ ਵਧੇਗਾ। ਵਿਆਹੁਤਾ ਜ਼ਿੰਮੇਵਾਰੀ ‘ਚ ਜ਼ੋਖ਼ਮ ਨਾ ਚੁੱਕੋ।

ਬ੍ਰਿਸ਼ਚਕ : ਕਿਸਮਤ ਨਾਲ ਸੁਖਦ ਸਮਾਚਾਰ ਮਿਲੇਗਾ। ਧਾਰਮਿਕ ਪ੍ਰਵਿਰਤੀ ‘ਚ ਵਾਧਾ ਹੋਵੇਗਾ। ਕਾਰੋਬਾਰੀ ਮਾਣ-ਸਨਮਾਨ ਵਧੇਗਾ। ਮਹਿਲਾ ਅਧਿਕਾਰੀ ਤੋਂ ਸਹਿਯੋਗ ਲੈਣ ‘ਚ ਸਫ਼ਲ ਹੋਵੋਗੇ।

ਧਨੁ : ਸਿਹਤ ਦੇ ਪ੍ਰਤੀ ਸੁਚੇਤ ਰਹਿਣ ਦੀ ਲੋੜ ਹੈ। ਚੱਲ ਜਾਂ ਅਚੱਲ ਸੰਪਤੀ ‘ਚ ਸਮਝੌਤੇ ਦੀ ਸਥਿਤੀ ਸੁਖਦ ਹੋਵੇਗੀ। ਵਿਵਾਦ ਤੋਂ ਬਚੋ। ਸਬੰਧਾਂ ‘ਚ ਨੇੜਤਾ ਆਵੇਗੀ।

ਮਕਰ : ਪਰਿਵਾਰਕ ਜਿੰਮੇਵਾਰੀ ਦੀ ਪੂਰਤੀ ਹੋਵੇਗੀ ਪਰ ਮਨ ਅਸ਼ਾਂਤ ਰਹੇਗਾ। ਬਿਨਾਂ ਕਿਸੇ ਡਰ ਤੋਂ ਭੈਅਭੀਤ ਰਹੋਗੇ। ਸਿਹਤ ਦੇ ਪ੍ਰਤੀ ਸੁਚੇਤ ਰਹਿਣ ਦੀ ਲੋੜ ਹੈ।

ਕੁੰਭ : ਮਹਿਲਾ ਅਧਿਕਾਰੀ ਤੋਂ ਸਹਿਯੋਗ ਲੈਣ ‘ਚ ਸਫ਼ਲ ਹੋਵੋਗੇ। ਜੀਵਨਸਾਥੀ ਦਾ ਸਹਿਯੋਗ ਤੇ ਪਿਆਰ ਮਿਲੇਗਾ। ਵਿਅਰਥ ਦੀ ਉਲਝਣ ਤੇ ਤਣਾਅ ਮਿਲ ਸਕਦਾ ਹੈ।

ਮੀਨ : ਜ਼ਿਆਦਾ ਉਧਾਰ ਦਿੱਤਾ ਗਿਆ ਪੈਸਾ ਕਸ਼ਟਦਾਈ ਹੋ ਸਕਦਾ ਹੈ। ਵਿਆਹੁਤਾ ਜੀਵਨ ਸੁਖਮਈ ਹੋਵੇਗਾ। ਪਰਿਵਾਰਕ ਮਾਣ ਸਨਮਾਨ ਵਧੇਗਾ। ਉਪਹਾਰ ਤੇ ਸਨਮਾਨ ਮਿਲ ਸਕਦਾ ਹੈ।

Leave a Reply

Your email address will not be published. Required fields are marked *